album cover
All Night
album cover
All Night was released on March 28, 2025 by EYP Creations as a part of the album All Night - Single
March 28, 2025
LabelEYP Creations
BPM190
Melodicness
Acousticness
Valence
Danceability
Energy

Lyrics

Ak turn me up!
ਹੋ ਨਚਦੀ ਨਾ ਥਕਦੀ ਨਾ ਗਿੱਧੇ ਵਿੱਚ ਤੂੰ
ਲੱਖ ਵਾਰੀ ਰੋਕੇ ਕੋਈ ਰੁੱਕਦੀ ਨਾ ਤੂੰ
ਨੱਚਦੀ ਨਾ ਥੱਕਦੀ ਨਾ ਗਿੱਧੇ ਵਿੱਚ ਤੂੰ
ਲੱਖ ਵਾਰੀ ਰੋਕੇ ਕੋਈ ਰੁੱਕਦੀ ਨਾ ਤੂੰ
ਤੇਰਾ ਘੁੰਮਦਾ ਭੰਬੀਰੀ ਵਾਂਗੂ ਲੱਕ ਨੀ
ਜੀ ਕਰਦਾ ਸੋਣੀਏ
ਲੈਣਾ ਨੱਚਦੀ ਨੂੰ ਗਿੱਧੇ ਵਿੱਚੋਂ ਚੱਕ ਨੀ
ਚਿੱਤ ਕਰਦਾ ਮਜਾਜਣੇ
ਹੋ ਲਾਵਾਂ ਨਚਦੀ ਨੂੰ ਗਿੱਧੇ ਵਿੱਚੋਂ ਚੱਕ ਨੀ
ਦਿਲ ਕਰਦਾ ਸੋਹਣੀਏ
ਹੋ ਨਖਰੇ ਅਦਾਵਾਂ ਤੇਰੇ ਲਗਣ ਪਿਆਰੀਆਂ
ਸੋਨਿਆ ਦੇ ਵਿੱਚ ਤੇਰਾ ਖੂਬੀਆਂ ਨੇ ਸਾਰੀਆਂ
ਹੋ ਨਖਰੇ ਅਦਾਵਾਂ ਤੇਰੇ ਲਗਣ ਪਿਆਰੀਆਂ
ਸੋਨਿਆ ਦੇ ਵਿੱਚ ਤੇਰਾ ਖੂਬੀਆਂ ਨੇ ਸਾਰੀਆਂ
ਕਾਲੀ ਗੁੱਤ ਨੂੰ ਘੁਮਾਣਾ ਪਿੱਛੇ ਮੁੰਡਿਆਂ ਨੂੰ ਲਾਉਣਾ
ਕਾਲੀ ਗੁੱਤ ਨੂੰ ਘੁਮਾਣਾ ਪਿੱਛੇ ਮੁੰਡਿਆਂ ਨੂੰ ਲਾਉਣਾ
ਲੈਣਾ ਮੁੱਖੜਾ ਚੁੰਨੀ ਦਾ ਹੇਠਾਂ ਢੱਕ ਨੀ
ਦਿਲ ਕਰਦਾ ਮਜਾਜਣੇ
ਲਾਵਾਂ ਨੱਚਦੀ ਨੂੰ ਗਿੱਧੇ ਵਿੱਚੋਂ ਚੱਕ ਨੀ
ਚਿੱਤ ਕਰਦਾ ਸੋਣੀਏ
ਤੇਰਾ ਭਰ ਕੇ ਗੱਲਾਂ ਲਾਵਾਂ ਚੱਟ ਨੀ
ਚਿੱਤ ਕਰਦਾ ਮਜਾਜਣੇ
ਹੋ ਵੱਸ ਨਈਓ ਕਾਰੇ ਤੇਰੀ ਚੜ੍ਹਦੀ ਜਵਾਨੀ ਦੇ
ਹਿੱਕ ਤੇ ਨਜ਼ਾਰੇ ਲੈਂਦੇ ਮੋਤੀ ਕਾਲੀ ਗਾਨੀ ਦੇ
ਹੋ ਵੱਸ ਨਈਓ ਕਾਰੇ ਤੇਰੀ ਚੜ੍ਹਦੀ ਜਵਾਨੀ ਦੇ
ਹਿੱਕ ਤੇ ਨਜ਼ਾਰੇ ਲੈਂਦੇ ਮੋਤੀ ਕਾਲੀ ਗਾਨੀ ਦੇ
ਬਣ ਗੁੱਟਾਂ ਤੇ ਰੁਮਾਲ ਪਾਉਂਦੀ ਪਿੜ ਚ ਧਮਾਲ
ਗੁੱਟਾਂ ਤੇ ਰੁਮਾਲ ਪਾਉਂਦੀ ਪੀੜ੍ਹ ਚ ਧਮਾਲ
ਪੱਲੇ ਛੱਡ ਦੀ ਨਾ ਮੁੰਡਿਆਂ ਦੇ ਕੱਖ ਨੀ
ਦਿਲ ਕਰਦਾ ਮਜਾਜਣੇ
ਲੈਣਾ ਨੱਚਦੀ ਨੂੰ ਗਿੱਧੇ ਵਿੱਚੋਂ ਚੱਕ ਨੀ
ਚਿੱਤ ਕਰਦਾ ਮਜਾਜਣੇ
ਹੋ ਲਾਵਾਂ ਨਚਦੀ ਨੂੰ ਗਿੱਧੇ ਵਿੱਚੋਂ ਚੱਕ ਨੀ
ਦਿਲ ਕਰਦਾ ਸੋਹਣੀਏ
Ak turn me up!
Written by: AK, Binda Johal
instagramSharePathic_arrow_out􀆄 copy􀐅􀋲

Loading...