album cover
Sukoon
606
Hip-Hop
Sukoon was released on March 2, 2023 by Azadi Records as a part of the album Bhram (Deluxe)
album cover
Release DateMarch 2, 2023
LabelAzadi Records
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Prabh Deep
Prabh Deep
Vocals
GD 47
GD 47
Vocals
Encore ABJ
Encore ABJ
Vocals
COMPOSITION & LYRICS
Prabhdeep Singh
Prabhdeep Singh
Songwriter
PRODUCTION & ENGINEERING
Prabh Deep
Prabh Deep
Producer

Lyrics

ਮੇਰੇ ਅੰਦਰ ਹੀ ਸੱਬ ਹੈ
ਮੇਰੇ ਅੰਦਰ ਹੀ ਰੱਬ ਹੈ
ਮੇਰੇ ਅੰਦਰ ਹੀ ਜੱਗ ਦੀ
ਹਰ ਇੱਕ ਤਾਕਤ ਲੱਭ ਜਾਏ
ਮੈਂ ਇਹਨਾਂ ਸੱਬ ਦੇ
ਵਾਰੇ ਕਿ ਖਾਵਾਂ?
ਇਹ ਝੂਠੇ ਨੇ ਠੱਗ ਵੇ
ਮੇਰਾ ਕਿ ਮਤਲਬ ਇਹਨਾਂ ਨਾਲ
ਮੈਂ ਏਦਾਂ ਹੀ ਠੀਕ ਵਾ
ਢੀਠ ਵਾ ਬਚਪਨ ਤੋਂ,ਭਾਵੇਂ
ਲੱਖਾਂ ਹੀ ਮੈਂ ਨੀਚ ਵਾਂ
ਮੈਂ ਏਦਾਂ ਹੀ ਠੀਕ ਵਾ
ਮੈਂ ਸੱਚ ਜੇ ਬੋਲਾਂ,ਮੈਨੂੰ ਸ਼ਰਮ
ਆਉਂਦੀ ਤੇਰੇ ਨਾਲ ਗੱਲ ਕਰਨ ਚ ਵੀ
ਤੇਰੀ ਸਚਾਈ ਹੈ ਝੂਠੀ,ਤੂੰ ਸੋਚੇ
ਫਾਇਦੇ ਦੀ ਗੱਲ ਕਿਸੇ ਦੇ ਮਰਨ ਤੇ ਵੀ
ਤਾਂ ਹੀ ਤਾਂ ਕਹਿੰਦਾ ਮੈਥੋਂ ਰਹੋ ਤੁਸੀਂ ਦੂਰ
ਮੈਨੂੰ ਸਰੂਰ ਚ ਰਹਿਣੇ ਦੋ,ਆਪਣੇ ਜੱਗ ਚੇਤੇ
ਤੁਸੀਂ ਮੇਰੇ ਚ ਕੱਢਦੇ ਚਲੋ ਕਸੂਰ
ਦੂਰ ਤੋਂ ਵੇਖੋ,ਹਜ਼ੂਰ
ਕੋਲ ਤੁਸੀਂ ਆਓਗੇ ਤੇ ਜਲ ਤੁਸੀਂ ਜਾਓਗੇ
ਕਾਹਨੂੰ ਬਣਾਉਣਾ ਵੇ ਮਖੌਲ?
