album cover
Yaadaan
67
Pop
Yaadaan was released on August 17, 2023 by Uzair Jaswal as a part of the album Yaadaan - Single
album cover
Release DateAugust 17, 2023
LabelUzair Jaswal
Melodicness
Acousticness
Valence
Danceability
Energy
BPM85

Credits

PERFORMING ARTISTS
Uzair Jaswal
Uzair Jaswal
Conductor
COMPOSITION & LYRICS
Uzair Jaswal
Uzair Jaswal
Songwriter
PRODUCTION & ENGINEERING
MRKLE
MRKLE
Producer

Lyrics

ਸਾਰੀਆਂ ਗੱਲਾਂ ਮੈਂ ਭੁੱਲ ਬੈਠਾ
ਲੋਕਾਂ ਨੂੰ ਛੱਡ ਬੈਠਾ
ਰੋੜੂਂ ਮੈਂ ਰੋ ਬੈਠਾ ਤੈਨੂੰ
ਤੈਨੂੰ ਨਾ ਭੁੱਲਿਆ
ਪਰ ਤੂੰ ਨਈਓਂ
ਤੂੰ ਨਈਓ ਮੁੜ੍ਹ ਆਰਾਂ
ਵਕ਼ਤ ਗੁਜ਼ਰ ਜਾਰਾਂ
ਤੂੰ ਜੇ ਰਵੇ ਤੇ
ਖੁਆਬਾਂ ਚ ਮੇਰੇ
ਮੈਂ ਜੀ ਲਵਾਂਗਾ
ਤੇਰੀ ਖੁਸ਼ੀ ਲਈ, ਮੈਂ ਤੁਰ ਵੀ ਲੰਘਾਂ
ਨਾਲ ਮੇਰੇ ਜੇ ਯਾਦਾਂ
ਪਰ ਯਾਦਾਂ ਨੇ ਪਹਿਰੀਆਂ
ਯਾਦਾਂ ਨੇ ਘੇਰੀਆਂ
ਯਾਦਾਂ ਨੇ ਤੇਰੀਆਂ
ਯਾਦਾਂ ਵਿੱਚ ਤੂੰ
ਯਾਦਾਂ ਨੇ ਪਹਿਰੀਆਂ
ਯਾਦਾਂ ਨੇ ਗਹਿਰੀਆਂ
ਯਾਦਾਂ ਨੇ ਤੇਰੀਆਂ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
(ਯਾਦਾਂ ਵਿੱਚ ਤੂੰ)
ਚੱਲਾ
ਤੂੰ ਨੇ ਸੀ ਕੀਤਾ ਚੱਲਾ
ਲੋਕਾਂ ਚ ਵੀ ਮੈਂ ਕੱਲਾ
ਹੱਸਣਾ ਮੁਸਕੁਰਾਣਾ, ਅੰਦਰੋਂ ਜੀ ਘਬਰਾਇਏ
ਸੋਚਾਂ, ਅੱਜ ਵੀ ਤੇਰੀ ਸੋਚਾਂ ਵਿੱਚ
ਲੰਘਦੇ ਨੇ ਦਿਨ ਮੇਰੇ
ਤੂੰ ਜੇ ਰਹੇਂ ਤੇ, ਖ਼ਾਬਾਂ ਚ ਮੇਰੇ
ਮੈਂ ਜੀ ਲਵਾਂਗਾ
ਤੇਰੀ ਖੁਸ਼ੀ ਲਈ, ਮੈਂ ਤੁਰ ਵੀ ਲੰਘਾਂ
ਨਾਲ ਮੇਰੇ ਜੇ ਯਾਦਾਂ
ਪਰ ਯਾਦਾਂ ਨੇ ਪਹਿਰੀਆਂ
ਯਾਦਾਂ ਨੇ ਘੇਰੀਆਂ
ਯਾਦਾਂ ਨੇ ਤੇਰੀਆਂ
ਯਾਦਾਂ ਵਿੱਚ ਤੂੰ
ਯਾਦਾਂ ਨੇ ਪਹਿਰੀਆਂ
ਯਾਦਾਂ ਨੇ ਘੇਰੀਆਂ
ਯਾਦਾਂ ਨੇ ਤੇਰੀਆਂ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
ਯਾਦਾਂ ਵਿੱਚ ਤੂੰ
Written by: Uzair Jaswal
instagramSharePathic_arrow_out􀆄 copy􀐅􀋲

Loading...