album cover
HABIT
129
World
HABIT was released on February 22, 2025 by Flooded Records as a part of the album HABIT - EP
album cover
Release DateFebruary 22, 2025
LabelFlooded Records
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Avneet Brar
Avneet Brar
Vocals
Simran Dhillon
Simran Dhillon
Vocals
COMPOSITION & LYRICS
Avneet Brar
Avneet Brar
Songwriter
Navi Ferozpurwala
Navi Ferozpurwala
Songwriter
Simran Dhillon
Simran Dhillon
Songwriter
PRODUCTION & ENGINEERING
Avneet Brar
Avneet Brar
Executive Producer
Mad Mix
Mad Mix
Mastering Engineer

Lyrics

The eyes chico
They never lie
Me i want whats comin to me
And whats comin to you
The world chico
ਹੈਬਿਟ ਤਾਂ ਨਿੱਤ ਦੇ ਆਹਹਹ
ਹੋਕੇ ਟਾਈਟ ਬਿਲੋ ਗੱਡੀਆਂ ਭਜਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਸੱਜੀ ਸੀਟ ਉੱਤੇ ਨੱਡੀਆਂ ਕਮਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਨੋ ਲਿਮਿਟ ਤੇ ਜਿੰਦਗੀ ਜਿਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਵੱਡੇ ਖੁੰਡਾਂ ਉੱਤੇ ਬਿਲੋ ਗੇਮ ਪਾਉਣ ਦੇ
ਓਹ ਸਾਡੇ ਤਾਂ ਬਲੈਕ ਨੇ ਬਲੀਏ
White ale collar ne
ਯਾਰਾਂ ਨੂੰ ਭਰਾ ਏ ਦਿਸ ਦਾ
ਲੋਕਾਂ ਨੂੰ ਤਾਂ ਡਾਲਰ ਨੇ
ਗੇੜੀ ਉੱਤੇ ਗੇੜੀ ਮਾਰ ਦੇ ਆਹ ਟੀਮ ਨੇ
ਮਾਰੇ ਰੱਤ ਪਾਈਪ ਕਰੇ ਸਕ੍ਰੀਮ ਨੇ
ਲਾਲਾਂ ਨਾਰਾਂ ਦਿਆਂ ਬੁੱਲਾਂ ਵਿੱਚੋਂ ਚੋਂਦੀਆਂ
ਜੀਵੇਂ ਦੋਧੀਆਂ ਚੋਂ ਰਿੱਸ ਦੇ ਆਹ ਫੀਮ ਨੇ
ਪੈਸੇ ਆਉਣ ਲੱਗਾ ਪਾਲਮ ਕਰੇ ਇੱਚ
ਥੱਕ ਗਏ ਆਹ ਵੈਰੀ ਸਾਲੇ ਲੱਤਾਂ ਖਿੱਚ ਖਿੱਚ ਕੇ
ਤੂੰ ਤਾਂ ਕਹਿਣੀ ਮੇਰੇ ਵਾਲਾ ਵੱਡਾ ਪੌਪ ਸਟਾਰ
ਬੇਬੀ ਤੈਨੂੰ ਪਤਾ ਯੂ ਨੋ ਹੀ'ਜ਼ ਅ ਬੀ**** ਇਹ
ਥੋਨੂੰ ਸੌਣ ਦੇ ਸਾਨੂੰ ਬਿਲੋ ਥਾਉਣ ਦੇ