ਜੀਨ ਦੋ,ਤੁਸੀਂ ਵੀ ਜਿਓ
ਭੀੜ ਤੋਂ ਦੂਰ ਹੀ ਰ੍ਹਵੋ
ਬੋਲਾਂ ਦਾ ਵੇ ਭਾਰ ਮੇਰੇ ਦੌਲਿਆਂ ਤੋਂ ਜ਼ਿਆਦਾ
ਮੇਰਾ ਸੱਚ ਸੁਣ ਕੇ ਸਾਮਨੇ ਨਾ ਖੜੀ ਹੋ ਜਾਏ ਰੂਹ
ਰਹਾਂ ਭੀੜ ਤੋਂ ਮੈਂ ਦੂਰ
ਜੀਵਨ ਜ਼ਿੰਦਗੀ ਸੁਕੂਨ ਦੀ
ਮੇਰਾ ਸੱਚ ਸੁਣ ਕੇ
ਸਾਮਨੇ ਨਾ ਆਜਾਏ ਤੇਰੀ ਰੂਹ
ਰਹਾਂ ਭੀੜ ਤੋਂ ਮੈਂ ਦੂਰ
ਜੀਵਨ ਜ਼ਿੰਦਗੀ ਸੁਕੂਨ ਦੀ
ਮੇਰਾ ਸੱਚ ਸੁਣ ਕੇ
ਸਾਮਨੇ ਨਾ ਆਜਾਏ ਤੇਰੀ ਰੂਹ
ਕਹਿੰਦੇ ਸੀ ਸਿੱਕਾ ਤੂੰ ਖੋਟਾ ਵੇ
ਹੁਣ ਕਹਿੰਦੇ ਖਾਰਾ ਤੂੰ ਸੋਨਾ
ਕੋਲੇ ਦੀ ਖਾਣ ਚ ਰਹਿੰਦਾ ਸੀ ਪਹਿਲਾਂ
ਤਾਜ ਮੈਂ ਸੀਨੇ ਤੇ ਲੈਕੇ ਹੁਣ ਸੋਣਾ
ਮੁਸ਼ਕਿਲ ਤੇ ਮੰਜ਼ਿਲ ਦੋਨੋਂ ਵੇ
ਤੇਰੀ ਤੇ ਮੇਰੀ ਅਲੱਗ
ਖੁਸ਼ੀ ਦਾ ਮਨਜ਼ਰ ਮੇਰੇ ਲਈ
ਪਿਆਰ ਦੀ ਨਿੱਕੀ ਝਲਕ
ਵਾਅਦਾ ਸੀ ਡੂੰਘੀਆਂ ਗੱਲਾਂ ਨੀ ਬੋਲਾਂਗਾ
ਮਾੜੇ ਮੈਂ ਕਾਮਾਂ ਦਾ ਫਲ ਨੀ ਭੋਗਾਂਗਾ
ਮੇਰੇ ਮੈਂ ਮੱਸਲੇ ਆਪੇ ਹੀ ਕਰਾਂਗਾ ਹੱਲ
ਦੂਰ ਤੋਂ ਵੇਖੋ,ਹਜ਼ੂਰ
ਕੋਲ ਤੁਸੀਂ ਆਓਗੇ ਤੇ ਜਲ ਤੁਸੀਂ ਜਾਓਗੇ
ਕਾਹਨੂੰ ਬਣਾਉਣਾ ਵੇ ਮਖੌਲ?
