album cover
Pukaar
album cover
Pukaar was released on May 30, 2024 by White Gold as a part of the album Birthmarks & Scars
May 30, 2024
LabelWhite Gold
BPM80
Melodicness
Acousticness
Valence
Danceability
Energy

Music Video

Music Video

Lyrics

[Intro]
You'll bow to me
Yeah
Hmm
ਕੈਡੀ
[Verse 1]
ਪੁਕਾਰ (ਪੁਕਾਰ)
ਮੇਰੀਆਂ ਤੂੰ ਕਦੋ ਸੁੰਦਾ (ਮੇਰੀ)
ਮੇਰੇ ਸਿਰ ਸਾਰੇ ਇਲਜਾਮ (ਸਾਰੇ ਸਾਰੇ ਸਾਰੇ)
ਨਾਲੇ ਤੈਨੂੰ ਚਾਹੀਦੀ ਵਫ਼ਾ (ਵਫ਼ਾ ਵਫ਼ਾ)
ਹਮ ਖੁਦਾ (ਖੁਦਾ)
ਹਰ ਇੱਕ ਚੀਜ ਦਾ ਗਵਾਹ ਹਰ ਇੱਕ ਚੀਜ
ਜੇ ਮੇਰੀਆਂ ਨੀ ਸੁਨ ਨੀ ਆਵਾਜ਼ (ਮੇਰੀ ਮੇਰੀ ਮੇਰੀ)
ਤਾਂ ਤੇਰੀ ਕਿਉਂ ਮੈਂ ਕਾਰਾ ਪਰਵਾਹ (ਪਰਵਾਹ)
Hmmm
ਜ਼ੁਬਾਨ ਤੇਰੀ ਬੋਲਾਂ ਤਾਂ ਤੈਨੂੰ ਨਾ ਮੈਂ ਫ਼ਬਦਾ
ਦੱਸੀ ਜਾਵੇ ਮੈਨੂੰ ਮੈਂ ਕਿਵੇਂ ਕਿਵੇਂ ਚੱਲਣਾ
ਪੁੱਛੇ ਨਾ ਤੂੰ ਕਿ ਇਰਾਦਾ ਮੇਰੇ ਮਨ ਦਾ
ਮੈਂ ਕਾਰਾ ਆਵਾਜ਼ ਤਾ ਤੂੰ ਵਿੱਚੇ ਆਕੇ ਕੱਟਦਾ
ਗਿਣੇ ਤੇ ਤੂੰ ਦੱਸੇ ਕਿ ਤੂੰ ਕਿੰਨੇ ਕਿੱਤੇ ਕੰਮ ਨੇ
Feeding me the fear that you'll just run away
ਜੇ ਕਾਰਾ ਸਵਾਲ ਤਾ ਤੂੰ ਕਹੇ ਓਹਨੂੰ ਹਮਲੇ
ਅਣੇ ਹੈਗਾ ਸੱਚਾ ਤਾ ਤੂੰ ਸੱਚੀ ਗੱਲ ਦੱਸਦੇ
ਜੇ ਦੋਨੋ ਰੰਗੇ ਹੱਥ ਤਾ ਕਿਉਂ ਮੇਰੀ ਔਰ ਉਂਗਲੀ
ਤੂੰ ਨਾ ਹੋ ਨਾਰਾਜ਼ ਤਾਂ ਤੇਰੀ ਜ਼ਿਆਦਾ ਸੁਨ ਨੀ
ਪਰ ਕੀਮਤ ਇਸਦੀ ਚੁਕਾਵਾਂ ਮੈਂ ਤੇ ਡੂੰਘੀ
ਹੋਇਆ ਹੁਣ ਬਹੁਤ ਸਹਿ ਸਕਦਾ ਮੈਂ ਹੁਣ ਨੀ
ਕੁਰਬਾਨ (ਕੁਰਬਾਨ)
ਖੁਦ ਨੂੰ ਕਿੰਨਾ ਮੈਂ ਕਾਰਾ (ਕਿੰਨਾ ਕਿੰਨਾ ਕਿੰਨਾ)
ਜਿੱਥੇ ਕਦਰ ਨਾ ਉੱਤੇ ਕਿਓ ਖਾਰਾ (ਕਿਓ)
ਛੱਡੋ ਮੈਂ ਤਾਂ ਜਾਵਾਂ ਮੇਰੀ ਰਾਹ (ਰਾਹ ਰਾਹ)
ਹੰਮ ਪੁਕਾਰ (ਪੁਕਾਰ)
ਮੇਰੀਆਂ ਤੂੰ ਕਦੋ ਸੁੰਦਾ (ਕਦੋ ਕਦੋ ਕਦੋ)
ਮੇਰੇ ਸਿਰ ਸਾਰੇ ਇਲਜਾਮ (ਸਾਰੇ ਸਾਰੇ)
ਨਾਲੇ ਤੈਨੂੰ ਚਾਹੀਦੀ ਵਫ਼ਾ (ਵਫ਼ਾ ਵਫ਼ਾ)
ਹਮਮਮ ਖੁਦਾ (ਖੁਦਾ)
ਹਰ ਇੱਕ ਚੀਜ਼ ਦਾ ਗਵਾਹ (ਗਵਾਹ)
