album cover
Since Day One
album cover
Since Day One was released on May 26, 2025 by Raina as a part of the album Since Day One - Single
May 26, 2025
LabelRaina
BPM61
Melodicness
Acousticness
Valence
Danceability
Energy

Lyrics

ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਕਿਹੜਾ ਕਿੱਥੇ ਮੁੱਕਰਿਆ ਕੱਲਾ ਕੱਲਾ ਯਾਦ ਏ
ਕੀਤੀ ਪਰਵਾਹ ਨਹੀਓ ਕੌਣ ਮੇਰੇ ਨਾਲ ਏ
ਹੱਸਦੇ ਹਾਲਾਤਾਂ ਉੱਤੇ ਦੁਨੀਆ ਕਮਾਲ ਏ
ਡਰ ਲਗੇ ਦੱਸਣੇ ਤੋਂ ਦਿਲ ਦਾ ਜੋ ਹਾਲ ਆ
ਨੋਟ ਤੇਰੀ ਜੇਬ ਵਿੱਚ ਤਾਹੀ ਤੇਰਾ ਫਿਕਰ ਆ
ਭਾਲਾ ਕਰੇ ਕਿਸੇ ਦਾ ਤੇ ਤੇਰੇ ਸੀਰ ਛਿੱਤਰ ਆ
ਸੱਚ ਬੋਲੇਂਗਾ ਤਾ ਤੇਰੀ ਛਾਤੀ ਵਿੱਚ ਪਿਤਲ ਆ
ਛੱਡੀ ਨਾ ਉਮੀਦ ਰੱਖੀ ਵੱਡਾ ਜਿਹਾ ਜਿਗਰਾ
ਓਹਨਾਂ ਬਾਰੇ ਸੋਚਾ ਨਾ ਕਰਦੇ ਜੋ ਮੈਟਰ ਆ
ਅਨੋਖਾ ਜਿਹਾ ਮੈਂ ਤੇਰੇ ਖਾਸ ਨਾਲੋਂ ਬਿਹਤਰ ਆ
ਫੁੱਕੇ ਨੀ, ਸਾਂਭੇ ਮੈਂ ਹਜੇ ਤਕ ਲੈਟਰ ਆ
ਜ਼ਿੰਦਗੀ ਮੇਰੀ ਹੁਣ ਪਹਿਲਾਂ ਤੋਂ ਬੈਟਰ ਆ
ਪਹਿਲਾਂ ਤੋਂ ਬੈਟਰ ਆ ਹੁਣ ਮੇਰੀ ਚੋਇਸ
ਤੂੰ ਹੀ ਸੀ ਜ਼ਿੰਦਗੀ ਚ ਮੇਰੇ ਨੋਇਸ
ਵੇਖਣਾ ਤੈਨੂੰ ਵੀ ਕਰਾਂ ਅਵੋਇਡ
ਨਾ ਸੁਨ ਚਾਹਵਾਂ ਹੁਣ ਤੇਰੀ ਵਾਇਸ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਲਾਤ ਆਪਣੇ ਮੈਂ
ਛੋੜੀ ਲੱਖੋਂ ਸੇ ਬਾਤੇਂ ਕਰਨੀ ਮੈਂਨੇ
ਇਹ ਰਹਿੰਦੇ ਹੈ ਵੇਹਮ ਮੇਂ
ਹਕ਼ੀਕ਼ਤ ਕਹਿੰਦੇ ਏਹ
ਜਹਾਂ ਬੈਠੇ ਸੱਚ ਬੋਲੂ ਲੱਕੀਲੀ ਬੈਠੇ ਸੱਬ
