album cover
album cover
IT'S HARD was released on May 30, 2025 by Mass Appeal as a part of the album Let's Create The Time - EP
May 30, 2025
LabelMass Appeal
BPM87
Melodicness
Acousticness
Valence
Danceability
Energy

Lyrics

[Chorus]
ਜੀਦਾ ਸੋਚਿਆ ਸੀ ਜ਼ਿੰਦਗੀ ਨੀ ਓਹ
Its hard
ਇੱਕ ਮੁੱਕੇ ਜਬ ਮਿਲਦੇ ਆ ਦੋ
Its hard
ਰਹਿਣਾ ਹਾਈ ਸੋਫੀ ਫੀਲ ਕਾਰਾ ਲੋ
Its hard
ਪਿਆਰ ਲੱਭਦਾ ਨੀ ਰੋਜ਼ ਮਿਲੇ ਹੋਏ
Its hard
[Chorus]
ਜੀਦਾ ਸੋਚਿਆ ਸੀ ਜ਼ਿੰਦਗੀ ਨੀ ਓਹ
Its hard
ਇੱਕ ਮੁੱਕੇ ਜਬ ਮਿਲਦੇ ਆ ਦੋ
Its hard
ਰਹਿਣਾ ਹਾਈ ਸੋਫੀ ਫੀਲ ਕਾਰਾ ਲੋ
Its hard
ਪਿਆਰ ਲੱਭਦਾ ਨੀ ਰੋਜ਼ ਮਿਲੇ ਹੋਏ
Its hard
[Verse 1]
ਮਿਲੇ ਹੋਸ਼ ਨਿੱਤ ਹੋਪ ਕੋਈ ਮਿਲੇ ਨਾ
ਨਸ਼ੇ ਦੇ ਬਿਨਾ ਹੋਸ਼ ਕੁੜੇ ਮੈਨੂੰ ਕੀਤੇ ਮਿਲੇ ਨਾ
ਮੈਨੂੰ ਨਾ ਲੱਗੇ ਦਿਲ ਫੇਰ ਵੇਸਾ ਕਦੇ ਖਿੜੂਗਾ
ਆਉਣੀ ਆ ਜਦੋ ਮੌਤ ਮੈਨੂੰ ਲੱਗੇ ਚੈਨ ਮਿਲੂਗਾ
[Verse 2]
ਦਿਲ ਨਾ ਜੁੜੇ ਇੱਕ ਨਾ ਲੱਖ ਜੁੜ੍ਹਦਾ ਸਟ੍ਰੀਮ ਤੇ
ਸਕੀਮ ਤੇ ਲੱਗੀ ਲਾਈਫ ਨੀ ਕਦੇ ਲੱਗੀ ਤੂੰ ਸਟ੍ਰੀਕ ਤੇ
ਰੀਸ ਤੂੰ ਕਰੇ ਕਿਮ ਦੀ ਮਾਸ ਨਹੀਂ ਪੋਰਾ ਹਿੱਪ ਤੇ
ਕਲੀਨ ਮੈਂ ਮੇਰੇ ਵੱਲੋਂ ਨਾ ਬੈਠੀ ਰਹੀ ਉਮੀਦ ਤੇ
[Verse 3]
ਯਾਰ ਪਹਿਲਾਂ ਹੀ ਗ੍ਰਾਇੰਡ ਤੇ ਲਾਈਫ ਚੱਲੇ ਰਿਵਾਇੰਡ ਤੇ
