album cover
Dil Kambda
album cover
Dil Kambda was released on April 17, 2025 by Universal Music India Pvt Ltd. as a part of the album Dil Kambda - Single
April 17, 2025
LabelUniversal Music India Pvt Ltd.
BPM96
Melodicness
Acousticness
Valence
Danceability
Energy

Music Video

Music Video

Lyrics

ਕੋਈ ਖੜੇ ਮੂਹਰੇ ਕਦੇ ਡਰਿਆ ਨੀ ਮੈਂ
ਚੰਡੀਗੜ੍ਹ ਸ਼ਹਿਰ ਕੁੜੇ ਸਾਡਾ ਨਾਮ ਬੋਲਦਾ
ਇਕ ਫਲਾਈਟ ਦੂਰ ਫੋਨ ਕਰਕੇ ਤਾਂ ਵੇਖ
ਤੇਰੇ ਬਿਨਾ ਸੋਹਣੀਏ ਨੀ ਸਾਡਾ ਦਿਲ ਲੱਗਦਾ
ਨੀ ਸੋਹਣੀ ਤੂੰ ਲੱਗੇਂ ਜਦ ਹੱਸਦੀ ਹੱਸਦੀ
ਮੇਰੇ ਨਾਲ ਖੜੀ ਕਿੰਨਾ ਹੁਣ ਜੱਚਦੀ
ਚੋਰੀ ਚੋਰੀ ਮੈਨੂੰ ਟੇਢਾ ਟੇਢਾ ਤੱਕਦੀ ਤੱਕਦੀ
ਮੇਰੇ ਨਾਲ ਖੜ੍ਹੀ ਕਿੰਨਾ ਹੁਣ ਫੱਬਦੀ
ਤੇਰੇ ਕਰਕੇ ਹੀ ਗੱਬਰੂ ਦਾ ਦਿਲ ਦਰਦਾ
ਤੈਨੂੰ ਦੇਖਣ ਦਾ ਸਾਰੇ ਦਿਨ ਚਾਹ ਚੜ੍ਹਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
ਟ੍ਰਿਕ ਟ੍ਰਿਕ ਹੋਏ ਤੇਰੇ ਸ਼ਹਿਰ ਵਿੱਚ ਨੀ
ਤੇਰਾ ਯਾਰ ਹੈਗਾ ਹੀਰੇਆਂ ਦੇ ਪਾਰ ਨਖਰੋ
ਦੱਸ ਪੂਰੀ ਕਰਾਂ ਤੇਰੀ ਕੇਹੜੀ ਰੀਝ ਨੀ
ਬੇਸ ਖੜੇ ਰਹੀਂ ਸੱਜਣਾ ਦੇ ਨਾਲ ਨਖਰੋ
ਮੇਰਾ ਦਿਲ ਬੋਹਤ ਟੁੱਟਿਆ ਟੁੱਟਿਆ ਸੋਹਣੀਏ
ਨਰਮ ਸੁਭਾਅ ਆਲੇ ਆ
ਧਿਆਨ ਰੱਖੀ ਵੇਖ ਵੇਖ ਕੇ ਸੋਹਣੀਏ
ਮਾੜਾ ਜੇਹਾ ਸਾਂਭਾਲ ਕੇ ਤੂੰ
ਲੋਕੀ ਆਏ ਗਏ ਅੱਸੀ ਨਈਓ ਬਦਲੇ ਬਦਲੇ
ਤੇਰੇ ਪਿੱਛੇ ਹੋਏ ਕਿੰਨੇ ਨਵੇਂ ਮਸਲੇ ਮਸਲੇ
ਯਾਰ ਤੇਰੇ ਚਲੇ ਏਥੇ ਥੋੜ੍ਹੇ ਵੱਖਰੇ ਵੱਖਰੇ
ਠੋਕ ਦਵਾਂਗੇ ਜੇ ਆਕੇ ਕੋਈ ਟੱਕਰੇ
ਤੇਰੇ ਕਰਕੇ ਹੀ ਗੱਬਰੂ ਦਾ ਦਿਲ ਦਰਦਾ
ਤੈਨੂੰ ਦੇਖਣ ਦਾ ਸਾਰੇ ਦਿਨ ਚਾਹ ਚੜ੍ਹ ਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
ਉਂਜ ਤਾਂ ਸਾਨੂੰ ਕੋਈ ਖੌਫ਼ ਨਈਓ ਰਹਿੰਦਾ
ਤੇਰੇ ਰੋਬ ਤੋਂ ਆ ਪੂਰਾ ਮੇਰਾ ਦਿਲ ਕੰਬਦਾ
Written by: tricksingh
instagramSharePathic_arrow_out􀆄 copy􀐅􀋲

Loading...