album cover
Shaurat
album cover
Shaurat was released on November 5, 2022 by Azadi Records as a part of the album Bhram
AlbumBhram
ReleasedNovember 5, 2022
LabelAzadi Records
BPM62
Melodicness
Acousticness
Valence
Danceability
Energy

Lyrics

ਮੇਰੇ ਦੌਲੇ ਚ ਜਾਨ ਨੀ
ਪਰ ਬੋਲਾਂ ਚ ਜ਼ੋਰ ਆ
ਤੇਰੇ ਗੀਤਾਂ ਚ ਬਾਤ ਨੀ
ਤੇ ਜ਼ੋਨ ਵੇ ਫੂਕਾ
ਦੂਰ ਫਿੱਟੇ ਮੁਹ!
ਜਿੰਨਾ ਤੇ ਹੱਸਦੇ ਸੀ ਬਣ ਗਏ ਓਹੀ
ਦੂਰ ਫਿੱਟੇ ਮੁਹ!
ਪੈਸੇ ਦੀ ਭੁੱਖ ਚ ਜਲਗੀ ਰਸੋਈ
ਦੂਰ ਫਿੱਟੇ ਮੁਹ!
ਚੇਂਜ ਤੇ ਮਾੜੇ ਚ ਫਰਕ ਨੀ ਕੋਈ
ਦੂਰ ਫਿੱਟੇ ਮੁਹ!
ਲੱਖ ਦੀ ਲੰਤਾਂ ਵਿੱਚ ਤੂੰ ਸੋਈ
ਤੂੰ ਚਮਕਣ ਆਇਆ ਯਾ ਕਰਨੇ ਕੰਮ?
ਵੱਲੋਂ ਵੇਲੀ ਤੁਸੀਂ ਪਾਉਂਦੇ ਓ ਖਪ (ਯਾ)
ਮੇਰਾ ਗਾਨਾ ਆਉਣ ਵਾਲਾ ਪਿਆਰ ਦਿਓ ਸਬ
ਧੰਨਵਾਦ ਤੁਹਾਡਾ ਸਬਦਾ ਇਹਨਾਂ ਪਿਆਰ ਦੇਣ ਲਈ
ਜਾਨ ਲਈ ਮਾਫ਼ੀ!
ਮੈਂ ਖੇਡ ਦਾ ਨੀ ਖੇਡ, ਹੇਟ ਹੋਗੀ ਕਾਫੀ
ਮੈਂ ਸ਼ੇਰ ਨੂੰ ਆ ਸਵਾ ਸ਼ੇਰ, ਵੇਟ
ਤੂੰ ਤਾਂ ਖੇਡਾ ਨੀ ਖੇਡ
ਚੰਗਾ ਜੇ ਕਰੋਗੇ ਕੰਮ
ਤੁਹਾਨੂੰ ਪਿਆਰ ਮੰਗਣ ਦੀ ਪੈਣੀ ਨੀ ਲੋੜ
ਕੱਲਾ ਜੇ ਤੁਹਾਡੀ ਵੇ ਸੱਚ
ਕਾਹਨੂੰ ਤੁਹਾਨੂੰ ਗੱਡੀਆਂ ਦੀ ਪੈਂਦੀ ਲੋੜ?
ਕਮੀ ਉੱਤੇ ਲਾਇਆ ਨਹੀਓ ਧਿਆਨ
ਹੋਗੇ ਮੈਨੂੰ ਏਥੇ ਕਈ ਸਾਲ
ਹੁਣੇ ਬੱਸ ਲਾਇਆ ਵੇ ਨਕਾਬ
ਬਿਨਾ ਜਾਨੇ ਕਰੀ ਨਾ ਮਜ਼ਾਕ
ਸਿਤਾਰਾ ਸਿਤਾਰਾ ਸਿਤਾਰਾ
ਰੂਹ ਨੇ ਵੇਚ ਬਣਿਆ ਸਿਤਾਰਾ ਸਿਤਾਰਾ
ਸਿਤਾਰਾ ਸਿਤਾਰਾ ਸਿਤਾਰਾ
ਬਣਗਿਆ ਚਮਕਿਆ ਨੀ ਤਾਵੀ ਵਿਚਾਰਾ
ਸਿਤਾਰਾ ਸਿਤਾਰਾ ਸਿਤਾਰਾ
ਰੂਹ ਨੇ ਵੇਚ ਬਣਿਆ ਸਿਤਾਰਾ ਸਿਤਾਰਾ
ਸਿਤਾਰਾ ਸਿਤਾਰਾ ਸਿਤਾਰਾ
ਬਣਗਿਆ ਚਮਕਿਆ ਨੀ ਤਾਵੀ ਵਿਚਾਰਾ
ਦੂਰ ਫਿੱਟੇ ਮੁਹ!
ਜਿੰਨਾ ਤੇ ਹੱਸਦੇ ਸੀ ਬਣ ਗਏ ਓਹੀ
ਦੂਰ ਫਿੱਟੇ ਮੁਹ!
ਪੈਸੇ ਦੀ ਭੁੱਖ ਚ ਜਲਗੀ ਰਸੋਈ
ਦੂਰ ਫਿੱਟੇ ਮੁਹ!
ਚੇਂਜ ਤੇ ਮਾੜੇ ਚ ਫਰਕ ਨੀ ਕੋਈ
