album cover
Billo
434
R&B/Soul
Billo was released on May 2, 2025 by Play Runners Global as a part of the album Billo - Single
album cover
Release DateMay 2, 2025
LabelPlay Runners Global
Melodicness
Acousticness
Valence
Danceability
Energy
BPM96

Music Video

Music Video

Credits

PERFORMING ARTISTS
Sharn
Sharn
Performer
Sharndeep Jhutty
Sharndeep Jhutty
Lead Vocals
COMPOSITION & LYRICS
Sharndeep Jhutty
Sharndeep Jhutty
Songwriter
Parmeet Singh
Parmeet Singh
Songwriter
PRODUCTION & ENGINEERING
Azul Wynter
Azul Wynter
Producer
Gray Hawken
Gray Hawken
Producer
Shraban
Shraban
Producer
Pritpal Kahlon
Pritpal Kahlon
Producer

Lyrics

[Verse 1]
ਹੋ ਬੰਦਾ ਚਲਦਾ ਨਾ ਬਿੱਲੋ ਬਣੇ ਖਾਕ ਤੋਂ ਬਿਨਾ
ਸਾਡੀ ਚਲਦੀ ਏ ਲਾਈਫ ਕੁੜੇ ਸ਼ੱਕ ਤੋਂ ਬਿਨਾ
ਨਾਲੇ ਚਲਿਆ ਏ ਯਾਰ ਤੇਰਾ ਲੱਕ ਤੋਂ ਬਿਨਾ
ਅੱਸੀ ਮਿਲਦਾ ਨਾ ਮੀਟਿੰਗਾਂ ਚ ਲੱਖ ਤੋਂ ਬਿਨਾ
ਬੀਬਾ ਗੱਲ ਕਰੇ ਯਾਰ ਤੇਰਾ ਕੌਣ ਚਲਦਾ
ਅੱਖੀ ਸੁਰਮਾ ਤੂੰ ਪਾਵੇ ਨੀ ਮੈਂ ਸ਼ੇਡ ਲਾ ਲਵਾਂ
ਕਿੱਥੋਂ ਕੱਰ ਲਵੇਂਗੀ ਯੂਜ਼ ਯੱਰ ਵਿੱਚ ਨੇ ਕਰੂਜ਼
[PreChorus]
ਟਾਈਮ ਤੇਰੇ ਝਾਈਆਂ ਮੰਗਣ ਮੈਂ ਲਹਿਰਾਂ ਚ ਫਿਰਾਂ
ਨੀ ਚੌਂਕਾ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਹੋ ਚੌਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
[Chorus]
ਬਿੱਲੋ
Yeah
ਬਿੱਲੋ
ਬਿੱਲੋ
Yeah
ਬਿੱਲੋ
[Verse 2]
ਓਨ ਰੋਡ ਮੇਰੀ ਗੱਡੀ ਉੱਤੇ ਪਰਚਾ
ਹੁੰਦਾ ਏ ਬਿੱਲੋ ਖਰਚਾ
ਨੀ ਤਾਹੀ ਹੁੰਦਾ ਚਰਚਾ
ਮੈਂ ਇਹ ਵੀ ਤੈਨੂੰ ਦੱਸਦਾ
ਨੀ ਗੱਲ ਪੂਰੀ ਸੱਚ ਆ
ਨਿਭੋਣੀ ਸਾਡੇ ਨਾਲ ਜੇ
ਤਾ ਥੋੜਾ ਬਿੱਲੋ ਬੱਚ ਲਾ
ਨੀ ਜੇਬੀ ਕਾਲਾ ਮਾਲ
ਅੱਖ ਲਾਲ ਹੁੰਦੀ ਲਿਮਿਟ ਤੋਂ ਬਾਹਰ
ਪਿੱਛੇ ਪੰਜ ਨੇ ਸਟਾਰ
ਕਈ ਵਾਰੀ ਨੇ ਫ਼ਰਾਰ
ਤਾਂਵੀ ਅੰਬਰਾਂ ਤੋਂ ਪਾਰ
ਕੁਰੇ ਚਲੇ ਤੇਰਾ ਯਾਰ
ਤੇ ਮੈਂ ਗੱਲ ਸਿੱਧੀ ਰੱਬ ਨਾਲ ਕਰਾਂ
[PreChorus]
ਨੀ ਚੌਂਕਾ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
ਹੋ ਚੌਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੀ ਅੱਜ ਹੋਣਾ ਕਹਿਰ
[Chorus]
ਬਿੱਲੋ
Yeah
ਬਿੱਲੋ
ਬਿੱਲੋ
Yeah
ਬਿੱਲੋ
[Verse 3]
ਓਹ ਤੁਰੇ ਫਿਰੇ ਨਈਓ ਆਏ
ਅੱਸੀ ਨਾਮ ਆ ਬਣਾਏ
ਲੋਕਾਂ ਵਿੱਚ ਗੱਲਾਂ
ਪੂਰੇ ਚਰਚੇ ਚਲਾਏ
ਤਾਹੀ ਗੁੱਤ ਲੱਖ ਲਏ
ਪੈਰੀ ਲੂਈ ਵੀ ਆ ਪਾਏ
[Verse 4]
ਰੰਗ ਕਾਰਟੀ ਦੇ ਆ ਫ਼ੇਡ
ਸ਼ੈਂਪੇਨ ਨੇ ਕਰਾਏ
ਮਹਿੰਗੇ ਕਮਕਾਰ ਬਿੱਲੋ
ਮਿਤਰਾਂ ਦੀ ਹੋਈ ਜਾਵੇ ਅੱਖ ਲਾਲ ਬਿੱਲੋ
ਨੇੜੇ ਨਾ ਤੂੰ ਆ ਸ਼ਾਈ ਹੋਵਾਂ ਨਾ ਮੈਂ ਬਿੱਲੋ
ਮੂਵ ਕਰੀ ਦੀ ਪਹਿਲੀ ਖੂਨ ਰੱਗਾਂ ਵਿੱਚ ਵੈਲੀ
ਦੱਬ ਲਗਾ ਕੱਢੇ ਫਾਇਰ
[PreChorus]
ਨੀ ਚੌਂਕਾ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੇ ਅੱਜ ਹੋਣਾ ਕਹਿਰ
ਹੋ ਚੌਂਕਾਂ ਤੇ ਘੁਮਾਵਾਂ ਗੱਡੀ ਨਿੱਤ ਤੇਰੇ ਸ਼ਹਿਰ
ਤੇਰੇ ਸ਼ਹਿਰ ਦੀ ਮੰਡੀਰ ਕਹਿੰਦੇ ਅੱਜ ਹੋਣਾ ਕਹਿਰ
[Chorus]
ਬਿੱਲੋ
Yeah
ਬਿੱਲੋ
ਬਿੱਲੋ
Yeah
ਬਿੱਲੋ
Written by: Parmeet Singh, Sharndeep Jhutty
instagramSharePathic_arrow_out􀆄 copy􀐅􀋲

Loading...