album cover
Gone for Good
10
R&B/Soul
Gone for Good was released on May 3, 2025 by Independent as a part of the album Gone for Good - Single
album cover
Release DateMay 3, 2025
LabelIndependent
Melodicness
Acousticness
Valence
Danceability
Energy
BPM80

Credits

PERFORMING ARTISTS
Marshall
Marshall
Music Director
Simran Gill
Simran Gill
Lead Vocals
COMPOSITION & LYRICS
Simran Gill
Simran Gill
Lyrics
PRODUCTION & ENGINEERING
weirdoman
weirdoman
Mixing Engineer, Mastering Engineer

Lyrics

[Chorus]
ਹੱਥੋਂ ਤੇਰੇ ਨਿਕਲ ਗਏ ਹਨ ਚੇਤੇ ਤਾ ਆਵਾਂਗੇ
ਹੱਥੋਂ ਤੇਰੇ ਨਿਕਲ ਗਏ ਹਨ
[Verse 1]
ਦਿਲ ਚੋਂ ਤੈਨੂੰ ਕੱਢਿਆ ਸੱਜਣਾ
ਤੇਰੀ ਨਾ ਫਿਕਰ ਰਹੀ ਵੇ
ਸਾਡੇ ਰਾਹ ਅੱਡ ਹੁਣ ਸਾਜਨਾ
ਤੂੰ ਵੀ ਨਾ ਜ਼ਿਕਰ ਕਰੀ ਵੇ
[PreChorus]
ਦਾੜੇ ਕਿਸੇ ਰੋਗ ਦੇ ਵਾਂਗੂ ਤੈਨੂੰ ਤੜਪਾਵਾਂਗੇ
[Chorus]
ਹੱਥੋਂ ਤੇਰੇ ਨਿਕਲ ਗਏ ਹਨ ਚੇਤੇ ਤਾ ਆਵਾਂਗੇ
ਹੱਥੋਂ ਤੇਰੇ ਨਿਕਲ ਗਏ ਹਨ
[Verse 2]
ਜੱਦ ਤੇਰੇ ਨਾਲ ਖੜੇ ਸੀ
ਦਿਖਦਾ ਸੀ ਹੋਰਾਂ ਨਾਲ
ਖੌਰੇ ਕਯੂ ਸਮਝੀ ਨਾ ਮੈਂ
ਲਗਿਆ ਸੀ ਚੋਰਾਂ ਨਾਲ
[PreChorus]
ਲਗਦੀ ਜਿਵੇਂ ਤੋੜ ਕਿਸੇ ਨੂੰ ਏਦਾਂ ਤਰਸਾਵਾਂਗੇ
[Chorus]
ਹੱਥੋਂ ਤੇਰੇ ਨਿਕਲ ਗਏ ਹਨ ਚੇਤੇ ਤਾ ਆਵਾਂਗੇ
ਹੱਥੋਂ ਤੇਰੇ ਨਿਕਲ ਗਏ ਹਨ
[Outro]
ਹੁਣ ਫਰਕ ਨਾ ਪੈਂਦਾ ਤੇਰੇ ਆਉਣ ਯਾ ਜਾਣ ਤੋਂ
ਝੂਠਾ ਜੇਹਾ ਰੋਣ ਤੋਂ ਲਾਰੇ ਜੇਹੇ ਲਾਉਣ ਤੋਂ
Written by: Simran Gill
instagramSharePathic_arrow_out􀆄 copy􀐅􀋲

Loading...