album cover
Fikran
15
Hip-Hop
Fikran was released on April 10, 2025 by Shreya Sharma as a part of the album Fikran - Single
album cover
Release DateApril 10, 2025
LabelShreya Sharma
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Shreya Sharma
Shreya Sharma
Performer
Shefali Alvares
Shefali Alvares
Performer
Mazza On The Track
Mazza On The Track
Synthesizer
COMPOSITION & LYRICS
Shreya Sharma
Shreya Sharma
Composer, Lyrics
Mitika Kanwar
Mitika Kanwar
Composer, Lyrics
PRODUCTION & ENGINEERING
Mazza On The Track
Mazza On The Track
Producer
Dronark
Dronark
Mastering Engineer

Lyrics

[Verse 1]
ਕੱਢੀਆਂ ਮੈਂ ਬੜੀ ਰਾਤਾਂ ਤੇਰੇ
ਬਾਰੇ ਸੋਚ ਸੋਚ ਕੇ
ਕਦੋਂ ਕਹੇਂਗਾ ਤੂੰ, ਡਾਰਲਿੰਗ ਲੈਟ'ਸ ਗੋ
Let me take you on a date
ਤੇਰਾ ਦਿਲ ਨੀ ਲਲਚਾਉਂਦਾ ਵੇ ਮੈਨੂੰ ਵੇਖ ਵੇਖ ਕੇ
ਮੇਰਾ ਹੋਇਆ ਬੁਰਾ ਹਾਲ ਵੇ ਸੋਹਣਿਆ ਤੈਨੂੰ ਵੇਖ ਵੇਖ ਕੇ
[Verse 2]
ਦੀ ਮੈਂਨੇ ਤੁਝਕੋ ਤੋਂ ਹੈ ਯੇ ਰਜ਼ਾ
ਤੋਂ ਕਿਉਂ ਯੂੰ ਤੂੰ ਦੂਰ ਮੁਝਸੇ ਹੈ ਖੜਾ
ਨਾ ਮੰਗੀ ਸੌਗਾਤਾਂ ਨਾ ਮੰਗੀ ਵਫ਼ਾ
ਖਾਣੀ ਨਾ ਕੋਈ ਕਸਮੇਂ ਪਾਸ ਆ ਇਕ ਦਫ਼ਾ
[Chorus]
ਫਿਕਰਾਂ ਚ ਫਿਕਰਾਂ ਚ ਪਾ ਗਿਆ
ਦਿਲ ਨੂੰ ਮੇਰੇ ਸਤਾ ਗਿਆ
ਨਾ ਲੇ ਨਾ ਲੇ ਨਾ ਲੇ ਸਬਰ ਦਾ ਇੰਤਹਾ ਇੰਤਹਾ
ਫਿਕਰਾਂ ਚ ਫਿਕਰਾਂ ਚ ਪਾ ਗਿਆ
ਦਿਲ ਨੂੰ ਮੇਰੇ ਸਤਾ ਗਿਆ
ਨਾ ਲੇ ਨਾ ਲੇ ਨਾ ਲੇ ਸਬਰ ਦਾ ਇੰਤਹਾ ਇੰਤਹਾ
ਓਹ ਹਾ ਇੰਤਹਾ
Ha ha ha ooh
ਇੰਤਹਾ
[Verse 3]
ਹਾਏ ਤੇਰੀਆਂ ਅਦਾਵਾਂ
ਉੱਤੋ ਅੱਖਾਂ ਕਾਲੀਆਂ
ਦਿਲ ਨੂੰ ਡੰਗਦੀ ਜਾਵੇ
ਸੂਲੀ ਟੰਗਦੀ ਜਾਵੇ
ਹਾਏ ਮੇਰੇ ਨਾਲ ਤੇਰੀ ਤੌਰ ਵਧ ਜਾਵੇ
ਦੁਨੀਆ ਜੱਲਦੀ ਜਾਵੇ
ਵੇਖ ਕੇ ਮਰਦੀ ਜਾਵੇ
[PreChorus]
ਅੱਖੋਂ ਸੇ ਨਾ ਕਰ ਤੂੰ ਮਨਮਾਨੀਆਂ
ਪੁੱਛੇ ਸਾਰੀ ਸਖੀਆਂ ਕਿਉਂ ਹੈ ਦੂਰੀਆਂ
ਆ ਕਰ ਲੇ ਮੇਰੇ ਸੰਗ ਤੂੰ ਬੇਈਮਾਨੀਆਂ
ਹੋ ਜਾਏ ਜੋ ਹੋਣੀ ਹੈ ਬਰਬਾਦੀਆਂ
[Chorus]
ਫਿਕਰਾਂ ਚ ਫਿਕਰਾਂ ਚ ਪਾ ਗਿਆ
ਦਿਲ ਨੂੰ ਮੇਰੇ ਸਤਾ ਗਿਆ
ਨਾ ਲੇ ਨਾ ਲੇ ਨਾ ਲੇ ਸਬਰ ਦਾ ਇੰਤਹਾ ਇੰਤਹਾ
ਫਿਕਰਾਂ ਚ ਫਿਕਰਾਂ ਚ ਪਾ ਗਿਆ
ਦਿਲ ਨੂੰ ਮੇਰੇ ਸਤਾ ਗਿਆ
ਨਾ ਲੇ ਨਾ ਲੇ ਨਾ ਲੇ ਸਬਰ ਦਾ ਇੰਤਹਾ ਇੰਤਹਾ
ਆਹ ਹਾ ਹਾ ਹਾ ਇੰਤੇਹਾ
ਓਹ ਹੋ ਹੋ ਹੋ ਊਹ
ਇੰਤਿਹਾ ਇੰਤਿਹਾ ਇੰਤਿਹਾ
Written by: Mitika Kanwar, Shreya Sharma
instagramSharePathic_arrow_out􀆄 copy􀐅􀋲

Loading...