album cover
Kasoor
4
Hip-Hop/Rap
Kasoor was released on February 21, 2025 by The Folk Turbanators Records as a part of the album 555 - EP
album cover
Release DateFebruary 21, 2025
LabelThe Folk Turbanators Records
Melodicness
Acousticness
Valence
Danceability
Energy
BPM77

Credits

PERFORMING ARTISTS
Jassar 47
Jassar 47
Vocals
COMPOSITION & LYRICS
Jassar 47
Jassar 47
Songwriter
PRODUCTION & ENGINEERING
Mind Frique
Mind Frique
Producer

Lyrics

ਮੈਨੂੰ ਛੱਡ ਗਿਆ ਸੀ ਤੂੰ
ਲੱਗਦਾ ਸੀ ਆਵੇਂਗਾ
ਇਹ ਪਤਾ ਨਹੀਂ ਸੀ
ਹੋਰ ਰੁਲਾਵੇਂਗਾ
ਮਾਫ਼ ਨਾ ਕਰੂੰਗੀ
ਮਾਫ਼ ਨਾ ਕਰੂੰਗੀ
ਸਾਰਾ ਤੇਰਾ ਸੀ ਕਸੂਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
ਦਿਨ ਸਾਰਾ ਵੇਟ ਮੈਂ ਕਰਦੀ
ਤੇਰੀ ਕਾਲ ਨਾ ਆਵੇ ਵੇ
ਕਿੱਥੋਂ ਸਿੱਖੀਆਂ ਤੂੰ ਏਹੇ ਗੁੰਝਲਾਂ
ਮੈਨੂੰ ਗੱਲ ਸਮਝਾਦੇ ਵੇ
ਦਿਨ ਸਾਰਾ ਵੇਟ ਮੈਂ ਕਰਦੀ
ਤੇਰੀ ਕਾਲ ਨਾ ਆਵੇ ਵੇ
ਕਿੱਥੋਂ ਸਿੱਖੀਆਂ ਤੂੰ ਏਹੇ ਗੁੰਝਲਾਂ
ਮੈਨੂੰ ਗੱਲ ਸਮਝਾਦੇ ਵੇ
ਜਿਹੜਾ ਇਕ ਵਾਰੀ ਫੜ੍ਹਲੀਏ ਪੱਲਾ
ਓਹਨੂੰ ਛੱਡੀ ਦਾ ਨਹੀਂ ਕੱਲਾ
ਐਵੇਂ ਕਰੀਦਾ ਨੀ ਦੂਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
ਪਹਿਲਾਂ ਪਹਿਲਾਂ ਤਾ ਪਿਆਰ ਬਹੁਤ ਤੂੰ
ਕਰਦਾ ਸੀ ਚੰਨਾ
ਰੱਬ ਜਾਣੇ ਓਹ ਫੇਰ ਕਿੱਧਰੇ
ਤੇਰੀਆਂ ਖੋ ਗਈਆਂ ਗੱਲਾਂ
ਪਹਿਲਾਂ ਪਹਿਲਾਂ ਤਾ ਪਿਆਰ ਬਹੁਤ ਤੂੰ
ਕਰਦਾ ਸੀ ਚੰਨਾ
ਰੱਬ ਜਾਣੇ ਓਹ ਫੇਰ ਕਿੱਧਰੇ
ਤੇਰੀਆਂ ਖੋ ਗਈਆਂ ਗੱਲਾਂ
ਮੈਂ ਬਹੁਤ ਸੀ ਔਖੀ ਹੋਈ
ਲੁਕ ਲੁਕ ਬਹਿ ਬਹਿ ਕੇ ਰੋਈ
ਤੈਨੂੰ ਚੇਤੇ ਨਾ ਸੀ ਹੋਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
ਹੁਣ ਮੀਨ ਬਣੇ ਕਾਤੋਂ?
ਤੈਨੂੰ ਪੁੱਛਦੀ ਰਹਿਣੀ ਆ
ਕਿੱਥੇ ਟਾਈਮ ਲੰਘਾਉਣਾ ਤੂੰ?
ਇਹੇ ਸੋਚਦੀ ਰਹਿਣੀ ਆ
ਹੁਣ ਮੀਨ ਬਣੇ ਕਾਤੋਂ?
ਤੈਨੂੰ ਪੁੱਛਦੀ ਰਹਿਣੀ ਆ
ਕਿੱਥੇ ਟਾਈਮ ਲੰਘਾਉਣਾ ਤੂੰ?
ਇਹੇ ਸੋਚਦੀ ਰਹਿਣੀ ਆ
ਤੇਰੇ ਮਿੱਠੇ ਬੋਲਾਂ ਦੀ ਪੱਟੀ
ਜੱਸਰਾ ਵੀ ਤੇਰੀ ਜੱਟੀ
ਰਹਿੰਦੀ ਤੇਰੇ ਸੀ ਸਰੂਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
ਸ਼ੱਡਣਾ ਤਾ ਛੱਡ ਦਿੰਦਾ
ਦਿਲੋਂ ਪਹਿਲਾ ਹੀ ਵੇ ਕੱਢ ਦਿੰਦਾ
ਸੁਪਨੇ ਕਿਓ ਕਿੱਤੇ ਚੂਰੋ ਚੂਰ
Written by: Jassar 47
instagramSharePathic_arrow_out􀆄 copy􀐅􀋲

Loading...