ਮਾਈਂਡ ਚ ਮਨੀ ਘੁੰਮਦੀ ਬਿੱਚ ਛੱਡਾ ਰਿਮਾਈਂਡ ਤੇ
ਤਮੰਨਾ ਕੁਜ ਪਾਉਣ ਦੀ ਥੌਟ ਨੇ ਸੁਇਸਾਈਡ ਦੇ
ਹਾਇਰਾਇਜ਼ ਤੇ ਸਟੂਡੀਓ ਸਿੱਕ ਬਾਰਜ਼ ਆ ਮਾਈਕ ਤੇ
[Verse 4]
ਧੂੰਏਂ ਚ ਦਵਾਂ ਸਟ੍ਰੈੱਸ ਨੂੰ ਫੱਕ ਨਾ ਦਵਾਂ ਰੈਸਟ ਨੂੰ
ਚੌਵੀ ਸੱਤ ਆ ਹਸਲਾਂ ਟਵਾਈਸ ਕਾਰਾ ਸਟੈਕਸ ਨੂੰ
ਟਰੈਕ ਦਾ ਮਿਲੀ ਮਿਲਦਾ ਮਿਲੀ ਨੀ ਪਾਵੇ ਖੈਰ ਤੂੰ
ਤੇਰੇ ਕਰਕੇ ਵੈਰ ਤੇਰੇ ਸ਼ੇਰ ਬਣੀ ਗੈਰ ਤੂੰ
[Verse 5]
ਰਿਸਕਾ ਤੇ ਲਾਈਫ ਛੱਡੀ ਮੌਤ ਛੱਡੀ ਨਬੀ ਤੇ
ਦਿਲ ਭਾਵੇ ਸਾਫ ਗੱਲ ਮੁੱਕਦੀ ਆ ਮਨੀ ਤੇ
ਡਿੱਗੇ ਕਿੰਨੀ ਵਾਰ ਕਿੰਨੀ ਵਰ ਉੱਠ ਖੜੇ
ਰੰਗ ਜ਼ਿੰਦਗੀ ਦੇ ਠੰਗ ਜਿਵੇਂ ਇੱਕੀਵੀ ਸਦੀ ਦੇ
[Verse 6]
ਕੱਦੇ ਨਾਲ ਕੱਦੇ ਕੱਲੇ
ਬੜੇ ਵਾਰ ਝੱਲੇ
ਰੜਕੇ ਚੀਰਾਂ ਤੋਂ
ਇੱਕੋ ਵਾਰ ਸਾਰੇ ਥੱਲੇ
ਮੂਵ ਆ ਅਵੱਲੇ
ਕਾਲੇ ਸਾਜ ਹੀ ਨੀ ਪੱਲੇ
ਨਵਾਂ ਦੌਰ ਨਵੇਂ ਸ਼ੋਰ ਮੁੱਦੇ ਮੇਨਸਟ੍ਰੀਮ ਚੱਲੇ
[Verse 7]
ਘਰੋਂ ਨਿਕਲੇ ਤੇ ਨਵੇਂ ਨਵੇਂ ਰਾਹ ਪਤਾ ਲੱਗੇ
ਮਿਲੀਅਨ ਘੁੱਟਾਂ ਦੇ ਦਾਅ ਪਤਾ ਲੱਗੇ
ਕੀਮਤੀ ਆ ਕਿੰਨੇ ਹਰ ਸਾਹ ਪਤਾ ਲੱਗੇ
ਕਦੇ ਟਿਕ ਕੇ ਨੀ ਬੈਠੇ ਅੱਸੀ ਤਾਂ ਪਤਾ ਲੱਗੇ
[Verse 8]
ਜ਼ੋਰਾਂ ਸਿਰੋ ਰਿਜ਼ੇ ਹੋਏ ਚੱਲੇ ਨੀ ਸਟਾਰ
ਸੀਨ ਯਾ ਬਣਾਇਆ ਕੱਲਾ ਕੀਤਾ ਨੀ ਵਿਆਪਾਰ
ਬਾਗੀ ਮੱਤ ਬਿੱਲੋ ਨਾ ਤੂੰ ਸਮਝੀ ਨਚਾਰ
ਜੱਟ ਰੈਪਰਾਂ ਦਾ ਪੀਰ ਬੋ ਡਾਊਨ ਨੇ ਸਟਾਰ
[Chorus]
