album cover
BIG MOVES
5
Hip-Hop/Rap
BIG MOVES was released on March 12, 2025 by Youngz Tone Mxdia as a part of the album BIG MOVES - Single
album cover
Release DateMarch 12, 2025
LabelYoungz Tone Mxdia
Melodicness
Acousticness
Valence
Danceability
Energy
BPM73

Music Video

Music Video

Credits

PERFORMING ARTISTS
Simma
Simma
Vocals
COMPOSITION & LYRICS
Simma
Simma
Songwriter
Sahil Chahal
Sahil Chahal
Songwriter
zev
zev
Songwriter
PRODUCTION & ENGINEERING
zev
zev
Producer, Mixing Engineer
tekillabeats
tekillabeats
Co-Producer

Lyrics

ਮੁੱਦੇ ਉੱਠਦੇ ਆ
ਰਕਾਨੇ ਸਾਡੇ ਰੇਹਾਨ ਬਹਿਣ ਕਿ ਕਰਮ ਕਾਂਡ ਤੇ,
ਮੁੱਦੇ ਉੱਠਦੇ ਆ
ਰਕਾਨੇ ਸਾਡੀ ਹਰ ਹਰਕਤ ਕਿ ਆਉਣ ਜਾਨ ਤੇ
ਮੁੱਦੇ ਉੱਠਦੇ ਆ
ਸਾਰੇ ਝੁਕਦੇ ਆ
ਨੀ ਜਿੱਥੇ ਖੜ ਜਾਣਦਾ ਯਾ ਵੈਲੀ ਓਥੇ ਸਾਰੇ ਝੁਕਦੇ ਆ
ਉਂਗਲ ਰੱਖੀ ਕਿੱਲੀ ਤੇ ਤਾਂ ਸਾਹ ਵੀ ਸੁੱਕਦੇ ਆ
ਕਈ ਪਰਦੇ ਉੱਠਦੇ ਆ
ਕਈਆਂ ਦੇ
ਦਿਲ ਵੀ ਰੁੱਕਦੇ ਆ
ਮੇਰੀ ਗੇਮ ਚ ਬਾਲੇ ਯਾਰ ਨਹੀਂ
ਸਿਰ ਉੱਤੇ ਆ ਭਾਰ ਕਈ
ਕੁਜ. ਯਾ ਹਾਊਸ ਅਰੈਸਟ ਰਕਾਨੇ
ਸੜਕਾਂ ਤੇ ਆ ਬਾਹਰ ਕਈ
ਨਾਮ ਦੇ ਬੋਹ ਸਰਨਾਵੇ ਆ ਪਰ ਸਿਮੇ ਜਿੰਨੀ ਮਾਰ ਨੀ
