album cover
Coffee
2,803
Pop
Coffee was released on May 16, 2024 by Two Bros Music as a part of the album T.I.M.T (THIS IS MY TIME) - EP
album cover
Release DateMay 16, 2024
LabelTwo Bros Music
Melodicness
Acousticness
Valence
Danceability
Energy
BPM169

Music Video

Music Video

Credits

PERFORMING ARTISTS
Lakhi Ghuman
Lakhi Ghuman
Performer
Shipra Goyal
Shipra Goyal
Performer
COMPOSITION & LYRICS
Satti Chhajla
Satti Chhajla
Songwriter
PRODUCTION & ENGINEERING
Akash Jandu
Akash Jandu
Producer

Lyrics

ਹੈਯਾ, ਅਕਾਸ਼ ਜੰਡੂ ਓਨ ਦਾ ਬੀਟ!
ਹੋ, ਫੁੱਲਾਂ ਤੋਂ ਵੀ ਲਾਈਟ ਮੇਰਾ ਲੀਨ ਲੱਕ ਵੇ
ਜਿਹਦੇ ਉੱਤੇ ਫਿਰਦੈਂ ਤੂੰ ਰੱਖੀ ਅੱਖ ਵੇ
ਸੂਟਾਂ ਨਾਲ ਮੈਚ ਕਰਕੇ
ਪਾਉਣੇ ਛੱਡ ਦੇ ਵੇ ਕੁੜਤੇ ਤੂੰ ਚਿੱਟੇ
ਮੈਂ ਤੇਰੇ ਨਾਲ ਗੱਲ ਕਰਲਾਂ
ਏਡੀ ਗੱਲ ਵੇ ਤੇਰੇ 'ਚ ਦੱਸ ਕਿੱਥੇ?
ਮੈਂ ਤੇਰੇ ਨਾਲ ਗੱਲ ਕਰਲਾਂ
ਏਡੀ ਗੱਲ ਵੇ ਤੇਰੇ 'ਚ ਦੱਸ ਕਿੱਥੇ?
ਮੈਂ ਤੇਰੇ ਨਾਲ ਗੱਲ ਕਰਲਾਂ-ਆਂ
ਸ਼ੂਗਰ ਕਾਰਾ ਕੇ ਥੋੜੀ ਲੋਅ, ਮਿੱਠੀਏ
ਦੇਖ ਲਏਂ ਮੰਗਾਉਂ ਕੱਪ ਦੋ, ਮਿੱਠੀਏ
ਜਦੋ ਤੇਰਾ ਹਾਲ ਪੁੱਛਿਆ
ਨੀ ਫੜ੍ਹਕੇ ਮੈਂ ਗੁੱਤ ਕੋਲੋਂ ਵੇਣੀ
ਓ, ਜੱਟ ਦੀ ਜ਼ੁਬਾਨ, ਗੋਰੀਏ
ਬੈਠ ਤੇਰੇ ਨਾ', ਰਕਾਨੇ, ਕੌਫੀ ਪੀਣੀ
ਨੀ, ਜੱਟ ਦੀ ਜ਼ੁਬਾਨ, ਗੋਰੀਏ
ਬੈਠ ਤੇਰੇ ਨਾ', ਰਕਾਨੇ, ਕੌਫੀ ਪੀਣੀ
ਨੀ, ਜੱਟ ਦੀ ਜ਼ੁਬਾਨ, ਗੋਰੀਏ
(ਜੱਟ ਦੀ ਜ਼ੁਬਾਨ, ਗੋਰੀਏ)
ਵੇ ਘੋੜੀਆਂ ਦੇ, ਜੱਟਾ, ਤੂੰ ਪਵਾਉਣੈਂ ਝਾਂਜਰਾਂ
