album cover
Sweetu
On Tour
album cover
Sweetu was released on March 19, 2014 by Times Music – Speed Records as a part of the album Disco Singh (Original Motion Picture Soundtrack)
ReleasedMarch 19, 2014
LabelTimes Music – Speed Records
BPM179
Melodicness
Acousticness
Valence
Danceability
Energy

Music Video

Music Video

Lyrics

ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸਭ ਕੁਝ ਲੁੱਟ ਕੇ ਹੀ ਲੈ ਗਈ
ਤੇਰੀ ਬਿਊਟੀ ਦੀ ਕਿ ਸਿਫ਼ਤ ਕਰਾਂ
ਦਿਲ ਕਰਦਾ ਦਿਲ ਤੈਨੂੰ ਗਿਫਟ ਕਰਾ
ਤੇਰੇ ਲੱਕ ਤੇ ਨਜ਼ਰ ਟਿਕੀ ਰਹਿ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
ਨਾ ਥੱਕਦੀ ਨਾ ਬਹਿਣ ਸਾਨੂੰ ਦਿੰਦੀ ਆ
ਜਦੋ ਤੱਪਦੀ ਤਾਂ ਜਾਨ ਕੱਢ ਲੈਣੀ ਆ
ਨਾ ਥੱਕਦੀ ਨਾ ਬਹਿਣ ਸਾਨੂੰ ਦਿੰਦੀ ਆ
ਜਦੋ ਤੱਪਦੀ ਤੂੰ ਜਾਨ ਕੱਢ ਲੈਣੀ ਆ
ਥੋੜਾ ਨੱਚਣੇ ਤੇ ਰੱਖ ਕੰਟਰੋਲ ਬੱਲੀਏ
ਆ ਲੈ ਪੈ ਗਿਆ ਮਾਹੌਲ ਚ ਕਲੋਲ ਬੱਲੀਏ
ਤੇਰੇ ਅੱਗੇ ਤਾਂ ਲਾਡੀ ਵੀ ਫਿੱਕੀ ਪਾਈ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ
ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ
ਤੇਰਾ ਹੁਸਨ ਕਿਸੇ ਦੀ ਨਹੀਂ ਮੰਨਦਾ ਆ
ਤੇਰਾ ਰੋਹਬ ਦਿਖਾਉਣਾ ਬਣਦਾ ਆ
ਕਾਹਤੋਂ ਦੂਰ ਦੂਰ ਜਾ ਕੇ ਮੈਥੋਂ ਬਹਿ ਗਈ
Gall put ke, gall put ke
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
ਗੱਲ ਪੁੱਟ ਕੇ ਸਵੀਟੂ ਜੇਹਾ ਕੇਹ ਗਈ
ਮੇਰਾ ਸੱਬ ਕੁਝ ਲੁੱਟ ਕੇ ਹੀ ਲਈ ਗਈ
Written by: Ikka, Jatinder Shah
instagramSharePathic_arrow_out􀆄 copy􀐅􀋲

Loading...