album cover
GLORY DAYS
album cover
GLORY DAYS was released on June 19, 2025 by Malsons Kala Kranti / Mass Appeal as a part of the album GLORY DAYS - Single
ReleasedJune 19, 2025
LabelMalsons Kala Kranti / Mass Appeal
BPM59
Melodicness
Acousticness
Valence
Danceability
Energy

Lyrics

[Chorus]
Fresh of the jet
ਡਾਇਮੰਡ ਚੈਨਾਂ ਨੇ ਨੇਕ ਤੇ
ਖੁੱਲ੍ਹੇ ਜੇ ਦਿਲ ਨਾਲ ਖੇਡੀ ਦੀ ਬੈਟ
ਪਾਣੀ ਦੇ ਵਾਂਗੂ ਆ ਚੌਂਦੀ
ਜੋ ਲੱਗੀ ਆ ਗੁੱਤ ਤੇ ਆਈਸੀ ਪਾਟੇਕ
ਅੱਖ ਆ ਖੜੀ ਪਗਾਉਂਦੇ ਆ ਅੱਧੀ
ਤੇ ਖੜੇ ਨੇ ਮੇਨਸ ਓਨ ਮਾਈ ਬੈਕ
ਖੜੇ ਨੇ ਮੇਨਸ ਓਨ ਮਾਈ ਬੈਕ
[Verse 1]
ਗੋਯਾਰਡ ਬੈਗ ਚ ਰੱਖੀਦੇ ਨੋਟ
ਰੱਬੜ ਇੱਕ ਚ ਦਸ ਨੇ ਰੈਕ
ਦਿਸਦੇ ਸ਼ੇਰ ਜੇ ਮੁੰਡੇ ਨੇ ਗੋਟ
ਗੱਲ ਆ ਸੱਚੀ ਨਾ ਕਰਾਂ ਬਰੈਗ
[Verse 2]
ਪੱਕੀ ਰੀਬਾਉਂਡ ਜੀਵੇਂ ਆ ਸ਼ੱਕ
ਚੋੱਬਰ ਕਦੇ ਨਾ ਕਰਦੇ ਲੈਕ
ਪੈਂਟ ਆ ਸੈਗ ਲੈਪ ਤੇ ਮੈਗ
ਜੋ ਬੋਲਦਾ ਵਾਦੂ ਮੈਂ ਕਰਾਂ ਕਲੈਪ
[Verse 3]
ਸੋਚ ਆ ਤੇਰੀ ਤੋਂ ਖੁੱਲ੍ਹੀਆਂ ਜੀਨਾਂ
ਸ਼ੌਟੀ ਆ ਸੋਹਣੀ ਜੀਵੇਂ ਸੇਲੇਨਾ
ਪੁੱਛਦੀ ਈਟੀਏ ਕਦੋਂ ਆ ਆਉਣਾ
ਬਰਾਊਨ ਆ ਸਕਿਨ ਤੇ ਬਾਡੀ ਲੈਟਿਨਾ
[Verse 4]
ਹਜੇ ਤਾਂ ਕਰਨਾ ਲੈਂਡ ਸੋਹਣੀਏ
ਗੱਬਰੂ ਤੇਰਾ ਤਾਂ ਹਵਾ ਚ ਫਿਰਦਾ
ਹਜੇ ਤਾਂ ਕਰਨਾ ਲੈਂਡ ਸੋਹਣੀਏ
ਗੱਬਰੂ ਤੇਰਾ ਤਾਂ ਹਵਾ ਚ ਫਿਰਦਾ