ਜਾਣਦਾ ਜਾਣਦਾ
ਰੁਖ ਮੋੜਦਾ
ਕੇਹ ਤਾਂ ਸਾਰੇ ਦੁੱਖ ਤੋੜਦਾ
ਤਾਰ ਬਾਰਡਰੋਂ ਪਾਰ ਜੋੜਦਾ
ਭੇਰੀ ਸੱਟ ਕਪਾਟ ਖੋਲਦਾ
ਲਾਈਫ ਹੋਈ ਆ ਸਜਾ ਜੇਹੀ
ਕੱਲ੍ਹ ਦਾ ਕੋਈ ਪਤਾ ਨਾਹੀ
ਮਾਰ ਕੇ ਫੇਰ ਦੁਬਾਰੇ ਉੱਠਣ
ਫਰਕ ਹਾਰ ਦਾ ਰਤਾ ਨੀ
ਖਤਮ ਭਾਵੇ ਮੈਂ ਬੜੇ ਕਰੇ ਪਰ
ਕਦੇ ਵੀ ਕੀਤੀ ਖਤਾ ਨੀ
ਥਾਵੇਂ ਮੁਕਦੇ ਆ
ਨੀ ਰੋਲ ਗੋਲੇ ਥਾਵੇਂ ਮੁਕਦੇ ਆ
ਥਾਵੇਂ ਮੁਕਦੇ ਆ
ਨੀ ਰੌਲੇ ਸਾਡੇ ਥਾਵੇਂ ਮੁੱਕਦੇ ਆ
ਮੁੱਦੇ ਉੱਠਦੇ ਆ
ਰਕਾਨੇ ਸਾਡੇ ਰਹਿਣ ਬਹਿਣ ਕਿ ਕਰਮ ਕਾਂਡ ਤੇ
ਮੁੰਡੇ ਉੱਠਦੇ ਆ ਰਕਾਨੇ ਸਾਡੀ
ਹਰ ਹਰਕਤ ਕਿ ਆਉਣ ਜਾਣ ਤੇ
.
My wrong move they got bad news
Mask face no single clue
ਸਰਾਉਂਡਿੰਗ ਸਾਰਾ ਕਨਫ਼ਿਊਜ਼
ਕਿੱਥੋਂ ਆਉਂਦੇ ਆ ਰੈਵਿਨਿਊ
ਉੱਡ'ਦੀ ਉੱਡ'ਦੀ ਗੱਲ ਸੁਣੀ ਜੋ ਸਾਡੇ ਬਾਰੇ ਆਈ ਆ
ਡੱਫਲਾਂ ਦੇ ਵਿੱਚ ਠੜੀਆਂ ਪਈਆਂ
ਮਾਇਆ ਕਿੱਥੋਂ ਆਈ ਆ
ਚੇਜ਼ ਕਰਨੇ ਨੂੰ ਫੇਸ ਕਰਨ ਨੂੰ ਕਰਦੇ ਬਹੁਤ ਟਰਾਈ ਆ
ਜਿਦਾਂ ਦੀ ਆ ਹੋਸ਼ ਸੰਭਾਲੀ ਅਕਲ ਨਾ ਰਫਲ ਚਲਾਈ ਆ
ਫੇਸ ਟਾਈਮ ਤੇ ਨਾਰ ਲੱਗੀ ਆ
ਫੋਟੋ ਵਿੱਚ ਅਖਬਾਰ ਲੱਗੀ ਆ
ਸੜਕੇ ਸੜਕੇ ਭੱਜਦੀ ਬਾਕੀ
ਸੀਟ ਥੱਲੇ ਕਰਪਾਨ ਪੈ ਏ
ਬੰਦੇ ਮੇਰੇ ਹੰਡੇ ਕਈ
ਮੈਨੂੰ ਨੀ ਤੁਸੀਂ ਜਾਂਦੇ ਬਾਈ
ਰੰਗ ਪੱਕਾ ਤੇ ਚਰਚੇ 100
ਛੱਡ ਪਰਾਂ ਤੂੰ ਜਾਂਦੇ ਬਾਈ
ਮਾਮੇ ਘੁੰਮਦੇ ਗੀਅਰ ਸ਼ਿਫਟ
ਹਾਰਡ ਹੀ ਚਲਦੀ ਪਲੇਲਿਸਟ
ਟੋਲਾ ਮੇਰੇ ਯਾਰਾਂ ਦਾ
ਆਲ ਆਫ਼ ਮਾਈ ਜੀ ਨੋ ਸਾਈਡ ਚਿੱਕ
