album cover
Ranjheya
130
Pop
Ranjheya was released on April 18, 2025 by Universal Music India Pvt. Ltd. (on behalf of Akanksha Bhandari) as a part of the album Ranjheya - Single
album cover
Release DateApril 18, 2025
LabelUniversal Music India Pvt. Ltd. (on behalf of Akanksha Bhandari)
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Akanksha Bhandari
Akanksha Bhandari
Vocals
Rehat
Rehat
Performer
COMPOSITION & LYRICS
Rehat
Rehat
Lyrics, Composer, Screenwriter
PRODUCTION & ENGINEERING
Nakul Chugh
Nakul Chugh
Producer
Prathamesh Dudhane
Prathamesh Dudhane
Mixing Engineer, Mastering Engineer
Keshav Tyohar
Keshav Tyohar
Recording Engineer

Lyrics

[Chorus]
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
[Verse 1]
ਮੰਗਦੀਆਂ ਖ਼ੈਰਾਂ ਸੋਹਣੇ
ਰਾਂਝਣਾ ਮੈਂ ਤੇਰੇ ਲਈ
ਮੰਗਦੀਆਂ ਖੈਰਾਂ ਸੋਹਣੇ
ਰਾਂਝਣਾ ਮੈਂ ਤੇਰੇ ਲਈ
ਤੇਰੇ ਉੱਤੇ ਵੇਖ ਕੁਰਬਾਨ ਹੋਗਈਆਂ
ਚਲਣਾ ਇਹ ਤੇਰੇ ਨਾਲ ਨਾਲ ਵੇਹ ਢੋਲਾ
[Chorus]
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
[Verse 2]
ਆਵਾਂ ਤੇਰੇ ਕੋਲ ਵੇ ਰਾਂਝਿਆ
ਸੱਬ ਕੁੱਛ ਆਪਣਾ ਛੱਡ ਵੇਹ ਰਾਂਝੇਆ
ਤੇਰੇ ਲਈ ਬਸ ਤੂੰ ਨਾ ਹੱਥ ਛੁਡਾਵੀਂ
ਸੋਹਣਿਆ ਸਾਜਨਾ ਜੱਦ ਤੂੰ ਹੱਸਦਾ
ਵਾਂਗ ਫੁੱਲਾਂ ਦੇ ਦਿਲ ਖਿਲ ਜਾਂਦਾ
ਸੌਂਹ ਰੱਬ ਦੀ ਮੇਰਾ ਦਿਨ ਬਣ ਜਾਂਦਾ ਮਾਹੀ
[Bridge]
ਤੂੰ ਹੀ ਮੇਰੀ ਮੰਜ਼ਿਲ ਤੇ ਤੂੰਹੀ ਰਾਸਤਾ
ਤੂੰ ਹੀ ਮੇਰਾ ਰੱਬ ਤੂੰ ਹੀ ਯਾਰ ਰਾਂਝਿਆ
[Chorus]
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
ਹੋਗਿਆ ਇਹ ਪਿਆਰ ਤੇਰੇ ਨਾਲ ਰਾਂਝਿਆ
ਕਰਨੀ ਆ ਅੱਜ ਇਜ਼ਹਾਰ ਰਾਂਝਿਆ
Written by: Akanksha Bhandari, Rehat Singh
instagramSharePathic_arrow_out􀆄 copy􀐅􀋲

Loading...