ਥੋਨੂੰ ਖਾਨ ਦੇ ਸਾਨੂੰ ਬਿਲੋ ਵੌਣ ਦੇ
ਹਿਤ ਉੱਤੇ ਹਿਤ ਕਿੱਥੇ ਜੱਟ ਤਲਦੇ
ਥੋਨੂੰ ਰੋਣ ਦੇ ਸਾਨੂੰ ਆਹ ਰਵਾਉਣ ਦੇ
ਰੋਪੋ ਹੁਣ
ਹੈਬਿਟ ਤਾਂ ਨਿੱਤ ਦੇ ਆਹਹਹ
ਹੋਕੇ ਟਾਈਟ ਬਿਲੋ ਗੱਡੀਆਂ ਭਜਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਸੱਜੀ ਸੀਟ ਉੱਤੇ ਨੱਡੀਆਂ ਕਮਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਨੋ ਲਿਮਿਟ ਤੇ ਜਿੰਦਗੀ ਜਿਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਵੱਡੇ ਖੁੰਡਾਂ ਉੱਤੇ ਬਿਲੋ ਗੇਮ ਪਾਉਣ ਦੇ
ਧੂੜ ਬਣ ਉੱਡਿਆ ਮੈਂ ਪਿੰਡ ਦਿਆਂ ਖੇਤਾਂ ਵਿਚੋ
ਤੇਰੇ ਸ਼ਹਿਰ ਵਾਲਿਆਂ ਦੇ ਨੱਕ ਵਿੱਚ ਦਮ ਕੀਤਾ
2.5 ਮੈਗਜ਼ੀਨ ਬੜੇ ਮੁੱਕ ਦੇ ਨੀ ਖਾਦੇ ਪੀਤੇ
ਕੱਲ ਰਾਤ ਬੈਠ ਕੇ ਮੈਂ ਵੈਰੀਆਂ ਦਾ ਸਮ ਕੀਤਾ
ਯਾਰੀਆਂ ਦੀ ਅੱਗ ਬੱਲੇ ਜੱਟਾਂ ਦੇ ਸਰੀਰ ਵਿੱਚ
ਤੁਰਾਂ ਅੰਗਿਆਰਾਂ ਤੇ ਡਰ ਖੂਬੀ ਮੇਖ ਦਾ ਨੀ
ਕਰਾ ਸੇਵਾ ਪਾਣੀ ਜੇਹੜਾ ਜਿਆਦਾ ਉਡਦੇ ਸ਼ੋਰ ਕੋਈ
ਮੁਹਰੇ ਹੋਵੇ ਕੌਣ ਫਿਰ ਭੋਰਾ ਜੱਟ ਵੇਖਦਾ ਨੀ
ਲਾਉਂਦਾ ਨੀ ਮੈਂ ਸੱਟਾ ਨਾ ਮੈਂ ਲਾਉਣ ਦਵਾਂ ਹੋਰ ਨੂੰ ਤੇ
ਯਾਰਾਂ ਦਿਆਂ ਸਿਰਾਂ ਉੱਤੇ ਰੋਟੀਆਂ ਮੈਂ ਸੇਕਦਾ ਨੀ
ਚੱਕ ਦੇ ਸੁਪਾਰੀ ਗਾਲ੍ਹ ਸੁਨ ਦੇ ਕਰਾਰੀ
ਪੁੱਤ ਇੱਕੋ ਏ ਗਰਾਰੀ ਥੋਨੂੰ ਮੱਥਾ ਜੱਟ ਟੇਕ ਦਾ ਨੀ
ਪੀਤੀ ਹੋਈ ਇੱਕੋ ਲਫਦੇ ਨਾ ਲਾਉਣ ਦੀ
ਸਿਰੋ ਚੱਕ ਪੁੱਤ ਨਾਂ ਕੇ ਵਿਖਾਉਣ ਦੀ
ਕਿਵੇ ਬੋਲੀ ਦਾ ਹੁੰਦਾ ਈ ਪਿਓ ਆਪਣੇ ਨੂੰ
ਏਹੋ ਗੱਲ ਬੱਸ ਛੋਰਾਂ ਨੂੰ ਸਿਖਾਉਣ ਦੀ
Sikh ge
ਹੈਬਿਟ ਤਾਂ ਨਿੱਤ ਦੇ ਆਹਹਹ
ਹੋਕੇ ਟਾਈਟ ਬਿਲੋ ਗੱਡੀਆਂ ਭਜਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਸੱਜੀ ਸੀਟ ਉੱਤੇ ਨੱਡੀਆਂ ਕਮਾਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਨੋ ਲਿਮਿਟ ਤੇ ਜਿੰਦਗੀ ਜਿਉਣ ਦੇ
ਹੈਬਿਟ ਤਾਂ ਨਿੱਤ ਦੇ ਆਹਹਹ
ਵੱਡੇ ਖੁੰਡਾਂ ਉੱਤੇ ਬਿਲੋ ਗੇਮ ਪਾਉਣ ਦੇ
Written by: Avneet Brar, Navi Ferozpurwala, Simran Dhillon
instagramSharePathic_arrow_out􀆄 copy􀐅􀋲

Loading...