album cover
Ruthless
6,702
Worldwide
Ruthless was released on July 25, 2025 by Intense as a part of the album Intense
album cover
AlbumIntense
Release DateJuly 25, 2025
LabelIntense
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Intense
Intense
Performer
Diljit Dosanjh
Diljit Dosanjh
Performer
COMPOSITION & LYRICS
Intense
Intense
Composer
Manna Datte Aala
Manna Datte Aala
Songwriter

Lyrics

Intense
ਹੁੰਦਾ ਰੱਬ ਰੱਬ ਨਾਲ ਸਵੇਰਾ
ਕੋਈ ਮੇਲ ਨਹੀਂ ਲਭਣਾ ਮੇਰਾ
ਵੈਰੀ ਸ਼ਰੇਆਮ ਜਾ ਘੇਰਾ
ਕੱਢਦਾ ਸਾਹ ਬੱਲੀਏ
ਜੱਟ ਦਾ ਗੁੱਸਾ ਜਿਵੇਂ ਜਲਾਟੰਨ
ਕਰਦਾ ਠਾ ਠਾ ਦੇ ਨਾਲ ਆਥਣ
ਖਾਵਾਂ ਨਗਣੀ ਤੜਕੇ ਦਾਤਣ
ਪੀਵਾਂ ਚਾਹ ਬੱਲੀਏ
ਰੇਤਾ ਉੱਡ ਕੇ ਪੈਂਦੀ ਵਟਾਂ ਤੇ
ਜਦੋਂ ਭੀੜ ਪੈਂਦੀ ਆ ਜੱਟਾਂ ਤੇ
ਫਿਰ ਕਰਦੇ ਆਪ ਵਕੀਲ ਤੇ
ਲੜ੍ਹਦੇ ਕੇਸ ਕੁੜੀਏ
ਤੇਰੇ ਕਰਕੇ ਪੈ ਗਿਆਂ 26 'ਆਂ ਹੋ ਜੀ ਪੇਸ਼ ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੀਏ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ
ਬੱਸ ਰੱਬ ਤੇ ਐ ਇਤਫ਼ਾਕ, ਨਾ ਤੂੰ ਸਮਝੀ ਗੱਲ ਮਜ਼ਾਕ
ਮਿਲ ਗਈ ਅੱਖ ਨਾਲ ਅੱਖ ਹਲਾਕ, ਸੁੱਕਾ ਕਿਵੇਂ ਛੱਡ ਦਈਏ
ਠੰਡੀ ਐ ਆਬ ਤੇ ਪੱਤਾ ਸਾਫ਼, ਕੀਤਾ ਦੋਗਲਾ ਕਦੇ ਨਾ ਮਾਫ਼
ਜਿਦਾ ਪਾਣੀਓ ਨਿਕਲੇ ਭਾਫ਼, ਓ, ਜਗ ਚੋਂ ਕੱਢ ਦਈਏ
ਤੇਰੇ ਨੱਕ ਦਾ ਜਿਹੜਾ ਕੋਕਾ ਨੀ, ਮਾਰੇ ਡੰਗ ਨਾਲ ਮਾੜਾ ਮੋਟਾ ਨੀ
ਤੇਰਾ ਲਭਣਾ ਜਿੱਥੇ ਇਲਾਜ, ਲਭੇ ਨਾ ਦੇਸ਼ ਕੁੜੇ
ਤੇਰੇ ਕਰਕੇ ਪੈ ਗਿਆਂ 26 'ਆਂ ਹੋ ਜੀ ਪੇਸ਼ ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ
ਨੀ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ
ਸੁਣਦਾ ਵਿਚ ਲਾਹੌਰ ਦੇ ਹਾਸਾ
ਤੇਰਾ ਹਾਸਾ ਕਹਿਣ ਪਤਾਸਾ
Manna ਦਿਲ ਹਾਰ ਗਿਆ
ਮੇਰਾ ਉਹ, ਮੈਂ ਤਿੱਖਾ ਗੰਡਾਸਾ
ਲਾਵੇ ਝੱਟ ਸਰੀਰ ਦਾ ਪਾਸਾ
ਕਹਿਰ ਗੁਜ਼ਾਰ ਗਿਆ
ਮੇਰੇ ਯਾਰਾਂ ਜਿੰਨੇ ਵੈਰੀ ਨੀ
ਖੜਦਾ ਤਾਣ ਕੇ ਹਿੱਕ ਦੁਪਹਿਰੀ ਨੀ
ਵੇਖ ਸਪੇਰਾ ਸੱਪਾਂ ਉੱਤੇ ਪਾਉਂਦਾ ਖੇਸ ਕੁੜੇ
ਤੇਰੇ ਕਰਕੇ ਪੈ ਗਿਆਂ 26 'ਆਂ ਹੋ ਜੀ ਪੇਸ਼ ਕੁੜੇ
ਤੇਰੇ ਕਰਕੇ ਪੈ ਗਿਆਂ 26 'ਆਂ ਹੋ ਜੀ ਪੇਸ਼ ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ
Written by: Intense, Manna Datte Aala
instagramSharePathic_arrow_out􀆄 copy􀐅􀋲

Loading...