ਤਾਵੇਂ ਉੱਠਦੇ ਆ
ਨੀ ਸਾਡੇ ਮੂਹਰੇ ਤਾਵੇਂ ਏ ਉੱਠ ਦੇ ਆ
ਤਾਵੇਂ ਉੱਠਦੇ ਆ
ਨੀ ਸਾਡੇ ਮੂਹਰੇ ਤਾਵੇਂ ਏ ਉੱਠ ਦੇ ਆ
ਤੁੱਲੇ ਮਾਰਨ ਮਰਨ ਉੱਤੇ
ਦੱਸ ਕਿਹੜਾ ਧੌਣ ਚੁੱਕੇ
ਬੇਕਾਬੂ ਏ ਗੁੱਸਾ ਵੜੇ ਵੈਰੀ ਨੇ ਗੁੱਠੇ,
ਜਿੱਥੇ ਕਰਦਾ ਸਿੱਧਾ ਟੋਲੇ ਮੁੜ ਜਾਂਦੇ ਪੁੱਠੇ
ਨੀ, ਵੈਲੀ ਕਰੇ ਚੜ੍ਹਾਈ ਜਿਧਰ ਨੂੰ ਬਰਬਾਦੀ ਪੈਰ ਪੁੱਟੇ.
ਰਾਹ ਸਾਫ ਨਈ ਬੜੇ ਹੌਂਟੇਡ ਨੇ
ਕੰਮ ਜਿੰਨੇ ਸਾਰੇ ਵਾਂਟੇਡ ਨੇ
ਸੱਬ ਰੌਲੇ ਗੌਲੇ ਸੌਰਟਡ ਨੇ
ਕੇ ਮਾਡਲਾਂ ਤੇ ਇੰਪੋਰਟਡ ਨੇ
ਫੇਥ ਰਾਖਾ ਮੈਂ ਥੋਡਿਆ ਉੱਤੇ
ਜ਼ਿਆਦਾ ਚੇਹਰੇ ਡਾਊਟਿਡ ਨੇ.
ਆਰ ਪਾਰ 2 ਪੱਖ ਨਾ ਰੱਖੇ
ਅੱਖ ਝਮਾਕੇ ਦਵਾਂ ਫੱਕੇ
ਬੱਕ- ਬੱਕ ਨੀ ਸਿੱਧੀ ਮੱਥੇ
ਜਾਨ ਕੱਢ ਦਾ ਪੈਂਦੀ ਸੱਟੇ।
ਸਮੇਂ ਨੂੰ ਪਾਈਆਂ ਮੱਤਾਂ ਨੇ
੧੦੦ ਸਾਡੇ ਕੋਲ ਸੌਗਾਤਾਂ ਨੇ
ਪਿਤਲ ਪਾਰ ਨਾ ਹੁੰਦਾ ਨੀ ਜੋ ਪਿੰਡੇ ਪਾਈਆਂ ਪੋਸ਼ਾਕਾਂ ਨੇ,
ਤੂੰ ਗੱਲ ਕਰੇ ਨੀ ਜਿਨ੍ਹਾਂ ਦੀ, ਓਹਨਾਂ ਵਿੱਚ ਸਾਡੀਆਂ ਬੱਤਾਂ ਨੇ…
ਪਿੱਠ ਤੇ ਬੁੱਕਦੇ ਆ
ਨੀ ਮੂਹਰੇ ਆ ਕੇ ਅੱਖ ਨਾ ਚੁੱਕਦੇ ਆ,
ਪਿੱਠ ਤੇ ਬੁਕਦੇ ਆ
ਨੀ ਮੁਹਰੇ ਆ ਕਿ ਅੱਖ ਨਾ ਚੁੱਕਦੇ ਆ
ਮੁੱਦੇ ਉੱਠਦੇ ਆ
ਰਕਾਨੇ ਸਾਡੇ ਰੇਹਾਨ ਬਹਿਣ ਕਿ ਕਰਮ ਕਾਂਡ ਤੇ,
ਮੁੱਦੇ ਉੱਠਦੇ ਆ
ਰਕਾਨੇ ਸਾਡੀ ਹਰ ਹਰਕਤ ਕਿ ਆਉਣ ਜਾਨ ਤੇ
Written by: Sahil Chahal, Simma, zev
instagramSharePathic_arrow_out􀆄 copy􀐅􀋲

Loading...