ਜੀਦਾ ਸੋਚਿਆ ਸੀ ਜ਼ਿੰਦਗੀ ਨੀ ਓਹ
Its hard
ਇੱਕ ਮੁੱਕੇ ਜਬ ਮਿਲਦੇ ਆ ਦੋ
Its hard
ਰਹਿਣਾ ਹਾਈ ਸੋਫੀ ਫੀਲ ਕਾਰਾ ਲੋ
Its hard
ਪਿਆਰ ਲੱਭਦਾ ਨੀ ਰੋਜ਼ ਮਿਲੇ ਹੋਏ
Its hard
[Verse 9]
ਰਹਿਣਾ ਪੋਇਜ਼ਨ ਵਿਚ ਡੁੱਬਿਆ ਮੈਂ ਸਾਰਾ ਦਿਨ
ਜੱਗ ਫੇਕ ਲੱਗੇ ਸਾਰਾ ਰੈਪ ਨੂੰ ਬਣਾਇਆ ਦਿਨ
ਨੀ ਤੂੰ ਟੌਕਸਿਕ ਏਨੀ ਕੰਮ ਕਰਦੀ ਨੀ ਫੀਮ
ਮੇਰੀ ਵੱਧਗੀ ਡੋਜ਼ ਤੂੰ ਹੋਵੇ ਠੀਕ ਦਿਨੋ ਦਿਨ
[Verse 10]
ਸਟਿੱਲ ਬਾਲਿਨ ਸਟਿੱਲ ਚਲਦੀ ਰੋਲਿਨ
ਸਟਿੱਲ ਪਾਉਂਚ ਤੋਂ ਬਾਹਰ ਨੀ ਸਟਿੱਲ ਓਹੀ ਆ ਰੋਮਿਨ
ਸਟਿੱਲ ਲਿਟ ਆ ਸਟੱਫ ਨੀ ਸਟਿੱਲ ਕਲਜੇ ਸਮੋਕਿਨ
ਸਟਿੱਲ ਰਨ ਆ ਮੈਰਾਥਨ ਸਟਿੱਲ ਅਮਾ ਹੋਪਿਨ
Keep going
[Verse 11]
ਮੀਂਹ ਪਾਵੇ ਦੌਲਤਾਂ ਦਾ ਸੁਣੀਆਂ ਨੇ ਰਾਹਾਂ
ਤਕਦੀਰਾਂ ਧੋਨੋ ਫੜ ਫੜ ਕੇ ਮਨਾਵਾਂ
ਚੈਪਟਰ ਹਸਲਾਂ ਦਾ ਹੱਸ ਕੇ ਮਕਾਵਾਂ
ਟੋਲਾ ਘੋਲ ਕੇ ਮੋਚੇ (ਮੋਚਾ) ਚ ਫੇਰ ਫਿਕਰਾਂ ਮੈਂ ਉਡਾਵਾਂ
[Verse 12]
ਮੈਨੂੰ ਮੰਜ਼ਿਲਾਂ ਦੀ ਵਰੀ ਨੀ ਮੈਂ ਸਫ਼ਰਾਂ ਚ ਰਾਜ਼ੀ
ਮੈਨੂੰ ਹੋਸ਼ ਨਾ ਦਵਾਓ ਮੈਂ ਤਾ ਭਰਮਾਂ ਚ ਰਾਜ਼ੀ
ਹਾਰਾ ਕੋਲੋ ਚੰਗਾ ਆ ਮੈਂ ਦਰਦਾਂ ਚ ਰਾਜ਼ੀ
ਹੁੱਡ ਦੇ ਸਿਖਾਏ ਓਜੀ ਸੜਕਾਂ ਤੇ ਰਾਜ਼ੀ
Written by: Hasmukh Kailashdan Rao, Kulwinder Singh Jit Singh Rahal, Sehajbir Singh Sandhu
instagramSharePathic_arrow_out􀆄 copy􀐅􀋲

Loading...