album cover
Sochde Nahi
282
Indian Pop
Sochde Nahi was released on March 30, 2025 by Universal Music India Pvt Ltd. as a part of the album Sochde Nahi - Single
album cover
Release DateMarch 30, 2025
LabelUniversal Music India Pvt Ltd.
Melodicness
Acousticness
Valence
Danceability
Energy
BPM87

Credits

PERFORMING ARTISTS
Harsh Bilga
Harsh Bilga
Vocals
Hiten
Hiten
Performer
COMPOSITION & LYRICS
Harsh Bilga
Harsh Bilga
Composer
Hiten
Hiten
Composer
PRODUCTION & ENGINEERING
Hiten
Hiten
Producer

Lyrics

[Verse 1]
ਸਿਰਤ ਜਰਾ ਕੇ ਵੇਖੀ ਸਾਡੀ ਸੂਰਤ ਵੇਖੀ ਨਾ
ਦਿਲ ਮੇਰਾ ਕੋਲੇ ਰੱਖਲੀ ਮੁੜ ਵਾਪਸ ਭੇਜੀ ਨਾ
ਅੱਸੀ ਤੇਰੇ ਹਾਂ ਤੇਰੇ ਹੀ ਰਹਾਂਗੇ
ਖਾਬ ਕਿਸੇ ਵਾਰੇ ਯਾਰਾ ਅੱਸੀ ਲੋਚਦੇ ਨਹੀਂ
[Chorus]
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
[Verse 2]
ਲੋਕ ਮੰਦਿਰਾਂ ਚ ਭਾਲਦੇ ਆ ਰੱਬ ਨੂੰ
ਮੈਂ ਤਾ ਤੇਰੇ ਵਿਚੋ ਤਕਿਆ ਏ
ਤੇਰੇ ਸਿਵਾ ਤੇਰੇ ਸਿਵਾ ਦਿਲ ਨੂੰ
ਕੁਜ ਚੰਗਾ ਨਹੀਓ ਲਗਿਆ ਏ
ਚਾਹੇ ਰੱਖ ਦਿਲ ਭਾਵੇਂ ਮੇਰਾ ਤੋੜ ਦੇ
ਤੇਰੀ ਮਰਜ਼ੀ ਖਿਲਾਫ਼ ਕਦੇ ਬੋਲਦੇ ਨਹੀਂ
[Chorus]
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
[Verse 3]
ਤੈਨੂੰ ਦੇਖ ਮੇਰਾ ਦਿਨ ਬਣਜੇ
ਤੇਰਾ ਚੇਹਰਾ ਮੇਰੇ ਦਿਲ ਦਾ ਸਾਕੂਨ ਏ
ਤੂੰ ਕਹੇ ਤੇਜੀ ਕੀਤੇ ਮਰਜਾ ਹਾਏ
ਤੇਰੇ ਮੁਹੋ ਆਈ ਮੌਤ ਵੀ ਕ਼ਬੂਲ ਏ
ਰੱਖ ਕੱਖਾ ਵਿੱਚ ਭਾਵੇਂ ਮੈਨੂੰ ਸਾਂਭਲੇ
ਤੇਰੇ ਬਾਝੋਂ ਦਿਲ ਜੱਗ ਜੱਗ ਜੋੜ ਦੇ ਨਹੀਂ
[Chorus]
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
ਖਾਬਾਂ ਦੇ ਵਿੱਚ ਯਾਦਾਂ ਦੇ ਵਿੱਚ ਤੂੰ ਹੀ ਹੁੰਦੀ ਏ
ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ
[Outro]
(ਖ਼ਾਬਾਂ ਦੇ ਵਿੱਚ ਯਾਦਾਂ ਦੇ ਵਿੱਚ)
(ਹੋਰ ਕਿਸੇ ਬਾਰੇ ਯਾਰਾਂ ਅੱਸੀ ਸੋਚਦੇ ਨਹੀਂ)
Written by: Harsh Bilga, Hiten
instagramSharePathic_arrow_out􀆄 copy􀐅􀋲

Loading...