Credits
PERFORMING ARTISTS
Danny
Performer
Suyash
Performer
Madhubanti Bagchi
Lead Vocals
COMPOSITION & LYRICS
13 Jay
Songwriter
Danny
Songwriter
Suyash
Composer
Lyrics
ਮੈਂ ਤੇਰੇ ਨਾਲ, ਤੂੰ ਰ੍ਹਵੇਂ ਨਾਲ਼ ਮੇਰੇ
ਤੂੰ ਦਿਲ ਦੇ 100 ਵਾਰੀ ਜਾਵੇਂ ਹਾਲ ਮੇਰੇ
ਮੈਂ ਦਿਲ 'ਚ ਵਸਾਇਆ ਪਿਆਰ ਤੇਰਾ
ਤੇ ਆਉਂਦੇ ਨੇ ਵੇ ਸਾਨੂੰ ਤਾਂ ਖ਼ਿਆਲ ਤੇਰੇ
ਮੈਂ ਮੰਗਾਂ ਰੱਬ ਤੋਂ ਵੀ ਤੇਰੇ ਲਈ ਦੁਆਵਾਂ, ਸੋਹਣਿਆਂ
ਮੈਂ ਤੈਨੂੰ ਐਨਾ ਜ਼ਿਆਦਾ, ਐਨਾ ਜ਼ਿਆਦਾ ਚਾਹਵਾਂ, ਸੋਹਣਿਆਂ
ਕਿ ਚਿਹਰਾ ਇਹਨਾਂ ਖ਼ੂਬ ਤੇਰਾ, ਵਾਰੇ ਜਾਵਾਂ, ਸੋਹਣਿਆਂ
ਮੈਂ ਵਾਰੇ ਜਾਵਾਂ, ਸੋਹਣਿਆਂ, ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ
ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
(Ho, oh!)
(Ho, oh!)
ਹਵਾ ਦੇ ਜਿਹਾ ਤੂੰ ਲੱਗੇਂ, ਸਾਹ ਦੇ ਜਿਹਾ
ਕੋਈ ਵੀ ਨਹੀਂ ਸੋਹਣਾ ਤੇਰੇ ਨਾਂ ਦੇ ਜਿਹਾ
ਜੀਅ ਕਰਦਾ ਤੈਨੂੰ ਕੋਲ਼ ਬਿਠਾ ਕੇ ਦੇਖੀ ਜਾਵਾਂ ਨੀ
ਸੁਨੀ ਜਾਵਾਂ ਬਸ ਤੇਰੀਆਂ
ਮੈਂ ਤੇਰੇ ਕਰਕੇ ਹੀ ਪੀਰ ਮਨਾਵਾਂ, ਸੋਹਣਿਆਂ
ਮੈਂ ਤੈਨੂੰ ਐਨਾ ਜ਼ਿਆਦਾ, ਐਨਾ ਜ਼ਿਆਦਾ ਚਾਹਵਾਂ, ਸੋਹਣਿਆਂ
ਕਿ ਚਿਹਰਾ ਐਨਾ ਖ਼ੂਬ ਤੇਰਾ, ਵਾਰੀ ਜਾਵਾਂ, ਸੋਹਣਿਆਂ
ਮੈਂ ਵਾਰੀ ਜਾਵਾਂ, ਸੋਹਣਿਆਂ, ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ
ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਲੈ ਲਿਆ ਸੁਕੂਨ ਤੈਨੂੰ ਗਲ ਨਾਲ਼ ਲਾ ਕੇ ਨੀ
ਹਾਨੀਆਂ, ਵੇ ਜੱਗ ਸਾਰਾ ਬੈਠ ਗਏ ਭੁਲਾ ਕੇ ਨੀ
ਮੰਨਦਾ ਨਹੀਂ ਮੇਰੀ, ਕਿੰਨਾ ਵੇਖਿਆ ਮਨਾ ਕੇ
ਦਿਲ ਮੰਗਦਾ ਏ ਤੇਰਾ ਪਰਛਾਵਾਂ, ਸੋਹਣਿਆਂ
ਕਿ ਚਿਹਰਾ ਇਹਨਾਂ ਖ਼ੂਬ ਤੇਰਾ
ਵਾਰੇ ਜਾਵਾਂ, ਸੋਹਣਿਆਂ
ਮੈਂ ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਤੇਰੀ ਰਹੀ 'ਚ ਕਦੇ ਮੈਂ ਮਰ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਚਿਹਰਾ ਇਹਨਾਂ ਖ਼ੂਬ ਤੇਰਾ
ਵਾਰੇ ਜਾਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
ਮੈਂ ਐਨਾ ਚਾਹਵਾਂ, ਸੋਹਣਿਆਂ
Written by: 13 Jay