album cover
OMJ
7
Pop
OMJ was released on April 24, 2025 by Loft Records as a part of the album OMJ - Single
album cover
Release DateApril 24, 2025
LabelLoft Records
Melodicness
Acousticness
Valence
Danceability
Energy
BPM104

Credits

PERFORMING ARTISTS
Umair Chughtai
Umair Chughtai
Vocals
COMPOSITION & LYRICS
Umair Chughtai
Umair Chughtai
Songwriter
PRODUCTION & ENGINEERING
Arhum Sameed
Arhum Sameed
Producer

Lyrics

ਹਿੱਟਸ ਜੈਸੇ ਗਰਮੀ ਲਾਹੌਰ
ਚਾਰੋਂ ਪਾਸੇ ਕਿਤਨਾ ਹੈ ਸ਼ੋਰ
ਧੀਰੇ ਮੇਰੇ ਆਵੇ ਜਦੋ ਕੋਲ
Baby i keep wanting more
Ooh
ਮੇਰੇ ਤੋਂ ਦੂਰ ਨਾ ਜਾ ਵੇ ਕੁਰੇ
ਕਿਵੇਂ ਥੱਲੇ ਲੱਗਦਾ ਮੈਂ ਤੇਰੇ ਇਹ
ਜਾਵੇ ਕਿਸੇ ਹੋਰ ਪਾਸੇ
ਨਾ ਤੂੰ ਦੇਵੀ ਮੈਨੂੰ ਧੋਖਾ
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
ਮੇਰੇ ਸਾਥ ਸਾਥ ਰਹਿ
ਨਾ ਤੂੰ ਬਣੀ ਦਗ਼ਾਬਾਜ਼ ਰੇ
ਜਾਣੇ ਕਿਤਨੋ ਕਿ ਮਿਸਾਲ ਲਾਂ
ਇਸ ਜਨੂੰਨ ਦਾ ਤੂੰ ਜਵਾਜ਼ ਹੈ
ਪਰ ਬਿਨਾ ਤੇਰਾ ਸਾਥ ਮੈਂ ਟੂਟਾ
ਚਾਹਤੇ ਅਭੀ ਭੀ ਤੁਝੇ ਕਿਤਨਾ
ਨਾ ਲੱਗਦਾ ਨੀ ਮੇਰਾ ਹੋਰ ਧੰਦਾ
ਕਹਿਣੇ ਕੋ ਕੁੱਛ ਬਚਾ ਨਹੀਂ ਕਰੂੰ ਕਿਆ
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
ਟੂਟ ਗਈ ਤੂੰ
ਮੋੜ ਗਈ ਮੂੰਹ
I know that i fucked up
ਕਿਆ ਰਹੂੰ ਗਾ ਮੈਂ ਬੇਹੋਸ਼ ਕ਼ਬਰ ਤਕ?
ਓਹ ਮੇਰੀ ਜਾਨ
ਤੂੰ ਨੇੜੇ ਆ
ਨਾ ਤੂੰ ਸਤਾ
ਕਿਸ ਕਿਸਮ ਕਿ ਹੈ ਖ਼ਤਾ?
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
ਓਹ ਮੇਰੀ ਜਾਨ
ਤੂੰ ਕੱਢਤੀ ਏ ਸਾਹ
ਮੈਂ ਦਿਨ ਗਿਣੀ ਜਾਣਾ
ਤੂੰ ਨੇੜੇ ਕਦੋਂ ਆਉਣਾ?
Written by: Umair Chughtai
instagramSharePathic_arrow_out􀆄 copy􀐅􀋲

Loading...