album cover
WYN
39
Indian Pop
WYN was released on March 25, 2025 by EYP Creations as a part of the album WYN - Single
album cover
Release DateMarch 25, 2025
LabelEYP Creations
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
YASHTON
YASHTON
Performer
DXL
DXL
Performer
Spacey
Spacey
Performer
COMPOSITION & LYRICS
YASHTON
YASHTON
Songwriter
karan!
karan!
Composer
Dildaar
Dildaar
Songwriter
PRODUCTION & ENGINEERING
DXL
DXL
Producer

Lyrics

Dxl
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ
ਹੋ, ਇੱਕ ਯਾਰ ਹੁਣੀ ਸਿਰਾ ਜੇਹਾ ਲਵਾਈ ਰੱਖਦੇ
ਮਾਲ ਛਕਿਆ ਤੇ ਗਾਹ ਪੂਰਾ ਪਾਈ ਰੱਖਦੇ
ਦੂਜਾ ਪਿਤਲ ਦੀ ਕਰਦੇ ਆ ਪੂਜਾ, ਨੱਢੀਏ
ਨਾਲੇ ਮੈਗਨਮ .40 ਦਾ ਲਵਾਈ ਰੱਖਦੇ
ਹੋ, ਨਾਰਾਂ ਵਿੱਚ ਦੇਖ ਲਈ ਤੂੰ ਵਧਦਾ ਕ੍ਰੇਜ਼ ਏ
ਮੱਠੀ-ਮੱਠੀ ਚਾਲ ਉਤੋਂ ਚਲਦੀ ਆ ਪੇਸ ਏ
ਹੱਥ 'ਚ ਗਲੌਕ, ਬੜੇ ਕਰਦੇ ਬਲੌਕ
ਹੋ, ਪਿੱਛੋਂ ਅੱਸੀ ਵੱਜਦੇ ਆ ਮਾਲਵਾ ਬਲਾਕ
ਬਠਿੰਡੇ ਆਲੇ ਯਾਰ, ਕਿੱਥੇ ਮੰਨਦੇ ਨੀ ਹਾਰ
ਯਾਰੀ ਪੱਕੀ ਆ ਸਨਾਈਪਰ ਸਕੋਪ ਵਰਗੀ
ਓਹ, ਸੱਤ ਪਾਰ ਲਾਣੇ, ਉਤੋਂ ਵੱਟੇ ਗੱਡ-ਖਾਨੇ
ਉਤੋਂ ਬਲੈਕ ਕਾਰੋਬਾਰ, ਬਾਹਰ ਸ਼ੋਰ ਜੱਟ ਦੀ
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ (ਸੱਡਾ ਨਾਮ)
ਹੋ, ਜਦੋ ਪੰਜਾ ਦੱਬਾ ਗੈਸ ਦਾ, ਉੱਡਣੇ ਨੂੰ ਫਿਰੇ
12 ਸੈਕਿੰਡਾਂ 'ਚ 200 'ਤੇ ਪਰੇ
ਐਲਵੀ ਸਨਰੂਫ, ਪਾਵੇ ਮਿੱਠੀ-ਮਿੱਠੀ ਧੁੱਪ
ਕਰੋਕੋਡਾਇਲ ਅੰਬਰੈਲਾ ਜਿਹਦੇ ਪਿੱਛੇ ਜਾਵੇ ਲੁੱਕ
ਹੋ, ਅੱਖਾਂ ਉੱਤੇ ਏ ਡਿਓਰ, ਸਕਸੈੱਸ ਦੀ ਏ ਲੋਰ
ਟੈਸਟੋਨੀ ਵਿਚ ਪੈਰ, ਸਾਰੀ ਰੱਬ ਦੀ ਆ ਖੈਰ
ਵਾਕ ਕਰਦਾ ਏ ਈਜ਼ੀ, ਮੁੰਡਾ ਵੈਰੀ ਏ ਚੂਜ਼ੀ
ਖੱਬੀ ਸੀਟ 'ਤੇ ਏ ਊਜ਼ੀ, ਜਿੱਥੋਂ ਵੈਰ ਖੰਭਦੇ
ਨੀ ਦਰਦੇ-ਦਰਦੇ ਨਹੀਂ, ਮੁੰਡੇ ਆਂ ਪੰਜਾਬੀ
ਅੱਸੀ ਗੈਂਗਸਟਰ-ਗੈਂਗਸਟਰ, ਮੁੰਡੇ ਆ ਪੰਜਾਬੀ
ਡਰਦੇ-ਡਰਦੇ ਨਹੀਂ, ਮੁੰਡੇ ਆ ਪੰਜਾਬੀ
ਅੱਸੀ ਗੈਂਗਸਟਰ-ਗੈਂਗਸਟਰ, ਮੁੰਡੇ ਆ ਪੰਜਾਬੀ
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ (ਸੱਡਾ ਨਾਮ)
ਹੋ, ਕੰਮ ਚਿੱਲ-ਮੋਡ, ਕਰਦਾ ਨਾ ਛੇਤੀ, ਗੋਰੀਏ
ਕੌਣ ਆਪਣਾ-ਬੇਗਾਨਾ, ਸਾਰਾ ਭੇਤੀ, ਗੋਰੀਏ
ਮੈਨੂੰ ਫਰਕ ਨਹੀਂ ਪੈਂਦਾ ਕੌਣ ਕਿ ਏ ਸੋਚਦਾ
ਰਹਾਂ ਆਪਣੇ 'ਚ ਥੋੜਾ ਜੇਹਾ ਕ੍ਰੇਜ਼ੀ, ਗੋਰੀਏ
ਹੋ, ਗੱਲਾਂ ਕਿਹੜੀ ਕਰਦੀ ਜੇ ਲਾ ਲਿਆ ਡਿਓਰ
ਹੋ, ਥੋੜਾ ਜੇਹਾ ਥੱਲ, ਐਵੇਂ ਕਰੀ ਨਾ ਤੂੰ ਚੌੜ
ਅੱਸੀ ਗੱਭਰੂ ਪੰਜਾਬੀ, ਮਾਲ ਛੱਕਦੇ ਪਿਓਰ
ਬੈਠੇ ਟੌਪ ਉੱਤੇ, ਗੋਰੀਏ, ਫੀਲਿੰਗ ਲਾਇਕ ਅ ਗੌਡ
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ
ਹੋ, ਪੁੱਛਦੀ ਏ ਨਾਮ, ਸਾਡਾ ਨਾਮ
ਹੋ, ਅੱਸੀ ਮੁੰਡੇ ਬਦਨਾਮ
ਜੋ ਵੀ ਕਰਦੇ ਆ ਕੰਮ, ਸੱਬ ਚੱਲੇ ਸ਼ਰ-ਏ-ਆਮ ਆ
ਹੋ, ਪੁੱਛਦੀ ਏ ਨਾਮ
ਸਪੇਸੀ
Written by: Dildaar, Karan, YASHTON
instagramSharePathic_arrow_out􀆄 copy􀐅􀋲

Loading...