ਜੀਨ ਦੋ,ਤੁਸੀਂ ਵੀ ਜਿਓ
ਭੀੜ ਤੋਂ ਦੂਰ ਹੀ ਰ੍ਹਵੋ
ਬੋਲਾਂ ਦਾ ਵੇ ਭਾਰ ਮੇਰੇ ਦੌਲਿਆਂ ਤੋਂ ਜ਼ਿਆਦਾ
ਮੇਰਾ ਸੱਚ ਸੁਣ ਕੇ ਸਾਮਨੇ ਨਾ ਖੜੀ ਹੋ ਜਾਏ ਰੂਹ
ਰਹਾਂ ਭੀੜ ਤੋਂ ਮੈਂ ਦੂਰ
ਜੀਵਨ ਜ਼ਿੰਦਗੀ ਸੁਕੂਨ ਦੀ
ਮੇਰਾ ਸੱਚ ਸੁਣ ਕੇ
ਸਾਮਨੇ ਨਾ ਆਜਾਏ ਤੇਰੀ ਰੂਹ
ਰਹਾਂ ਭੀੜ ਤੋਂ ਮੈਂ ਦੂਰ
ਜੀਵਨ ਜ਼ਿੰਦਗੀ ਸੁਕੂਨ ਦੀ
ਮੇਰਾ ਸੱਚ ਸੁਣ ਕੇ
ਸਾਮਨੇ ਨਾ ਆਜਾਏ ਤੇਰੀ ਰੂਹ
ਮੇਰੇ ਰਾਜ਼ ਕੇ ਭੀ ਰਾਜ਼ ਹੈਂ
ਲੋਗ ਹੈਂ ਗਲੀਚ ਮੇਰੇ ਮੁਹ ਪੇ ਦੇ
ਮੇਰੇ ਮੁਹ ਪੇ ਮੱਤ ਪਿਆਰ ਦੇ
ਰਹਿ ਖਾਲੀ ਪਿਆਰ ਸੇ ਅਗਰ ਪੀਠ ਤੇਰੀ ਤਰਫ
ਬਾਕੀ ਸੱਬ ਜਾਏ ਭਾੜ ਮੇ
ਮੈਂ ਜੋ ਮੰਗਤਾ ਹੂੰ
ਲੋਗ ਉਸਕਾ ਫਾਇਦਾ ਉਠਾਤੇ ਹੈਂ ਦੋਸਤੀ ਕਿ ਆੜ ਮੇਂ
Facts
ਕਿਉਂਕਿ ਦੋਸਤ ਜਾਣਦੇ ਹਨ ਦੈਟ ਆਈ'ਐਮ ਬਲੈੱਸਡ
ਆਈ ਹੈਵ ਬੀਨ ਪਰਪਲੈਕਸਡ, ਸਟਰੈਸਡ, ਯੈੱਸ
ਜਬਸੇ ਇਹਨਾਂ ਬੋਲਾ ਕਿ ਮੰਜ਼ਿਲ ਮੇਰੀ ਬਣਨੇ ਕਿ ਯਹਾਂ ਪੇ ਨੈਕਸਟ ਬੈਸਟ ਯੇਟ
ਆਪਣੇ ਲਈ ਬੋਲ,ਛਾਤੀ ਸੇ ਬੋਲ
ਫਿਰਸੇ ਨੈਕਸਟ ਬੈਸਟ ਯੇਟ
ਤਬ ਤਕ ਭਾਈ ਤੇਰਾ ਸਹੇਗਾ ਸੱਬ
ਤਬ ਤਕ ਕਲਮ ਸੇ ਬਹੇਗਾ ਰਕਤ
ਮੇਰੀ ਰੂਹ ਜਾਣਦੀ ਹੈ ਪਲਟੇਗਾ ਵਕ਼ਤ
ਨਹੀਂ ਤਾਂ ਜ਼ਿੰਦਗੀ ਭਰਮ
ਰਹਾਂ ਭੀੜ ਤੋਂ ਮੈਂ ਦੂਰ
ਜੀਵਨ ਜ਼ਿੰਦਗੀ ਸੁਕੂਨ ਦੀ
ਮੇਰਾ ਸੱਚ ਸੁਣ ਕੇ
ਸਾਮਨੇ ਨਾ ਖੜੀ ਹੋਜੇ ਰੂਹ ਤੇਰੀ
ਭਰਮ
ਦੂਰ ਤੋਂ ਵੇਖੋ ਹਜ਼ੂਰ
ਦੂਰ ਤੋਂ ਵੇਖੋ ਹਜ਼ੂਰ
ਦੂਰ ਤੋਂ ਵੇਖੋ ਹਜ਼ੂਰ
ਕੋਲ ਤੁਸੀ ਆਓਗੇ ਤੇ
ਜਲ ਤੁਸੀ ਜਾਓਗੇ
ਕਾਹਨੂੰ ਬਣਾਉਣਾ ਵੇ ਮਖੌਲ?
Written by: Prabhdeep Singh
instagramSharePathic_arrow_out􀆄 copy􀐅􀋲

Loading...