album cover
Khoyaa
1
Dubstep
Khoyaa was released on February 14, 2025 by Shatakshi Sharma as a part of the album Khoyaa - Single
album cover
Release DateFebruary 14, 2025
LabelShatakshi Sharma
Melodicness
Acousticness
Valence
Danceability
Energy
BPM123

Credits

PERFORMING ARTISTS
SHATAKSHI SHARMA
SHATAKSHI SHARMA
Vocals
COMPOSITION & LYRICS
SHATAKSHI SHARMA
SHATAKSHI SHARMA
Lyrics
Swati Sharma
Swati Sharma
Lyrics
PRODUCTION & ENGINEERING
Agaazz
Agaazz
Producer

Lyrics

[Verse 1]
ਤੈਨੂੰ ਖੋ ਕੇ ਆਪ ਨੂੰ ਖੋਇਆ
ਏਨੀ ਸਦੀਆਂ ਦਾ ਦਿਲ ਮੇਰਾ ਰੋਇਆ
ਰਾਹਵਾਂ ਸੀ ਸਾਡੀਆਂ ਸਿੱਧੀਆਂ
ਫੇਰ ਤੂੰ ਦੱਸ ਕਿਸ ਮੋੜ ਤੇ ਖੋਇਆ
[PreChorus]
ਮੇਰੇ ਪਿਆਰ ਦੀ ਗੱਲ ਸਮਝ ਮੈਂ ਨਾ ਆਵੇ
ਮਿਲਣਾ ਨੀ ਤੈਨੂੰ ਜੋ ਮੈਥੋਂ ਵਧ ਚਾਹਵੇ
ਮੈਂ ਜਾਗ ਕੇ ਕੱਟਾ ਰਾਤਾਂ
ਹੋਣ ਹੰਝੂਆਂ ਦੀ ਬਰਸਾਤਾਂ
ਮੈਨੂੰ ਯਾਦ ਆਉਂਦੇ ਨੇ ਪਲ
ਯਾਦ ਆਉਂਦੀਆਂ ਤੇਰੀਆਂ ਬਾਤਾਂ
ਕਿੱਥੇ ਤੂੰ ਜਾਕੇ ਕਿ ਖੋ ਗਿਆ ਏ
ਮਾਰਾ ਮੈਂ ਆਵਾਜ਼ਾਂ
ਤੈਨੂੰ ਘਰ ਆਪਣੇ ਮੈਂ ਥਾਂ ਦਿੱਤੀ
ਤੂੰ ਬੰਦ ਕਰ ਤਾਂ ਦਰਵਾਜਾ
[Chorus]
ਦੁੱਖ ਦੱਸਣ ਲਈ ਲਫ਼ਜ਼ ਵੀ ਨਾ ਆਵੇ
ਮਿਲਣਾ ਨਹੀਂ ਤੈਨੂੰ ਜੋ ਮੈਥੋਂ ਵਧ ਚਾਹਵੇ
ਮੇਰੇ ਪਿਆਰ ਦੀ ਗੱਲ ਸਮਝ ਮੈਂ ਨਾ ਆਵੇ
ਹੁਣ ਮੇਰੀ ਇਹ ਜਿੰਦ ਮੁੱਕਦੀ ਜਾਵੇ
[Verse 2]
ਤੈਨੂੰ ਆਇਆ ਨਹਿਓ ਮੋਹ
ਤੂੰ ਗਿਆ ਹੋਰ ਦਾ ਹੋ
ਆਪਣੇ ਦੋਨਾਂ ਵਿੱਚ ਸੀ ਜੋ
ਏਨੀ ਚੇਤੀ ਭੁੱਲ ਗਿਆ ਓਹ
[Chorus]
ਕਾਸ਼ ਓਹ ਦਿਨ ਚੇਂਜ ਫੇਰ ਮੁੜ ਆਵੇ
ਮਿਲਣਾ ਨਹੀਂ ਤੈਨੂੰ ਜੋ ਮੈਥੋਂ ਵਧ ਚਾਹਵੇ
ਮੇਰੇ ਪਿਆਰ ਦੀ ਗੱਲ ਸਮਝ ਮੈਂ ਨਾ ਆਵੇ
ਹੁਣ ਮੇਰੀ ਇਹ ਜਿੰਦ ਮੁੱਕਦੀ ਜਾਵੇ
[Verse 3]
ਪਾਈਆਂ ਸਾਨੂੰ ਮਹਿੰਗੀਆਂ ਯਾਰੀਆਂ
ਯਾਰੀਆਂ ਸੀ ਜਾਨ ਤੋਂ ਪਿਆਰੀਆਂ
ਝੂਠੀਆਂ ਸੀ ਗੱਲਾਂ ਤੇਰੀ ਸਾਰੀਆਂ
ਵੇਖਦਾ ਏ ਰੱਬ ਆਉਣੀ ਤੇਰੀ ਵੀ ਵਾਰੀਆਂ
[Chorus]
ਸਾਜਨਾ ਦੀ ਹੁਣ ਕੋਈ ਖਬਰ ਵੀ ਨਾ ਆਵੇ
ਮਿਲਣਾ ਨਹੀਂ ਤੈਨੂੰ ਜੋ ਮੈਥੋਂ ਵਧ ਚਾਹਵੇ
ਮੇਰੇ ਪਿਆਰ ਦੀ ਗੱਲ ਸਮਝ ਮੈਂ ਨਾ ਆਵੇ
ਹੁਣ ਮੇਰੀ ਇਹ ਜਿੰਦ ਮੁੱਕਦੀ ਜਾਵੇ
Written by: SHATAKSHI SHARMA, Swati Sharma
instagramSharePathic_arrow_out􀆄 copy􀐅􀋲

Loading...