album cover
WYD
430
Indian Pop
WYD was released on February 20, 2025 by Sony Music India / Nine as a part of the album WYD - Single
album cover
Release DateFebruary 20, 2025
LabelSony Music India / Nine
Melodicness
Acousticness
Valence
Danceability
Energy
BPM87

Credits

PERFORMING ARTISTS
Mansimran Sandhu
Mansimran Sandhu
Performer
Hiten
Hiten
Performer
COMPOSITION & LYRICS
Mansimran Sandhu
Mansimran Sandhu
Lyrics, Composer
Hiten
Hiten
Composer, Lyrics
PRODUCTION & ENGINEERING
Hiten
Hiten
Producer

Lyrics

ਨੈਣੇ ਪਾਇਆ ਕਜਲਾ
ਤੇ ਬਾਵਾ ਵਿੱਚ ਵੰਗਾਂ ਛਣਕਾਉਣੀ ਇਹ
ਮੁੰਡੇ ਨੀ ਕੁਵਾਰੇ ਨੂੰ
ਕੇਰੀ ਗੱਲੋਂ ਹੁਣ ਇੰਨਾ ਤੂੰ ਸਤਾਉਣੀ ਇਹ
ਕਿ ਦਿਲ ਦਾ ਪਤਾ ਨਹੀਂ ਅੱਸੀ ਮਰਦੇ ਆ ਚਿਹਰੇ ਤੇ
ਨਖਰਾ ਨਵਾਬੀ ਵਾਰਾ ਲੱਖਾਂ ਕੁੜੇ ਤੇਰੇ ਤੇ
ਮੁੰਡਾ ਸਰਦਾਰ, ਹੋਇਆ ਤੇਰੇ ਨਾਲ ਪਿਆਰ
ਦੁਨੀਆ ਦੀ ਕਿਹੜੀ ਸ਼ੇਹ ਦੱਸ ਕੁੜੇ ਸਾਥੋਂ ਚਾਉਣੀ ਇਹ
ਓ, ਕਿ ਕਰੀਂ ਜਾਣੀਏ ਨੀ, ਕਿ ਕਰੀਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
ਕਿ ਕਰਾਂ ਜਾਣੀਏ ਨੀ, ਕਿ ਕਰਾਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
ਪਿੱਛੇ-ਪਿੱਛੇ ਆਉਣੇ ਆ ਨੀ ਤੇਰੇ, ਹੁਣ ਲਾਈ ਦੇ ਆ ਗੇੜੇ
ਕਿਉਂਕਿ ਮਰਦੇ ਆ ਤੇਰੇ ਤੇ ਕੁੜੀਏ
ਜੱਟ ਦੀ ਆ ਤੌਰ, ਗੱਲਾਂ ਬੰਬੇ ਤੋਂ ਲਾਹੌਰ
ਪੈਰਾਂ ਵਿੱਚ ਆ ਡਿਓਰ ਦੇਖ ਸਾੜ੍ਹੇ ਕੁੜੀਏ
ਸਾਰਾ ਕੁੱਛ ਦੇਖ ਲਾ ਤੂੰ ਕਰਤਾ ਹੈ ਬੰਦ ਨੀ
ਲਗਦੀ ਤੂੰ ਅੰਬਰਾਂ ਤੋਂ ਆਇਆ ਹੋਇਆ ਚੰਨ ਨੀ
ਸਾਡੇ ਨਾਲ ਕਰਲਾ ਨੀ ਗੱਲ ਇੱਕ ਵਾਰੀ
ਕਾਹਤੇ ਸ਼ਰਮਾਉਣੀ ਇਹ ਹਾਏ ਕਾਹਤੇ ਸ਼ਰਮਾਉਣੀ ਇਹ
ਓ, ਕਿ ਕਰੀਂ ਜਾਣੀਏ ਨੀ, ਕਿ ਕਰੀਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
ਕਿ ਕਰਾਂ ਜਾਣੀਏ ਨੀ, ਕਿ ਕਰਾਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
ਸਜੀ ਸੀਟ ਖਾਲੀ ਰੱਖੀ, ਸਾਧੀ ਕੁੜੇ ਯਾਰੀ ਪੱਕੀ
ਨਾਲ ਆਕੇ ਬਹਿਜਾ ਇੱਕ ਵਾਰ ਕੇਰਾ ਤੂੰ
ਕਰਲਾ ਭਰੋਸਾ ਕੁੜੇ, ਯਾਰ ਨਹੀਓ ਫੋਕਾ ਕੁੜੇ
ਦੇਖ ਲਏ ਨੀ ਸਾਡਾ ਅਜ਼ਮਾ ਕੇ ਜੇਰਾ ਤੂੰ
ਟੇਡਾ ਟੇਡਾ ਸਾਡੇ ਵੱਲ ਤੱਕੀ ਤੂੰ ਤਾ ਜਾਣੀ ਇਹ
ਲੱਗਦਾ ਯਾ ਅੰਦਰੋਂ ਤਾ ਅੰਦਰੋਂ ਦੀਵਾਨੀ ਇਹ
ਮੁੰਡਾ ਸੰਧੂਆਂ ਦਾ ਨੀ ਤੂੰ ਕਰ ਦਿੱਤਾ ਕਮਲਾ
ਹਾਏ ਮਰਜਾਣੀਏ ਹਾਏ ਮਰਜਾਣੀਏ
ਓ, ਕਿ ਕਰੀਂ ਜਾਣੀਏ ਨੀ, ਕਿ ਕਰੀਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
ਕਿ ਕਰਾਂ ਜਾਣੀਏ ਨੀ, ਕਿ ਕਰਾਂ ਜਾਣੀਏ
ਕਾਟੇ ਨੈਣਾਂ ਨਾਲ ਜਾਦੂ ਜੇਹ ਚਲਾਉਣੀ ਇਹ
ਕਿ ਕਰਿਨ ਜਾਣੀਏ, ਨੀ ਕਿ ਕਰਿਨ ਜਾਣੀਏ
ਕਾਹਤੇ ਪਿੱਛੇ ਪਿੱਛੇ ਗੇੜੀਆਂ ਲਵਾਉਣੀ ਇਹ
Written by: Hiten, Mansimran Sandhu
instagramSharePathic_arrow_out􀆄 copy􀐅􀋲

Loading...