album cover
Veer Mere
24
Pop
Veer Mere was released on June 14, 2025 by Universal Music India Pvt. Ltd. (on behalf of Savera) as a part of the album Strongest Boy Alive
album cover
Release DateJune 14, 2025
LabelUniversal Music India Pvt. Ltd. (on behalf of Savera)
Melodicness
Acousticness
Valence
Danceability
Energy
BPM72

Credits

PERFORMING ARTISTS
Savera
Savera
Performer
Burrah
Burrah
Vocals
COMPOSITION & LYRICS
Savera
Savera
Composer
Burrah
Burrah
Lyrics
PRODUCTION & ENGINEERING
Savera
Savera
Producer
Prathamesh Dudhane
Prathamesh Dudhane
Mixing Engineer

Lyrics

[Intro]
ਮੈਂ ਕੱਲਿਆ ਰੋਇਆ
ਕੋਈ ਸਮਝੇ ਨਾ ਹਾਲ ਮੇਰਾ
ਏਂਝ ਲੱਗਦਾ ਜਿਵੇਂ ਰੱਬ ਵੀ ਨਾਰਾਜ਼ ਹੋਇਆ
ਪੁਰਾਣੀਆਂ ਪੀੜਾਂ ਚ ਖੋਇਆ ਮੈਂ ਖੋਇਆ ਖੋਇਆ
ਜੱਗ ਦਾ ਮੇਲਾ ਵੀਰ ਮੇਰੇ
ਨਈਓ ਮੈਨੂੰ ਰਾਸ ਹੋਇਆ
[Chorus]
ਤੂੰ ਕਰੀ ਮੈਨੂੰ ਮਾਫ਼ ਯਾਰਾਂ
ਫੜ੍ਹਲੇ ਤੂੰ ਹੱਥ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
[Chorus]
ਤੂੰ ਕਰੀ ਮੈਨੂੰ ਮਾਫ਼ ਯਾਰਾਂ
ਫੜ੍ਹਲੇ ਤੂੰ ਹੱਥ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
ਮੈਂ ਉਡਣਾ ਚੌਂਦਾ ਚੌਂਦਾ ਚੌਂਦਾ ਚੌਂਦਾ ਚੌਂਦਾ
[Verse 1]
ਲੱਭ ਲਿਆ ਬਾਗ਼ ਜਿੱਥੇ
ਵਸਦੀ ਅਪਾਰ ਰੂਹ
ਖੇਡ ਦੇ ਯਾਰ ਸਾਰੇ
ਨਾਲ ਕਯੂ ਨੀ ਔਂਦਾ ਤੂੰ
ਆਉਂਦੀ ਆ ਯਾਦ ਤੇਰੀ
ਯਾਦ ਆਉਂਦੇ ਹਾਸੇ ਤੇਰੇ
ਤੂੰ ਨੀ ਬੱਸ ਨਾਲ ਮੇਰੇ
ਰੱਬ ਚਾਰੋ ਪਾਸੇ ਮੇਰੇ
ਨਿੱਕੇ ਵੀਰ ਮੇਰੇ
ਦਿਲ ਦੀ ਆ ਜਾਨ ਤੂੰ
ਕੁਦਰਤੀ ਜਾਦੂ ਤੂੰ
ਹਵਾ ਦਾ ਅਹਿਸਾਸ ਤੂੰ
ਸੱਚ ਸਾਡੀ ਜਿੰਦੜੀ ਦਾ
ਰਹਿਣਾ ਅਣਜਾਣ ਵੇ
ਰੂਹਾਂ ਦੇ ਮੇਲ ਸੱਡੇ
ਛੱਡੇ ਸੰਸਾਰ ਤੇ
[Chorus]
ਤੂੰ ਕਰੀ ਮੈਨੂੰ ਮਾਫ਼ ਯਾਰਾਂ
ਫੜ੍ਹਲੇ ਤੂੰ ਹੱਥ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
ਮੈਂ ਉਡਣਾ ਚੌਂਦਾ ਚੌਂਦਾ ਚੌਂਦਾ ਚੌਂਦਾ ਚੌਂਦਾ
[Chorus]
ਤੂੰ ਕਰੀ ਮੈਨੂੰ ਮਾਫ਼ ਯਾਰਾਂ
ਫੜ੍ਹਲੇ ਤੂੰ ਹੱਥ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
ਮੈਂ ਉਡਣਾ ਚੌਂਦਾ ਚੌਂਦਾ ਚੌਂਦਾ ਚੌਂਦਾ ਚੌਂਦਾ
[Chorus]
ਤੂੰ ਕਰੀ ਮੈਨੂੰ ਮਾਫ਼ ਯਾਰਾਂ
ਫੜ੍ਹਲੇ ਤੂੰ ਹੱਥ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
ਮੈਂ ਉਡਣਾ ਚੌਂਦਾ ਚੌਂਦਾ ਚੌਂਦਾ ਚੌਂਦਾ ਚੌਂਦਾ
[Outro]
ਤੂੰ ਛੱਡ ਮੇਰੇ ਹੱਥ ਯਾਰਾਂ
ਤੂੰ ਵੇਖ ਮੇਰੇ ਪਰ ਯਾਰਾਂ
ਮੈਂ ਉੱਡਣਾ ਚੌਂਦਾ ਚੌਂਦਾ ਚੌਂਦਾ
Written by: Burrah, Savera
instagramSharePathic_arrow_out􀆄 copy􀐅􀋲

Loading...