album cover
Stalk
2,015
Indian Pop
Stalk was released on March 17, 2022 by EYP Creations as a part of the album Stalk - Single
album cover
Release DateMarch 17, 2022
LabelEYP Creations
Melodicness
Acousticness
Valence
Danceability
Energy
BPM77

Credits

PERFORMING ARTISTS
Kushagra
Kushagra
Performer
Gurnazar
Gurnazar
Performer
COMPOSITION & LYRICS
Gurnazar
Gurnazar
Songwriter
Groovester
Groovester
Composer

Lyrics

[Verse 1]
(ਹਾਂ ਆ ਆ ਆ)
(ਹਾਂ ਆ ਆ ਆ)
ਤੂੰ ਰੋਜ਼ ਸ਼ਾਮੀ ਵਾਕ ਤੇ ਜਦੋ ਨਿਕਲੇ
ਲਾਇਕੇ ਤੇਰੇ ਡੌਗ ਨੂੰ ਜਦੋ ਨਿਕਲੇ
ਹਾਰਟਬੀਟ ਵੱਧ ਜਾਂਦੀ ਵੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
[Verse 2]
ਨੀ ਕੱਦੇ ਕੱਦੇ ਨਿਕਲੇ ਟਰੈਕ ਸੂਟ ਚ
ਕੱਦੇ ਕੱਦੇ ਪਾ ਕੇ ਫਰੌਕ ਨਿਕਲੇ
ਹਾਰਟਬੀਟ ਵੱਧ ਜਾਂਦੀ ਦੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
(ਹਾਂ ਆ ਆ ਆ)
(ਹਾਂ ਆ ਆ ਆ)
[Verse 3]
ਓਹ ਕੰਨਾਂ ਉੱਤੇ ਲਾਕੇ ਹੈੱਡਫੋਨ ਸੋਹਣੀਏ
ਮੈਨੂੰ ਪਤਾ ਕੇਹੜੇ ਕੇਹੜੇ ਗਾਣੇ ਸੁੰਦੀ
ਕੁੱਛ ਗਾਣੇ ਸੁੰਦੀ ਹੈ ਅੱਜ ਕੱਲ੍ਹ ਦੇ
ਤੇ ਕੁੱਛ ਗਾਣੇ ਅੱਜ ਵੀ ਪੁਰਾਣੇ ਸੁੰਦੀ
[Verse 4]
ਨੀ ਤਕ ਤੈਨੂੰ ਗੱਡੀਆਂ ਵੀ ਰੁਕ ਜਾਂਦੀ ਆ
ਕ੍ਰੌਸ ਜਦੋ ਕਰਕੇ ਤੂੰ ਚੌਂਕ ਨਿਕਲੇ
ਹਾਰਟਬੀਟ ਵੱਧ ਜਾਂਦੀ ਦੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
[Verse 5]
ਤੂੰ ਰੋਜ਼ ਸ਼ਾਮੀ ਵਾਕ ਤੇ ਜਦੋ ਨਿਕਲੇ
ਲਾਇਕੇ ਤੇਰੇ ਡੌਗ ਨੂੰ ਜਦੋ ਨਿਕਲੇ
ਹਾਰਟਬੀਟ ਵੱਧ ਜਾਂਦੀ ਦੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
(ਹਾਂ ਆ ਆ ਆ)
(ਹਾਂ ਆ ਆ ਆ)
[Verse 6]
ਕਦੇ ਲੈ ਕੇ ਜਾਵਾਂ ਤੈਨੂੰ ਡੇਟ ਤੇ ਮੈਂ
ਦੋਵੇਂ ਬਹਿਕੇ ਪੀਣ ਰੈੱਡ ਵਾਈਨ ਗੋਰੀਏ
ਕਿੰਨੀ ਸਪੈਸ਼ਲ ਮੈਂ ਫੀਲ ਕਰਾਉਂ
ਸਾਡੇ ਲਈ ਕੱਢ ਥੋੜਾ ਟਾਈਮ ਗੋਰੀਏ
[Verse 7]
ਨੀ ਮੈਨੂੰ ਪਤਾ ਤੇਰੇ ਪਿੱਛੇ ਮੁੰਡੇ ਨੇ ਬੜੇ
ਨਜ਼ਰ ਤੈਯੋਂ ਬਣ ਟਿਪ ਟੌਪ ਨਿਕਲੇ
ਹਾਰਟਬੀਟ ਵੱਧ ਜਾਂਦੀ ਦੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
[Verse 8]
ਤੂੰ ਰੋਜ਼ ਸ਼ਾਮੀ ਵਾਕ ਤੇ ਜਦੋ ਨਿਕਲੇ
ਲਾਇਕੇ ਤੇਰੇ ਡੌਗ ਨੂੰ ਜਦੋ ਨਿਕਲੇ
ਹਾਰਟਬੀਟ ਵੱਧ ਜਾਂਦੀ ਦੇਖ ਮੁੰਡੇ ਦੀ
ਮੁੰਡਾ ਤੈਨੂੰ ਕਰਨ ਸਟਾਲਕ ਨਿਕਲੇ
Written by: Groovester, Gurnazar
instagramSharePathic_arrow_out􀆄 copy􀐅􀋲

Loading...