ਜੇ ਮੇਰੀਆਂ ਨੇ ਸੁਨ ਨੀ ਆਵਾਜ਼ (ਨਾ ਨਾ)
ਤੇਰੀ ਕਿਉਂ ਮੈਂ ਕਾਰਾ ਪਰਵਾਹ (ਪਰਵਾਹ)
Hmm
[Bridge]
ਤੂੰ ਨੀ ਆਦਮੀ ਦੁਨੀਆ ਦਾ ਆਖਰੀ
ਮਿਲਣੇ ਤੇਰੇ ਬਾਅਦ ਭੀ
ਜਿੰਨੇ ਦੇਣਾ ਹੈ ਸਾਥ ਭੀ
ਤੂੰ ਬਣੇ ਹੈਂ ਰੋਸ਼ਨੀ
ਪਰ ਲੱਗੇ ਤੂੰ ਰਾਤ ਜੀ
ਬਾਰ ਬਾਰ ਕਰਕੇ ਵਾਰ
ਕਵੇ ਓਹਨੂੰ ਆਖਰੀ
ਮਜ਼ਾਕ ਦੇ ਨਕ਼ਾਬ ਚ ਜਲਨ ਛਿਪੀ
ਮੇਰੇ ਦਿਮਾਗ ਨੂੰ ਕਾਬੂ ਕਰਨ ਲਈ
ਖੇੜੇ ਬੇਹਿਸਾਬ ਯੇਹ ਮੈਨੀਪੁਲੇਟਿੰਗ
ਮੈਂ ਉਠਾਂਦਾ ਸਵਾਲ ਜੋ ਦਿਲ ਦੀ ਕਹੀ
ਗਲਤ ਕਿਵੇ ਗੱਲ ਨਜ਼ਰਾਂ ਦੀ ਪੜ੍ਹੀ
ਤੇਰੀ ਗੱਲਾਂ ਵਿੱਚ ਨਾ ਰੀੜ੍ਹ ਦੀ ਹੱਡੀ
ਏਗੋ ਦਿਆ ਅੱਧ ਚ ਗਲਤੀ ਦੱਬੀ
ਸੱਚ ਤੋਂ ਵਧ ਤੇਰੀ ਮੈਂ ਹੈ ਵੱਡੀ
ਕਿੰਨੀ ਮੈਂ ਬਾਰ ਨਜ਼ਰ ਅੰਦਾਜ਼
ਕਾਰਾ ਮੈਂ ਯਾਰ ਤੇਰੇ ਇਹ ਵਾਰ
ਅੱਛਾਈ ਨੂੰ ਮੇਰੀ ਕਮਜ਼ੋਰੀ ਬਣਾ
ਰਿਸ਼ਤੇ ਦੇ ਥੱਲੇ ਮੈਨੂੰ ਧੱਬਾ
ਗੱਲਾਂ ਤੂੰ ਕਦੋ ਤਕ ਲੂਗਾ ਖੁਮਾ
ਮੈਨੂੰ ਤੂੰ ਰਿਹਾ ਜੀਨਾ ਸਿਖਾ
ਜੇ ਕਰਨਾ ਕਾਬੂ ਤਾ ਕਾਬੂ ਤੋਂ ਬਾਹਰ
ਜੇ ਹੋਵੇ ਸਮਾਨ ਤਾਂ ਚਲਾ ਮੈਂ ਨਾਲ
[Verse 2]
ਕਦੇ ਕਹਿੰਦਾ ਮੈਂ ਤੇ ਚੱਲਣਾ ਹੈ ਨਾਲ ਨਾਲ (ਨਾਲ ਨਾਲ)
ਕਦੇ ਕਹਿੰਦਾ ਨਾ ਤੂੰ ਮੈਥੋ ਮੇਰਾ ਸਾਥ ਮੰਗ (ਨਾ ਨਾ)
ਜੋ ਭੀ ਦਿਲ ਚ ਤੂੰ ਰੱਖ ਦੇ ਹਾ ਸਾਫ ਸਾਫ
ਕਰ ਲੇ ਤੂੰ ਸਾਫ ਬਾਤ
Hmm
ਕਦੇ ਕਹਿੰਦਾ ਮੈਂ ਤੇ ਚੱਲਣਾ ਹੈ ਨਾਲ ਨਾਲ (ਨਾਲ ਨਾਲ)
ਕਦੇ ਕਹਿੰਦਾ ਨਾ ਤੂੰ ਮੈਥੋ ਮੇਰਾ ਸਾਥ ਮੰਗ (ਸਾਥ ਮੰਗ)
ਜੋ ਭੀ ਦਿਲ ਚ ਤੂੰ ਰੱਖ ਦੇ ਹਾ ਸਾਫ ਸਾਫ
ਕਰ ਲੇ ਤੂੰ ਸਾਫ ਬਾਤ (ਸਾਫ ਬਾਤ)
[Outro]
ਪੁਕਾਰ
ਮੇਰੀਆ ਤੂੰ ਕਦੋ ਸੁੰਦਾ (ਸੁੰਦਾ)
ਮੇਰੇ ਸਿਰ ਸਾਰੇ ਇਲਜਾਮ (ਸਾਰੇ ਸਾਰੇ ਸਾਰੇ)
ਨਾਲੇ ਤੈਨੂੰ ਚਾਹੀਦੀ ਵਫ਼ਾ (ਵਫ਼ਾ ਵਫ਼ਾ ਵਫ਼ਾ)
ਹਮਮਮ ਖੁਦਾ (ਖੁਦਾ)
ਹਰ ਇੱਕ ਚੀਜ਼ ਦਾ ਗਵਾਹ (ਹਰ ਇੱਕ ਚੀਜ਼)
ਜੇ ਮੇਰੀਆਂ ਨੇ ਸੁਨ ਨੀ ਆਵਾਜ਼ (ਮੇਰੀ ਮੇਰੀ ਮੇਰੀ)
ਤਾਂ ਤੇਰੀ ਕਿਉਂ ਮੈਂ ਕਾਰਾ ਪਰਵਾਹ (ਤੇਰੀ ਤੇਰੀ)
Hmmm
Written by: Rajat Singh
instagramSharePathic_arrow_out􀆄 copy􀐅􀋲

Loading...