album cover
IFYKYK
22
Pop
IFYKYK was released on April 27, 2025 by Te-G Sandhu as a part of the album IFYKYK - Single
album cover
Release DateApril 27, 2025
LabelTe-G Sandhu
Melodicness
Acousticness
Valence
Danceability
Energy
BPM111

Credits

PERFORMING ARTISTS
Te-G Sandhu
Te-G Sandhu
Performer
Karan Thabal
Karan Thabal
Performer
Shevv
Shevv
Performer
COMPOSITION & LYRICS
Karan Thabal
Karan Thabal
Songwriter
Shevv
Shevv
Arranger
PRODUCTION & ENGINEERING
Shevv
Shevv
Producer

Lyrics

[Chorus]
If you know you know
ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ
If you know you know
ਰੀਅਲ ਚ ਗੱਲਬਾਤ ਸਾਡੇ ਕੋਲੇ ਬੀਬਾ ਕਾਲੀ ਗੱਲਾਂ ਵਾਲੀ ਤੌਰ ਨੀ
If you know you know
ਰੀਜ਼ਨ ਯਾ ਕਿ ਕਿਹੜੀ ਗੱਲੋਂ ਲੱਗੇ ਰਹਿੰਦੇ ਸਾਡੇ ਕੁੜੇ ਡੱਬਾਂ ਨਾਲ ਬੋਰ ਨੀ
If you know you know
ਓਹ ਯਾਰ ਤੇਰਾ ਟੀਸੀ ਉੱਤੇ ਸਾਡੇ ਕੰਪੀਟੀਸ਼ਨ ਤੋਂ ਚ ਬੰਦਾ ਕੋਈ ਹੋਰ ਨੀ
[Verse 1]
ਕੈਚ ਕਰੀਏ ਫਲੈਟਾਂ ਬਿੱਲੋ ਫੀਲਿੰਗਾਂ ਨਾ ਕੂੜੇ
ਹੱਥ ਬਣ ਜਾਂਦੇ ਛੱਤਾਂ ਲੋੜ ਕਿੱਸੇ ਨੂੰ ਜੇ ਪਾਵੇ
ਮਾਰੇ ਖੂਨ ਵੀ ਉਬਾਲਾ ਜੱਟ ਦੱਬਿਆ ਨਾ ਦੱਬੇ
ਨੈੱਫੇ ਚੱਕਦਾ ਗਲੌਕ ਕੋਈ ਲੱਗਦਾ ਨਾ ਲਾਵੇ
ਕਿਵੇਂ ਕਰੂ ਹਰਾਸੇ ਵਾੜੇ ਰੁਤਬੇ ਰਕਾਨੇ
ਸਾਨੂੰ ਦੌਣ ਦੇ ਕਮਾਈ ਡੇਲੀ ਲਗਦੇ ਬਹਾਨੇ
ਕਾਰਾ ਚੂਜ਼ ਦੱਸ ਕਿਵੇਂ ਕਿਹੜੀ ਚੱਕੇ ਕਿਹੜੀ ਪਾਵੇ
ਤੇ ਡਿਜ਼ਾਈਨਰ ਕਮੀਜਾਂ ਨਾਲ ਫਲੋਰ ਭਰ ਜਾਵੇ
[Chorus]
If you know you know
ਯਾਰ ਤੇਰਾ ਜਿੱਥੇ ਪੈਰ ਥਰ ਲੈਂਦਾ ਕੁੜੇ ਦੇਖੀ ਕੰਬਦਾ ਫਲੋਰ ਨੀ
If you know you know
ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ
If you know you know
ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ
Know you know
(ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ)
[Verse 2]
ਓਹ ਸਾਡੀ ਕੈਟਾਗਰੀ ਵਿੱਚ ਬੰਦੇ ਆਉਂਦੇ ਖੱਚ ਨੀ
