album cover
Jealousy
album cover
Jealousy was released on April 4, 2025 by Mass Appeal as a part of the album Jealousy - Single
April 4, 2025
LabelMass Appeal
BPM87
Melodicness
Acousticness
Valence
Danceability
Energy

Music Video

Music Video

Lyrics

[Chorus]
ਜੈਲਸੀ ਸਾਰੇ ਚਿਹਰਿਆਂ ਚੋਂ ਦਿੱਸੇ ਮੈਨੂੰ
ਜੈਲਸੀ ਸਾਰੇ ਫੁੱਕੇ ਪਏ ਆ ਏਥੇ ਮੈਂ ਕਿਹਾ
ਜੈਲਸੀ ਬੈਠਾ ਚੁੱਪ ਚਾਪ ਵੇਖਾਂ ਮੈਂ ਤਾਂ
Jealousy, jealousy, jealousy
ਜੈਲਸੀ ਸਾਰੇ ਚਿਹਰਿਆਂ ਚੋਂ ਦਿੱਸੇ ਮੈਨੂੰ
ਜੈਲਸੀ ਸਾਰੇ ਫੁੱਕੇ ਪਏ ਆ ਏਥੇ ਮੈਂ ਕਿਹਾ
ਜੈਲਸੀ ਬੈਠਾ ਚੁੱਪ ਚਾਪ ਵੇਖਾਂ ਮੈਂ ਤਾਂ
Jealousy, jealousy, jealousy
[Verse 1]
ਲੱਗੀ ਰੱਬ ਦੀ ਦੁਆ ਅਸੀ ਏਥੇ ਤਕ ਆਏ
ਹੁਣ ਰਾਂਝਾ ਬੱਸ ਇੱਜ਼ਤ ਤੇ ਨਾਮ ਹੀ ਕਮਾਏ
ਭਾਵੇਂ ਆ ਸਕੂਲਾਂ ਵਿੱਚ ਪੜ੍ਹ ਨਹੀਓ ਹੋਇਆ
ਪਰ ਦੁਨੀਆ ਨੇ ਸਾਰੇ ਸਾਨੂੰ ਲੈਸਨ ਸਿਖਾਏ
ਹਕ਼ੀਕ਼ਤ ਨੁ ਪੰਨਿਆਂ ਤੇ ਤਾਰੀ ਜਾਵੇ ਮੁੰਡਾ
ਗੁੱਡੀ ਸਿਖਰਾਂ ਦੇ ਵੱਲ ਨੂੰ ਹੀ ਚਾੜ੍ਹੀ ਜਾਵੇ ਮੁੰਡਾ
ਓਦਾਂ ਜ਼ਿੰਦਗੀ ਚ ਮੈਨੂੰ ਬੜੇ ਬਾਲਰ ਆ ਮਿਲੇ
ਹਰ ਬਾਲ ਤੇ ਹੀ ਬਾਊਂਡਰੀ ਜੀ ਮਾਰੀ ਜਾਵੇ ਮੁੰਡਾ
[PreChorus]
ਹਾਂ ਚਲਾ ਬੱਸ ਆਪਣੇ ਟਰੈਕ ਤੇ
ਅੱਖ ਟਿੱਕੀ ਹੋਈ ਹੁਣ ਮੇਅਬੈਕ ਤੇ
ਸਾਰਾ ਪਤਾ ਮੈਨੂੰ ਕੇਹੜਾ ਮੁਹ ਤੇ ਕਿ ਆ
ਜਿਹੜਾ ਮੁਹ ਤੇ ਮਿੱਠਾ ਬਣੇ ਕੌੜਾ ਬੋਲੇ ਓਹੀ ਬੈਕ ਤੇ
ਸਾਨੂੰ ਸੁੱਟਣ ਲਈ ਖੜ੍ਹਾ ਕਿਉਂ ਪੱਟਿਆ ਸੀ
ਮੁੰਡਾ ਮੇਹਨਤਾਂ ਤੋਂ ਪਿੱਛੇ ਨਹੀਓ ਹੱਟਿਆ ਸੀ
ਕਦੇ ਸਾਈਕਲਾਂ ਚ ਆਪਾਂ ਟਾਈਮ ਕੱਟਿਆ ਸੀ
ਹੁਣ ਗੱਡੀ ਵਿਚ ਪਈ ਮੇਰੇ ਹੈਨੇਸੀ
[Chorus]
ਜੈਲਸੀ ਸਾਰੇ ਚਿਹਰਿਆਂ ਚੋਂ ਦਿੱਸੇ ਮੈਨੂੰ