ਯਹਾਂ ਕੋਡੀ ਮੇਂ ਬਿਕਤੀ ਹਯੂਮੈਨਿਟੀ
ਅੱਜ ਭਰਗੀ ਵਾਈਨ ਔਰ ਵਿਨਿੰਗ ਸੇ ਵੈਨਿਟੀ
ਸ਼ੋ ਪੇ ਜਬ ਜਾਤਾ ਤੋਂ ਦੇਖੇ ਸੱਬ ਕਲੋਸਲੀ
ਕਰਦੇ ਓਬਜ਼ਰਵ ਕਿਸ ਸੇ ਮੇਰੀ ਦੋਸਤੀ
ਬੰਦ ਵਿੱਚ ਜੋ ਚਾਰਦੀਵਾਰੀ
ਮੁਝੇ ਦਾਰੂ ਕਿ ਬੋਤਲੇ ਮੇਰਾ ਕੱਲ੍ਹ ਦਿਖਾ ਰੀ
ਮੁਝੇ ਬਣ ਨਾ ਥਾ ਦੁਨੀਆ ਕਾ ਵੋ ਲਿਖਾਰੀ
ਜਿਸੇ ਛਲ ਕਾ ਗਿਆਤ ਹੈ ਜਿਸੇ ਇੱਕ ਬਿਮਾਰੀ
ਕੇ ਮੈਂ ਹੋਸ਼ ਮੇਂ ਨਹੀਂ ਰਹਿੰਦਾ ਰੋਜ਼
ਯੇ ਲੇ ਕਲਮ ਕੇ ਵਜੂਦ ਵਾਲੇ ਮੈਟਾਫਰਸ
ਦੋਨੋ ਭਿੜੇਂਗੇ ਤੋਂ ਦੇਖ ਹੋਗਾ ਮੈਲਾ ਕੌਣ
ਯਾ ਤੋਂ ਯੂਨਿਟੀ ਕਾ ਸਾਥ ਦੇ ਕੇ ਸਾਰੀ ਉਮਰ
ਸੀਨ ਕਰੇ ਪਲੇ ਅਲੋਂਗ
ਯਹਾਂ ਛੋਟੀ ਹੋਗੀ ਜੀਤ ਬੰਦੇ ਸੈਟਿਸਫਾਈਡ
ਅਬ ਕਾਗਜ਼ ਕਰ ਨਹੀਂ ਪਤਾ ਕੁੱਛ ਭੀ ਜਸਟੀਫਾਈ
ਇਹ ਆਵਾਜ਼ ਬਣਦੀ ਉਨ੍ਹਾਂਕੇ ਲਈ ਪ੍ਰੇਰਨਾ
ਜੋ ਕਰਦੇ ਆਪਣੀ ਹਸਲ ਇੱਕ ਇਨਾਮ ਕੇ ਲਈ ਮਲਟੀਪਲਾਈ
ਅਬ ਜੋ ਭੀ ਹੋਣਾ ਹੋਗਾ ਓਹ ਨਹੀਂ ਮੇਰੇ ਹੱਥ
ਜੋ ਹੇਟਰ ਤੇਰੇ ਸਾਮਨੇ ਤੋਂ ਬੱਲੇ ਮਾਰ
ਕੈਸੇ ਛੀਨੇਗਾ ਕੋਈ ਤੇਰੇ ਹੱਕ ਕੇ ਪ੍ਰਤਿਘਾਤ
ਚੱਲ ਦੇ ਦੇ ਮਾਤ
ਬਤਾ ਕਿਆ ਹੈ ਨਾਮ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
ਬਦਲੇ ਹਾਲਾਤ ਪਰ ਓਹੀ ਨੇ ਗੱਲਾਂ
ਜੋ ਨਾਲ ਸ਼ੁਰੂ ਤੋਂ ਸੀ ਓਹਨਾਂ ਨਾਲ ਚਲਾ
ਫਰਕ ਨਹੀਂ ਪੈਂਦਾ ਹੁਣ ਕੌਣ ਕਿ ਕਹਿੰਦਾ
ਵਕਤ ਜਵਾਬ ਦੇਊ ਬੰਦਾ ਨਹੀਂ ਦਿੰਦਾ
Written by: Deepak Chauhan, Rahul atwal
instagramSharePathic_arrow_out􀆄 copy􀐅􀋲

Loading...