ਗੱਡੀਆਂ ਦੇ ਬਦਲੇ ਅਲੌਏ ਵੀਲ ਵੇ
ਆਹ ਤਾ ਛੋਟੀਆਂ ਨੇ ਚੀਜ਼ਾਂ, ਕੋਈ ਵੱਡੀ ਗੱਲ ਨੀ
ਕਾਹਤੋਂ ਫਿਰੇ ਚੱਕ ਦਾ ਨਜਾਇਜ਼ ਫੀਲ ਵੇ?
ਵੇ ਹੀਰਿਆਂ ਦਾ ਲੈਵਲ ਉੱਚਾ
ਰੱਖ ਸਾਂਭ ਕੇ ਚਾਂਦੀ ਦੇ, ਜੱਟਾ, ਸਿੱਕੇ
ਮੈਂ ਤੇਰੇ ਨਾਲ ਗੱਲ ਕਰਲਾਂ
ਏਡੀ ਗੱਲ ਵੇ ਤੇਰੇ 'ਚ ਦੱਸ ਕਿੱਥੇ?
ਮੈਂ ਤੇਰੇ ਨਾਲ ਗੱਲ ਕਰਲਾਂ
ਏਡੀ ਗੱਲ ਵੇ ਤੇਰੇ 'ਚ ਦੱਸ ਕਿੱਥੇ?
ਮੈਂ ਤੇਰੇ ਨਾਲ ਗੱਲ ਕਰਲਾਂ-ਆਂ
ਓ, ਸਮਝਦੀ ਖੁਦ ਨੂੰ ਤੂੰ ਕਿ, ਗੋਰੀਏ?
ਲੱਗਣੋਂ ਹਟਾ ਦੂ ਤੇਰਾ ਜੀ, ਗੋਰੀਏ
ਮੋਢੇ ਉੱਤੇ ਰੱਖ ਕੇ ਤੂੰ ਸਿਰ ਸੋਵੇਂਗੀ
ਲੈ ਕਰ ਕੀਤੀ ਭਵਿੱਖਵਾਣੀ, ਸਾਡੀ ਹੋਵੇਂਗੀ
ਜਦੋ ਚੱਲ ਗਿਆ ਨੀ ਜਾਦੂ ਜੱਟ ਦਾ
ਫੇਰ ਆਖੇਂਗੀ, "ਤੇਰੇ ਨਾ ਲਾਈਫ ਜੀਣੀ"
ਓ, ਜੱਟ ਦੀ ਜ਼ੁਬਾਨ, ਗੋਰੀਏ
ਬੈਠ ਤੇਰੇ ਨਾ', ਰਕਾਨੇ, ਕੌਫੀ ਪੀਣੀ
ਨੀ, ਜੱਟ ਦੀ ਜ਼ੁਬਾਨ, ਗੋਰੀਏ
ਬੈਠ ਤੇਰੇ ਨਾ', ਰਕਾਨੇ, ਕੌਫੀ ਪੀਣੀ
ਨੀ, ਜੱਟ ਦੀ ਜ਼ੁਬਾਨ, ਗੋਰੀਏ
(ਜੱਟ ਦੀ ਜ਼ੁਬਾਨ, ਗੋਰੀਏ)
ਮੇਰਾ ਕੁਝ ਵੀ ਨਾ ਬਚੇ ਹੁਣ ਤੇਰੇ ਤੋਂ ਬਗੈਰ ਵੇ
ਪੋਰੀ ਸੀ ਮੈਂ ਗੰਨੇ ਦੀ ਤੇ ਤੂੰ ਸੀ ਸੱਤੀ ਜ਼ਹਿਰ ਵੇ
ਓ, ਕਰਲੇ ਤੂੰ, ਕਰਲੇ ਤੂੰ ਕੁੜੀਆਂ 'ਚ ਮਾਣ ਨੀ
ਕੱਠੇ ਹੋ ਗਏ, ਦੇਖ ਲੈ, ਜ਼ਮੀਨ-ਅਸਮਾਨ ਨੀ
ਖਾਲੀ ਤੇਰੇ ਤੋਂ ਬਗੈਰ ਜੱਟ ਤਾਂ
ਤੇਰੇ ਪਿਆਰ ਨਾ ਜੱਟੀ ਵੀ, ਦੇਖ, ਭਰ ਗਈ
ਨੀ "ਬਹਿਜਾ, ਬਹਿਜਾ" ਹੋਜੂ ਸੋਹਣੀਏ, ਹੋਜੂ ਸੋਹਣੀਏ
ਵੇ ਜਦੋ ਤੇਰੇ ਨਾਲ ਆਕੇ ਜੱਟੀ ਖੜ੍ਹ ਗਈ
ਨੀ "ਬਹਿਜਾ, ਬਹਿਜਾ" ਹੋਜੂ ਸੋਹਣੀਏ, ਹੋਜੂ ਸੋਹਣੀਏ
ਵੇ ਜਦੋ ਤੇਰੇ ਨਾਲ ਆਕੇ ਜੱਟੀ ਖੜ੍ਹ ਗਈ
(ਵੇ ਜਦੋ ਤੇਰੇ ਨਾਲ ਆਕੇ ਜੱਟੀ ਖੜ੍ਹ ਗਈ)
Written by: Satti Chhajla
instagramSharePathic_arrow_out􀆄 copy􀐅􀋲

Loading...