ਜੈਲਸੀ ਸਾਰੇ ਫੁੱਕੇ ਪਏ ਆ ਏਥੇ ਮੈਂ ਕਿਹਾ
ਜੈਲਸੀ ਬੈਠਾ ਚੁੱਪ ਚਾਪ ਵੇਖਾਂ ਮੈਂ ਤਾਂ
Jealousy, jealousy, jealousy
ਜੈਲਸੀ ਸਾਰੇ ਚਿਹਰਿਆਂ ਚੋਂ ਦਿੱਸੇ ਮੈਨੂੰ
ਜੈਲਸੀ ਸਾਰੇ ਫੁੱਕੇ ਪਏ ਆ ਏਥੇ ਮੈਂ ਕਿਹਾ
ਜੈਲਸੀ ਬੈਠਾ ਚੁੱਪ ਚਾਪ ਵੇਖਾਂ ਮੈਂ ਤਾਂ
Jealousy, jealousy, jealousy
[Verse 2]
ਪੈਰ ਪੈਰ ਤੇ ਦੁਨੀਆ ਤਾਂ ਥੱਲੇ ਸੁੱਟਦੀ ਆ
ਹਾਏ ਲੁੱਟ'ਦੀ ਆ
ਜਦੋ ਬੂਟਾ ਬਣ ਜੇਈ ਕੋਈ ਜੜ੍ਹਾਂ ਨੂੰ ਕੁੱਟਦੀ ਆ
ਗਲਾ ਘੁੱਟਦੀ ਆ
ਯਾਰ ਹੀ ਬਣ ਕੇ ਯਾਰ ਨੂੰ ਫੇਰ ਇਹ ਲੁੱਟਦੀ ਆ
ਹਾਏ ਲੁੱਟਦੀ ਆ
ਜਦੋ ਗੁੱਡੀ ਕਿਸੇ ਦੀ ਅੰਬਰਾਂ ਵਾਲ ਨੂੰ ਉਠਦੀ ਆ
ਗੱਲ ਮੁੱਕਦੀ ਆ
ਸਾਡੇ ਮੋਢਿਆਂ ਤੇ ਪੈਰ ਰੱਖ ਟੱਪ ਗਏ ਆ ਜੇਹੜੇ
ਹੁਣ ਸਾਡੇ ਤੇ ਲਾਉਣ ਨੂੰ ਸਕੀਮਾਂ ਫਿਰਦੇ
ਸ਼ੇਰ ਨੂੰ ਹੀ ਗੇਮ ਵਿਚੋਂ ਬਾਹਰ ਕਰਨਾ
ਕਹਿੰਦੇ ਭੇਡਾਂ ਦੀ ਬਣਾ ਕੇ ਓਹ ਟੀਮਾਂ ਫਿਰਦੇ
[PreChorus]
ਦੇਖ ਮੇਰਾ ਸੁਰਫ਼ੇਸ
ਤੇਥੋਂ ਹੋਣਾ ਨਈਓ ਚੇਸ
ਤੂੰ ਆਂ ਫੈਨ ਜਿਹਨਾਂ ਦਾ ਮੈਨੂੰ ਕਰਦੇ ਪ੍ਰੇਜ਼
ਜੇਹੜੇ ਬਿਨਾ ਗੱਲੋਂ ਮੇਰੇ ਨਾਲ ਲਾਈ ਜਾਂਦੇ ਰੇਸ
ਮੈਨੂੰ ਕਹਿਣ ਦੀ ਨੀ ਲੋੜ ਮੇਰਾ ਫਲੋ ਕਿੰਨਾ ਤੇਜ਼
ਹੈੱਡਅੱਪ ਕਰੇ ਮੇਰੇ ਨਾ ਤੇ ਹੁੱਡ ਮਿੱਠੀਏ
ਮੇਰੇ ਗਾਣਿਆਂ ਨਾ ਟੋਟੇ ਜਾਂਦੇ ਉੱਡ ਮਿੱਠੀਏ
ਦੇਖੀਂ ਇਹਨਾਂ ਤੋਂ ਖਲਾਰਾ ਕੁੜੇ ਸੰਭਾਇਆ ਨੀ ਜਣਾ
ਰਾਂਝਾ ਚਲਿਆ ਏ ਦੇਖ ਹਾਲੀਵੁੱਡ ਮਿੱਠੀਏ
[Chorus]
ਜੈਲਸੀ ਸਾਰੇ ਚਿਹਰਿਆਂ ਚੋਂ ਦਿੱਸੇ ਮੈਨੂੰ
ਜੈਲਸੀ ਸਾਰੇ ਫੁੱਕੇ ਪਏ ਆ ਏਥੇ ਮੈਂ ਕਿਹਾ
ਜੈਲਸੀ ਬੈਠਾ ਚੁੱਪ ਚਾਪ ਵੇਖਾਂ ਮੈਂ ਤਾਂ
Jealousy, jealousy, jealousy
Written by: Gaurav Bhumbak, Vikram Chauhan
instagramSharePathic_arrow_out􀆄 copy􀐅􀋲

Loading...