album cover
Das De
117
Indian Pop
Das De was released on September 30, 2025 by For The Record Music as a part of the album What You Love - EP
album cover
Release DateSeptember 30, 2025
LabelFor The Record Music
Melodicness
Acousticness
Valence
Danceability
Energy
BPM95

Credits

PERFORMING ARTISTS
Mandy Gill
Mandy Gill
Lead Vocals
Denny Thakrar
Denny Thakrar
Lead Vocals
COMPOSITION & LYRICS
Mandy Gill
Mandy Gill
Songwriter
Denny Thakrar
Denny Thakrar
Songwriter
PRODUCTION & ENGINEERING
Prasanna Suresh
Prasanna Suresh
Producer
Denny Thakrar
Denny Thakrar
Producer

Lyrics

[Chorus]
ਤੂੰ ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਮੈਂ ਤੇਰੇ ਪਿੱਛੇ ਆਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਤੂੰ ਬਿੱਲੋ ਸਾਨੂੰ ਦੱਸ ਦੇ
ਕੇਹ ਮੈਂ ਵੀ ਤੈਨੂੰ ਚਾਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
[PreChorus]
ਇਕ ਵਾਰੀ ਜੇ ਤੂੰ ਹਾਂ ਕਰਦੇ
ਤੇਰੇ ਆਪੇ ਮੈਂ ਮਨਾਲੂੰ ਘਰ ਦੇ
ਦਿਲ ਹੀ ਦਿਲ ਅੱਸੀ ਰਹੀਏ ਡਰ ਦੇ
ਨਾ ਤੂੰ ਰੱਖ ਸਾਡੇ ਕੋਲੋ ਪਰਦੇ
[Chorus]
ਤੂੰ ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਮੈਂ ਤੇਰੇ ਪਿੱਛੇ ਆਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
[Verse 1]
Walking right behind ya baby do as ya please
Lovin them curves and those apple bottom jeans
With each little step, you makin every glass
Coke bottle filled with envy
Ain't about what we call it, i won't lie
ਇਨ ਅ ਸਿਚੁਏਸ਼ਨਸ਼ਿਪ ਇਫ ਦੈਟਸ ਯੋਰ ਵਾਈਬ
We be upto no good, they callin it a crime
Naked cardio all through the night
[Chorus]
ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਮੈਂ ਤੇਰੇ ਪਿੱਛੇ ਆਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਤੂੰ ਬਿੱਲੋ ਸਾਨੂੰ ਦੱਸ ਦੇ
ਕੇਹ ਮੈਂ ਵੀ ਤੈਨੂੰ ਚਾਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
[Verse 2]
ਓਹ ਪਿੱਛੇ ਪਿੱਛੇ ਆਇਆ ਤੇਰੀ ਤੌਰ ਦਾ ਸਤਾਇਆ
ਸਾਨੂੰ ਸੋਹਣੀਏ ਖਿਆਲ ਕੋਈ ਆਇਆ ਨਾ
ਤੇਰੇ ਬਿਨਾ ਅਖੀਆਂ ਨੂੰ ਜੱਚ ਦਾ ਨਾ ਦੂਜਾ ਕੋਈ
ਦਿਲ ਚ ਵੀ ਅੱਸੀ ਤਾਂ ਵਸਾਇਆ ਨਾ
[PreChorus]
ਦੇਖੀ ਨਾ ਨਾ ਤੂੰ ਨਾ ਕਰਦੇ
ਜਿੰਦ ਸਾਡੀ ਕੀਤੇ ਫਾਹੇ ਧਰਦੇ
ਦਿਲ ਮੈਂਡੀ ਦੇ ਹਵਾਲੇ ਕਰਦੇ
ਨਾ ਤੂੰ ਰੱਖ ਓਹਦੇ ਕੋਲੋ ਪਰਦੇ
[Chorus]
ਤੂੰ ਬਿੱਲੋ ਸਾਨੂੰ ਦੱਸ ਦੇ
ਤੂੰ ਦਿਲ ਵਾਲੀ ਦੱਸ ਦੇ
ਮੈਂ ਤੇਰੇ ਪਿੱਛੇ ਆਵਾਂ ਨੀ
ਤੂੰ ਬਿੱਲੋ ਸਾਨੂੰ ਦੱਸ ਦੇ
Written by: Denny Thakrar, Mandy Gill
instagramSharePathic_arrow_out􀆄 copy􀐅􀋲

Loading...