album cover
Pillow Talks
album cover
Pillow Talks was released on May 22, 2025 by 4422465 Records DK2 as a part of the album Glitches N' Feelings - EP
May 22, 2025
Label4422465 Records DK2
BPM
Melodicness
Acousticness
Valence
Danceability
Energy

Music Video

Music Video

Lyrics

ਰਾਤ ਦੇ ਤਿੰਨ ਵੱਜੇ ਸੋਗਏ ਲਗਣ ਸਾਰੇ ਕੱਲਾ
ਲੱਗੇ ਮੈਂ ਜਾਗਣ ਨਾਲੇ ਜਾਗਣ ਇਹ ਤਾਰੇ ਥੋੜੀ
ਸਟੂਡੀਓ ਦੀ ਲਾਈਟ ਡਿਮ ਚੱਲੇ ਨਾਲ ਬੀਟ ਤੇਰੀ
ਫੋਟੋ ਦੇ ਨਾ ਗੱਲਾਂ ਕਰਨ ਲਿਖਣ ਨਾਲ ਗੀਤ
ਕਾਸ਼ ਫੇਰ ਇੱਕ ਵਾਰ ਤੇਰਾ ਹੱਥ ਫੜ ਚੱਲਾਂ ਮੈਂ
ਫੇਰ ਇੱਕ ਵਾਰ ਮੈਨੂੰ ਲੱਗੇ ਨਾ ਮੈਂ ਕੱਲਾ ਕਾਸ਼
ਫੇਰ ਇੱਕ ਵਾਰ ਤੈਨੂੰ ਬਾਈਕ ਤੇ ਘੁਮਾਵਾਂ ਕਾਸ਼
ਫੇਰ ਤੈਨੂੰ ਹੱਥਾਂ ਨਾ ਮਹਿਸੂਸ ਕਰ ਪਾਵਾਂ
ਸੁਨ ਬੇਲਿਆ ਵੀ ਦੀਦ ਤਾਂ ਪਾ ਵੀ
ਇੰਜ ਦੂਰ ਦੂਰ ਰਹਿ ਕੇ ਦਿਲ ਨੂੰ ਸਾਹ ਹੀ ਨਾ ਆਵੇ
ਜੋ ਗੱਲ ਨਾਲ ਲਾ ਕੇ ਤੈਨੂੰ ਸਕੂਨ ਦਿਲ ਪਾਵੇ
ਓਹ ਸਕੂਨ ਇਹ ਸਿਰਹਾਨਿਆਂ ਨਾਲ ਕਿੱਧਰ ਹੀ ਆਵੇ
ਸੋਚਾਂ ਕਹਾਣੀ ਸਾਡੀ ਠੀਕ ਬਣ ਜਾਂਦੀ ਏ
ਮੇਰੇ ਲਈ ਕਦ ਤੂੰ ਇਹ ਰੀਤ ਬਣ ਜਾਂਦੀ ਏਂ
ਤੇਰੇ ਵਾਂਗ ਥੋੜੀ ਜੀ ਇਹ ਢੀਠ ਬਣ ਜਾਂਦੀ ਏ
ਨਾਜਾਣੇ ਕਦ ਯਾਦ ਤੇਰੀ ਗੀਤ ਬਣ ਜਾਂਦੀ
ਕਾਸ਼ ਫੇਰ ਇਕ ਵਾਰ ਤੈਨੂੰ ਰੁੱਸੀ ਨੂੰ ਮਨਾਵਾਂ ਕਾਸ਼
ਤੇਰੇ ਲਈ ਮੈਂ ਗੁਲਾਬ ਲੇਆਵਾਂ ਕਾਸ਼
ਫੇਰ ਘਰ ਬਾਰ ਤੇਰੀ ਵੇਟ ਮੈਂ ਕਰਾਂ ਕਾਸ਼
ਕੋਲ ਤੇਰੇ ਰਵਾਂ ਤੇਥੋਂ ਦੂਰ ਨਾ ਜਾਵਾਂ
ਸੁਨ ਬੇਲਿਆ ਵੀ ਦੀਦ ਤਾਂ ਪਾ ਵੀ
ਇੰਜ ਦੂਰ ਦੂਰ ਰਹਿ ਕੇ ਦਿਲ ਨੂੰ ਸਾਹ ਹੀ ਨਾ ਆਵੇ
ਜੋ ਗੱਲ ਨਾਲ ਲਾ ਕੇ ਤੈਨੂੰ ਸਕੂਨ ਦਿਲ ਪਾਵੇ
ਓਹ ਸਕੂਨ ਇਹ ਸਿਰਹਾਨਿਆਂ ਨਾਲ ਕਿਧਰ ਹੀ ਆਵੇ
ਬੇਠੇ ਐਨ ਆਪਾਂ ਦੋਵੇਂ ਕਿਸਮਤ ਸਹਾਰੇ
ਮੈਂ ਵਾਰ ਦਾਂ ਹਾਂ ਜਾਨ ਤੂੰ ਵੀ ਮੈਥੋਂ ਵਾਰੇਂ
ਜਿੱਤ ਗਏ ਆਪਾਂ ਦੋਵੇਂ ਰਿਸ਼ਤਿਆਂ ਪੱਖੋਂ ਪਰ
ਸਭ ਚੰਗਾ ਸਿਗਾ ਬੱਸ ਵਕਤ ਤੋਂ ਹਾਰੇ
Written by: G. Waller, Rishabh Aneja
instagramSharePathic_arrow_out􀆄 copy􀐅􀋲

Loading...