album cover
Sidekick
133
Pop
Sidekick was released on May 9, 2025 by Universal Music India Pvt. Ltd. (on behalf of JAI DHIR) as a part of the album Sidekick - Single
album cover
Release DateMay 9, 2025
LabelUniversal Music India Pvt. Ltd. (on behalf of JAI DHIR)
Melodicness
Acousticness
Valence
Danceability
Energy
BPM96

Credits

PERFORMING ARTISTS
JAI DHIR
JAI DHIR
Vocals
NEVERSOBER
NEVERSOBER
Performer
COMPOSITION & LYRICS
JAI DHIR
JAI DHIR
Composer
PRODUCTION & ENGINEERING
NEVERSOBER
NEVERSOBER
Producer

Lyrics

[Verse 1]
ਫੜਿਆ ਏ ਜਾਮ ਤੂੰ ਭਾਵੇ
ਸੁਰੂਰ ਏ ਅੱਖਾਂ ਚ ਮੇਰਾ
ਛਲਕਦਾ ਹੁਸਨ ਏ ਜੇਹੜਾ
ਸਾਂਭ ਕੇ ਰੱਖੀ
[Verse 2]
ਤੇਰੇ ਅੱਗੇ ਪਰੀਆਂ ਵੀ ਲੱਗੇ ਸਾਈਡ ਕਿੱਕ
ਰੁੱਕ ਜਾਵੇ ਸਮਾਂ ਪਿੱਛੇ ਚੱਲੇ ਲਾਈਵ ਗਿੱਗ
ਠੰਡੀਆਂ ਹਵਾਵਾਂ ਦੇਣ ਮੈਨੂੰ ਫਲਾਇੰਗ ਕਿਸ
ਕਾਬੂ ਕਿਵੇਂ ਕਰਲਾ ਭਾਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Verse 3]
ਮੈਨੂੰ ਪੁੱਛਦੇ ਨੇ ਲੋਗ ਨੀ
ਅੱਖਾਂ ਖੁੱਲੀਆਂ ਤੇ ਰਹਿੰਦਾ ਕਿਉਂ ਬੇਹੋਸ਼ ਨੀ (ਨੀ ਨੀ)
ਤੂੰ ਰੱਖ ਥੋੜਾ ਖੌਫ਼ ਨੀ
ਇਲਾਜ਼ ਵੀ ਨੀ ਹੋਣਾ ਕੁਜ ਏੱਦਾਂ ਦਾ ਏ ਰੋਗ ਨੀ
[Verse 4]
ਮੈਂ ਰੋਗੀ ਕੀਤੇ ਮਰਨਾ ਜਾਵਾਂ
ਤੇ ਕੱਬੂ ਵੀ ਮੈਂ ਕਰ ਨਾ ਪਾਵਾਂ
ਤੇ ਪਤਾ ਅੰਜਾਮ ਕਿ ਏ
ਮੈਂ ਤਾਂਵੀ ਤੇਰੇ ਵੱਲ ਨੂੰ ਆਵਾਂ
[Verse 5]
ਗਲੀ ਤੇਰੀ ਚ ਕਦਮ ਮੇਰੇ ਰੁਕ ਗਏ
ਮਿਲੇ ਲੋਕ ਕੁਜ ਲੈਗੇ ਮੈਨੂੰ ਲੁੱਟਕੇ
ਮੈਂ ਫਕੀਰ ਤੇਰੀ ਦੀਦ ਦਾ ਮੁਰੀਦ
ਤੈਨੂੰ ਚਾਰੇ ਪਾਸੇ ਲੱਭਦਾ ਫਿਰਾਂ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Verse 6]
ਫੜਿਆ ਏ ਜਾਮ ਤੂੰ ਭਾਵੇ
ਸੁਰੂਰ ਏ ਅੱਖਾਂ ਚ ਮੇਰਾ
ਛਲਕਦਾ ਹੁਸਨ ਏ ਜੇਹੜਾ
ਸਾਂਭ ਕੇ ਰੱਖੀ
[Verse 7]
ਤੇਰੇ ਅੱਗੇ ਪਰੀਆਂ ਵੀ ਲੱਗੇ ਸਾਈਡ ਕਿੱਕ
ਰੁੱਕ ਜਾਵੇ ਸਮਾਂ ਪਿੱਛੇ ਚੱਲੇ ਲਾਈਵ ਗਿੱਗ
ਠੰਡੀਆਂ ਹਵਾਵਾਂ ਦੇਣ ਮੈਨੂੰ ਫਲਾਇੰਗ ਕਿਸ
ਕਾਬੂ ਕਿਵੇਂ ਕਰਲਾ ਭਾਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
[Chorus]
ਹੱਦ ਕਰ ਦਿੱਤੀ ਏ ਤੂੰ ਕੇਹੋਜੀ ਬਲਾ
ਪਰੀਆਂ ਵੀ ਗਈਆਂ ਤੈਨੂੰ ਪੈਰੀਂ ਹੱਥ ਲਾ
ਨਜ਼ਰਾਂ ਤੋਂ ਕੈਦ ਕਰੇ ਏਹੋਜੀ ਕਲਾ
ਤੂੰ ਏਹੋਜੀ ਕਲਾ ਤੂੰ ਕੇਹੋਜੀ ਬਲਾ
Written by: JAI DHIR
instagramSharePathic_arrow_out􀆄 copy􀐅􀋲

Loading...