ਕਾਰਾਂ ਤੇ ਕਰੋੜ ਲੱਗੇ ਸ਼ੋਪਿੰਗਾਂ ਤੇ ਲੱਖ ਨੀ
ਓਹ ਵੀ ਬਾਰਾਂ ਇੰਜੀਨ ਯਾ ਸੋਹਣਾ ਰਿਹਾ ਨੱਥ ਨੀ
ਅੱਗੇ ਗੱਡੀ ਜੱਟ ਦੀ ਆ ਪਿੱਛੇ ਔਂਦਾ ਕੱਠ
ਤੈਨੂੰ ਲੱਗਿਆ ਕ੍ਰੇਜ਼ ਨਵਾਂ ਨਵਾਂ ਆ ਰਕਾਨੇ
ਸਾਨੂੰ ਸ਼ੌਂਕ ਬੀਬਾ ਅਥਰੇ ਪਗਾਉਣ ਦੇ ਯਾਰਾਨੇ
ਬਿੱਲੋ ਚੜ੍ਹੀ ਹੋਈ ਜਵਾਨੀ ਡੇਲੀ ਲੈਕੇ ਆਉਂਦੀ ਲਾਹਮੇ
ਤੈਨੂੰ ਕਰਦਾ ਕਿ ਬੌਦਰ ਤੂੰ ਦੱਸ ਮੈਨੂੰ ਜਾਣੀ
[Chorus]
If you know you know
ਜਦੋਂ ਬੋਲਦਾ ਏ ਯਾਰ ਬੱਚਾ ਬੱਚਾ ਕਰੇ ਕਲੀ ਕਲੀ ਗੱਲ ਉੱਤੇ ਗੌਰ ਨੀ
If you know you know
ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ
If you know you know
ਰੀਅਲ ਚ ਗੱਲਬਾਤ ਸਾਡੇ ਕੋਲੇ ਬੀਬਾ ਕਾਲੀ ਗੱਲਾਂ ਵਾਲੀ ਤੌਰ ਨੀ
If you know you know
ਰੀਜ਼ਨ ਯਾ ਕਿ ਕਿਹੜੀ ਗੱਲੋਂ ਲੱਗੇ ਰਹਿੰਦੇ ਸਾਡੇ ਕੁੜੇ ਡੱਬਾਂ ਨਾਲ ਬੋਰ ਨੀ
If you know you know
ਯਾਰ ਤੇਰਾ ਟਿੱਸੀ ਉੱਤੇ ਸਾਡੇ ਕੰਪੀਟੀਸ਼ਨ ਟੀਸ਼ਨ 'ਚ ਬੰਦਾ ਕੋਈ ਹੋਰ ਨੀ
[Verse 3]
ਹੋ ਕੰਨਾਂ ਵਿੱਚ ਵੱਲੀਆਂ ਨੀ ਤੈਨੂੰ ਰੇਹਾਨ ਕਾਹਲੀਆਂ ਨੀ
ਯਾਰਾਂ ਨਾਲ ਸਾਂਝੀਆਂ ਨੇ ਜਾਨਾਂ ਨਾਲੇ ਥਾਲੀਆਂ ਨੀ
ਸ਼ੌਂਕ ਦਾ ਕਿ ਮੁੱਲ ਸਾਨੂੰ ਜੱਚੀਆਂ ਤਾਂ ਪੱਲੀਆਂ
ਲੈਣੀ ਯਾ ਦੁਪੱਟੇ ਨੀ ਤੂੰ ਜੇਹੜੇ ਵਿੱਚ ਜਾਲੀਆਂ
ਮੇਰੀ ਰੱਖਲੀ ਕਰਾਕੇ ਤੂੰ ਤਵੀਤ ਰੱਖੇਂ ਕਾਲਾ
ਤੈਨੂੰ ਜੱਚਣੇ ਦਾ ਵਾਲ੍ਹ ਸਾਨੂੰ ਫੱਬਣ ਦਾ ਬਾਹਲਾ
ਸੂਟ ਦਰਜੀ ਨੂੰ ਕਹਿਕੇ ਸਾਡੇ ਨਾ ਤੋਂ ਸਵਾਲਾ
ਹੋ ਚਾਂਦੀ ਰੰਗੀਏ ਨੀ ਸੋਨੇ ਦੀਆਂ ਝਾਂਜਰਾਂ ਬਣਾਲਾ
[Chorus]
If you know you know
ਖੁੱਲ੍ਹੇ ਕੁੜੇ ਦਿਲ ਨਾਲੇ ਖੁੱਲ੍ਹੀਆਂ ਨੇ ਪੱਲੀਆਂ ਤੇ ਭੁੱਖਦੇ ਯਾ ਫੋਰਡ ਨੀ
If you know you know
ਜੱਟ ਬਾਰੇ ਤੈਨੂੰ ਕਿੱਤੋਂ ਪੁੱਛਣੇ ਦੀ ਲੋੜ ਨੀ ਤੇ ਦੱਸਣੇ ਲੋੜ ਨੀ
If you know you know
ਰੀਅਲ ਚ ਗੱਲਬਾਤ ਸਾਡੇ ਕੋਲੇ ਬੀਬਾ ਕਾਲੀ ਗੱਲਾਂ ਵਾਲੀ ਤੌਰ ਨੀ
[Outro]
If you know you know
ਰੀਜ਼ਨ ਯਾ ਕਿ ਕਿਹੜੀ ਗੱਲੋਂ ਲੱਗੇ ਰਹਿੰਦੇ ਸਾਡੇ ਕੁੜੇ ਡੱਬਾਂ ਨਾਲ ਬੋਰ ਨੀ
If you know you know
ਓਹ ਯਾਰ ਤੇਰਾ ਟਿੱਸੀ ਉੱਤੇ ਸਾਡੇ ਕੰਪੀਟੀਸ਼ਨ ਸ਼ਨ ਚ ਬੰਦਾ ਕੋਈ ਹੋਰ ਨੀ
Written by: Karan Thabal
instagramSharePathic_arrow_out􀆄 copy􀐅􀋲

Loading...