album cover
Lukake
Hip-Hop/Rap
Lukake was released on April 10, 2025 by Y U as a part of the album Lukake - Single
album cover
Release DateApril 10, 2025
LabelY U
Melodicness
Acousticness
Valence
Danceability
Energy
BPM86

Credits

PERFORMING ARTISTS
Y U
Y U
Performer
Tsharp Major
Tsharp Major
Performer
Chaitanya Pratap Singh
Chaitanya Pratap Singh
Lead Vocals
Tushar
Tushar
Performer
COMPOSITION & LYRICS
Y U
Y U
Songwriter
PRODUCTION & ENGINEERING
Tsharp Major
Tsharp Major
Producer
Karn
Karn
Mixing Engineer

Lyrics

[Chorus]
ਰੱਖਲਾ ਲੁਕਾਕੇ ਮੈਂ ਖੁਦਾ ਤੋਂ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
ਰੱਖਲਾ ਲੁਕਾਕੇ ਮੈਂ ਖ਼ੁਦਾ ਤੋਂ ਸੋਹਣੀਏ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
[Verse 1]
ਬਾਲੀ ਸੋਹਣੀ ਆ ਤੂੰ ਹੂਰ ਪਰੀ
ਤੇਰੇ ਵਰਗਾ ਨੂਰ ਨਾ ਵੇਖਿਆ ਮੈਂ
ਤੱਕਦਾ ਜਾਵਾਂ ਤੇਰੇ ਵੱਲ
ਸੁਪਨੇ ਚ ਨਾ ਤੇਰਾ ਵੇਖਿਆ ਮੈਂ
[Chorus]
ਰੱਖਲਾ ਲੁਕਾਕੇ ਮੈਂ ਖੁਦਾ ਤੋਂ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
ਰੱਖਲਾ ਲੁਕਾਕੇ ਮੈਂ ਖ਼ੁਦਾ ਤੋਂ ਸੋਹਣੀਏ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
[Verse 2]
ਤੇਰੇ ਮੂਹਰੇ ਚੰਨ ਵੀ ਹਾਏ
ਲੱਗਦਾ ਮੈਨੂੰ ਫ਼ਰਜ਼ੀ
ਤੇਰੀ ਖੈਰ ਮੰਗੀ ਮੈਂ
ਰੱਬ ਦੇ ਕੋਲ ਵੇ ਅਰਜ਼ੀ
[Verse 3]
ਤੇਰੇ ਪਿੱਛੇ ਤੁਰਿਆ ਆਵਾਂ
ਗੀਤ ਤੇਰੇ ਲਈ ਗਾਵਾਂ
ਮਿਲ ਜਾਣ ਸਾਡੀਆਂ ਰਾਹਵਾਂ
ਸਕੂਨ ਭਰੀ ਤੇਰੇ ਬਾਹਵਾਂ
[Verse 4]
ਹੱਥ ਫੜ੍ਹ ਕੇ ਵੀ ਚੁੱਪ ਜੇਹੀ
ਦੱਸਦੇ ਕਿ ਤੇਰੀ ਮਰਜ਼ੀ
ਬੋਲ ਤੇਰੇ ਬਾਰੇ ਲਿਖ ਕੇ ਹਾਏ
ਚੁੱਕ ਜਾਊ ਮੇਰਾ ਕਰਜ਼ ਹੀ
[Bridge]
(ਮੰਗਿਆ ਸੀ ਮੈਂ ਤੇਰੇ ਵਰਗਾ ਯਾਰ)
[Chorus]
ਰੱਖਲਾ ਲੁਕਾਕੇ ਮੈਂ ਖੁਦਾ ਤੋਂ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
ਰੱਖਲਾ ਲੁਕਾਕੇ ਮੈਂ ਖ਼ੁਦਾ ਤੋਂ ਸੋਹਣੀਏ
ਰੱਖਲਾ ਲੁਕਾਕੇ ਮੈਂ ਜਹਾਨ ਤੋਂ
Written by: Y U
instagramSharePathic_arrow_out􀆄 copy􀐅􀋲

Loading...