album cover
Duniya
701
World
Duniya was released on November 3, 2023 by Two Bros Music as a part of the album Duniya - Single
album cover
Release DateNovember 3, 2023
LabelTwo Bros Music
Melodicness
Acousticness
Valence
Danceability
Energy
BPM

Credits

PERFORMING ARTISTS
Lakhi Ghuman
Lakhi Ghuman
Performer
Baxbee
Baxbee
Performer
COMPOSITION & LYRICS
Lakhi Ghuman
Lakhi Ghuman
Songwriter
Sarvan
Sarvan
Songwriter
PRODUCTION & ENGINEERING
Baxbee
Baxbee
Producer

Lyrics

ਬਕਸਬੀ
ਇੱਕ ਵਾਰੀ ਦੇਦੋ ਜੇ ਜਵਾਬ ਤੋੜਕੇ
ਫਿਰ ਜਾਣਦਾ ਪਾਣੀ ਸੱਬ ਕੀਤੇ-ਕਰੇ ਤੇ
ਜਾਣ-ਜਾਣ ਲੇਂਦੀ ਏ ਸਵਾਦ ਦੁਨੀਆ
ਭੁੱਖ'ਦੀ ਆ ਲੂਣ ਓਏ ਜ਼ਖਮ ਹਰੇ ਤੇ
ਕੰਮ ਓਹੋ ਆਉਣਗੀਆਂ ਸਾਰੀ ਜ਼ਿੰਦਗੀ
ਗੱਲਾਂ ਜੇਹੜੀਆਂ ਬੁਜ਼ੁਰਗਾਂ ਤੋਂ ਸੁਣੀਆਂ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਹੁੰਦੀ ਮਿੱਤ ਨਾ ਕਿਸੇ ਦੀ ਦੁਨੀਆ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਸਾਲੀ, ਮਿੱਟ ਨਾ ਕਿਸੇ ਦੀ ਦੁਨੀਆ
ਸਾਲੀ, ਮਿੱਤ ਨਾ ਕਿਸੇ ਦੀ ਦੁਨੀਆ
ਰੱਬ ਜਾਣਦਾ ਓਹ ਮਾੜਾ ਕਿਵੇਂ ਬੋਲਦੇ
ਮਿਤਰਾਂ ਤੋਂ ਕੰਮ-ਕਾਰ ਕੱਢਕੇ
ਮਾੜੇ ਸਮੇਂ 'ਚ ਜਿਨ੍ਹਾਂ ਦੇ ਨਾਲ ਖੜ੍ਹੇ ਸੀ
ਔਖੇ ਵੇਲਿਆਂ 'ਚ ਗਏ ਪੱਲਾ ਛੱਡ ਕੇ
ਬਿਨਾ ਹਸਲ ਮੁਕ਼ਾਮ ਕੀਤੇ ਮੁੜਦੇ ਨਹੀਂ
ਅਸੀਂ ਜਿਹੜੀਆਂ ਵੀ ਰਾਹਾਂ ਚੁਣੀਆਂ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਹੁੰਦੀ ਮਿੱਤ ਨਾ ਕਿਸੇ ਦੀ ਦੁਨੀਆ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਸਾਲੀ, ਮਿੱਟ ਨਾ ਕਿਸੇ ਦੀ ਦੁਨੀਆ
(ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ)
(ਓ, ਬੋਲ ਜਿੰਨਾ ਬੋਲਿਆ ਪੁਗਾਇਆ, ਜੱਟੀਏ)
(ਕਰ ਅਹਿਸਾਨ ਨਹੀਂ ਸੁਣਾਇਆ, ਜੱਟੀਏ)
ਓ, ਬੋਲ ਜਿੰਨਾ ਬੋਲਿਆ ਪੁਗਾਇਆ, ਜੱਟੀਏ
ਕਰ ਅਹਿਸਾਨ ਨਹੀਂ ਜਤਾਇਆ, ਜੱਟੀਏ
ਘਰ ਫੂਕ ਕੇ ਤਮਾਸ਼ੇ ਬੜੇ ਦੇਖੇ ਹੋਏ ਨੇ
ਵਾਧਾ-ਘਾਟਾ ਕਦੇ ਨੀ ਗਿਣਾਇਆ, ਜੱਟੀਏ
ਵਾਲ ਵਿੰਗਾ ਵੀ ਨਾ ਕਰ ਸਕੇ ਯਾਰ ਦਾ
ਲੱਖ ਲੋਕਾਂ ਨੇ ਵੇਉਂਤਾਂ ਬੁਣੀਆਂ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਹੁੰਦੀ ਮਿੱਤ ਨਾ ਕਿਸੇ ਦੀ ਦੁਨੀਆ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਸਾਲੀ, ਮਿੱਟ ਨਾ ਕਿਸੇ ਦੀ ਦੁਨੀਆ
ਸਾਲੀ, ਮਿੱਤ ਨਾ ਕਿਸੇ ਦੀ ਦੁਨੀਆ
ਯਾਰ ਸਮਝ ਕੇ ਸੱਪ ਰਹੇ ਪਾਲਦੇ
ਰਹੇ ਟੌਂਟ ਵੀ ਮਖੌਲਾਂ ਵਿੱਚ ਟਾਲਦੇ
ਕਹਿਣ "ਸਰਵਨਾ" ਮਿੰਟ ਦੀ ਵੀ ਵੇਹਲ ਨਹੀਂ
ਟਾਈਮ ਜਿਨ੍ਹਾਂ ਪਿੱਛੇ ਰਹੇ ਅਸੀਂ ਗਾਲਦੇ
ਮਾੜੇ ਦੌਰ 'ਚ ਜੋ ਮਾਰੀਆਂ ਲੋਕਾਂ ਨੇ ਬੋਲੀਆਂ
ਪਾਈਆਂ ਜੱਟ ਦੀ ਹਿੱਕ ਤੇ ਖੂਨੀਆਂ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਹੁੰਦੀ ਮਿੱਤ ਨਾ ਕਿਸੇ ਦੀ ਦੁਨੀਆ
ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ
ਸਾਲੀ, ਮਿੱਟ ਨਾ ਕਿਸੇ ਦੀ ਦੁਨੀਆ
(ਜਿੰਨਾ ਮਰਜ਼ੀ ਕਿਸੇ ਦਾ ਏਥੇ ਕਰਲੋ)
ਬਕਸਬੀ
Written by: Lakhi Ghuman, Sarvan
instagramSharePathic_arrow_out􀆄 copy􀐅􀋲

Loading...