ਦੂਰ ਫਿੱਟੇ ਮੁਹ!
ਲੱਖ ਦੀ ਲੰਤਾਂ ਵਿੱਚ ਤੂੰ ਸੋਈ
ਚੈਨਾਂ ਮੇਰੇ ਗੱਲੇ ਤੇ ਨੇ ਵੇਖੋ ਮੈਂ ਵੀ ਬਣਿਆ ਗੁਲਾਮ
ਪਿੱਠੇ ਪਿੱਛੇ ਗੱਲਾਂ ਕਰਨ ਵਾਲਿਆਂ ਲਈ ਕਰੋ ਅਰਦਾਸ
ਚੈਨਾਂ ਮੇਰੇ ਗੱਲੇ ਤੇ ਨੇ ਵੇਖੋ ਮੈਂ ਵੀ ਬਣਿਆ ਗੁਲਾਮ
ਪਿੱਠੇ ਪਿੱਛੇ ਗੱਲਾਂ ਕਰਨ ਵਾਲਿਆਂ ਲਈ ਕਰੋ ਅਰਦਾਸ
ਸਵੇਰੇ ਕੁੱਛ ਹੋਰ
ਤੇ ਰਾਤੀ ਕੁੱਛ ਹੋਰ
ਅੰਦਰ ਸ਼ਾਂਤ ਏ ਕਿਉਂਕਿ ਬਾਹਰ ਵੇ ਸ਼ੋਰ
ਵੱਡਾ ਵੇ ਘਰ ਤੇ ਤੇਰਾ ਦਿਲ ਵੀ ਛੋਟਾ
ਜ਼ੁਬਾਨ ਤੇ ਮਿੱਠੀ ਏ ਪਰ ਮੰਨ ਵਿਚ ਚੋਰ
ਮੇਰੇ ਦੌਲੇ ਚ ਜਾਨ ਨੀ ਪਰ ਬੋਲਾਂ ਚ ਜ਼ੋਰ ਆ
ਤੇਰੇ ਗੀਤਾਂ ਬਾਤ ਨੀ ਤੇ ਜ਼ੋਨ ਵੇ ਫੋਕਾ
ਮੈਂ ਸੀਗਾ ਇਮਾਨਦਾਰ ਮੈਨੂੰ ਮਿਲਿਆ ਧੋਖਾ
ਹੁਣ ਕਿੱਸੇ ਤੇ ਨਾ ਮੈਂ ਕਰਾਂ ਯਕੀਨ
ਦਾਲ ਚ ਕਾਲਾ ਨੀ ਦਾਲ ਹੀ ਕਾਲੀ ਆ
ਬੀਜ ਤੇ ਬੋਇਆ ਨੀ ਫਲ ਦੀ ਕਾਲੀ ਆ
ਪੈਦਾ ਜੇ ਹੋਏ ਸੋਨੇ ਦੀ ਥਾਲੀ ਤੇ
ਮਰਨ ਤੋਂ ਬਾਅਦ ਤੇ ਮਿੱਟੀ ਚ ਜਾਣਾ ਵੇ
ਉੱਠਣ ਤੋਂ ਪਹਿਲਾਂ ਤੂੰ ਡਿੱਗਣਾ ਸਿੱਖ
ਭਵਿੱਖ ਨੂੰ ਛੱਡ ਇਤਿਹਾਸ ਲਿਖ
ਕਾਮਯਾਬੀ ਤੋਂ ਤੇਰੇ ਇਹ ਫਾਸਲੇ
ਤੇਰੇ ਹੀ ਬੱਸ ਦਿਮਾਗ ਚ ਨੇ
ਸਿਤਾਰਾ ਸਿਤਾਰਾ ਸਿਤਾਰਾ
ਰੂਹ ਨੇ ਵੇਚ ਬਣਿਆ ਸਿਤਾਰਾ ਸਿਤਾਰਾ
ਸਿਤਾਰਾ ਸਿਤਾਰਾ ਸਿਤਾਰਾ
ਬਣਗਿਆ ਚਮਕਿਆ ਨੀ ਤਾਵੀ ਵਿਚਾਰਾ
ਸਿਤਾਰਾ ਸਿਤਾਰਾ ਸਿਤਾਰਾ
ਰੂਹ ਨੇ ਵੇਚ ਬਣਿਆ ਸਿਤਾਰਾ ਸਿਤਾਰਾ
ਸਿਤਾਰਾ ਸਿਤਾਰਾ ਸਿਤਾਰਾ
ਬਣਗਿਆ ਚਮਕਿਆ ਨੀ ਤਾਵੀ ਵਿਚਾਰਾ
ਦੂਰ ਫਿੱਟੇ ਮੁਹ!
ਜਿੰਨਾ ਤੇ ਹੱਸਦੇ ਸੀ ਬਣ ਗਏ ਓਹੀ
ਦੂਰ ਫਿੱਟੇ ਮੁਹ!
ਪੈਸੇ ਦੀ ਭੁੱਖ ਚ ਜਲਗੀ ਰਸੋਈ
ਦੂਰ ਫਿੱਟੇ ਮੁਹ!
ਚੇਂਜ ਤੇ ਮਾੜੇ ਚ ਫਰਕ ਨੀ ਕੋਈ
ਦੂਰ ਫਿੱਟੇ ਮੁਹ!
ਲੱਖ ਦੀ ਲੰਤਾਂ ਵਿੱਚ ਤੂੰ ਸੋਈ
ਹੈਲੋ, ਬੁਰਾ ਤੇ ਨੀ ਲਗਿਆ?
ਮੈਂ ਤੇ ਮਜ਼ਾਕ ਕਰ ਰਿਹਾ ਸੀ
ਕਿਉਂ?
Written by: Janesh Arya, Prabhdeep Singh
instagramSharePathic_arrow_out􀆄 copy􀐅􀋲

Loading...