[Chorus]
Fresh of the jet
ਡਾਇਮੰਡ ਚੈਨਾਂ ਨੇ ਨੇਕ ਤੇ
ਖੁੱਲ੍ਹੇ ਜੇ ਦਿਲ ਨਾਲ ਖੇਡੀ ਦੀ ਬੈਟ
ਪਾਣੀ ਦੇ ਵਾਂਗੂ ਆ ਚੌਂਦੀ
ਜੋ ਲੱਗੀ ਆ ਗੁੱਤ ਤੇ ਆਈਸੀ ਪਾਟੇਕ
ਅੱਖ ਆ ਖੜੀ ਪਗਾਉਂਦੇ ਆ ਅੱਧੀ
ਤੇ ਖੜੇ ਨੇ ਮੇਨਸ ਓਨ ਮਾਈ ਬੈਕ
ਖੜੇ ਨੇ ਮੇਨਸ ਓਨ ਮਾਈ ਬੈਕ
[Verse 5]
ਥੱਲੇ ਆ ਸੱਤ ਫ਼ਿਗੁਰਾ ਦੀ ਕਾਰ
ਡੈਸ਼ ਤੇ ਘੋੜਾ ਫਰਾਰੀ ਆ ਲਾਲ
ਜੇਹੜੇ ਸੀ ਸਾਡੇ ਤੇ ਕਰਦੇ ਡਾਊਟ
ਕਰਤੀ ਬਾਂਦਰਾ ਵਰਗੀ ਲਾਲ
[Verse 6]
ਚੜ੍ਹ ਚੁਬਾਰੇ ਤੇ ਓਹੀ ਨੇ ਤਕਦੇ
ਜਿੰਨਾਂ ਨੇ ਬੈਕ ਤੇ ਕੀਤਾ ਸਟੈਬ
ਪਹਿਲਾਂ ਤਾਂ ਕਹਿੰਦੇ ਸੀ ਰੈਪ ਨਾ ਹੋਣਾ
ਤੇ ਅੱਜ ਓਹ ਬਣਦੇ ਫਿਰਦੇ ਫੈਨ
[Verse 7]
ਏਹੀ ਕਮਾਲ ਕੁੜੇ ਆਹ ਟਾਈਮ ਦਾ
ਕੱਲ੍ਹ ਸੀ ਹਸਲ ਅੱਜ ਆ ਐਸ਼ ਦਾ
ਗੱਡ ਦਾ ਯੂਰੋ ਸਪੈਕ ਮੰਗਾਇਆ
ਖੁੱਲ੍ਹੇ ਉਡਾਵਾ ਨਾ ਫਿਕਰ ਕੈਸ਼ ਦਾ
[Verse 8]
ਬੇਬੇ ਤੇ ਬਾਪੂ 'ਚ ਵਸਦੀ ਜਾਨ
ਨਾ ਕਿਸੇ ਵੀ ਨਾਰ ਦਾ ਗੱਬਰੂ ਫੈਨ ਆ
ਮੁਹੋਂ ਜੋ ਕੱਢ ਦੇ ਗੱਲ ਓਹ ਪੂਰੀ ਆ
ਮੁੱਲ ਨਾ ਮਾਪਿਆਂ ਦੀ ਫਰਮਾਇਸ਼ ਦਾ
[Chorus]
Fresh of the jet
ਡਾਇਮੰਡ ਚੈਨਾਂ ਨੇ ਨੇਕ ਤੇ
ਖੁੱਲ੍ਹੇ ਜੇ ਦਿਲ ਨਾਲ ਖੇਡੀ ਦੀ ਬੈਟ
ਪਾਣੀ ਦੇ ਵਾਂਗੂ ਆ ਚੌਂਦੀ
ਜੋ ਲੱਗੀ ਆ ਗੁੱਤ ਤੇ ਆਈਸੀ ਪਾਟੇਕ
ਅੱਖ ਆ ਖੜੀ ਪਗਾਉਂਦੇ ਆ ਅੱਧੀ
ਤੇ ਖੜੇ ਨੇ ਮੇਨਸ ਓਨ ਮਾਈ ਬੈਕ
ਖੜੇ ਨੇ ਮੇਨਸ ਓਨ ਮਾਈ ਬੈਕ
Written by: Jot
instagramSharePathic_arrow_out􀆄 copy􀐅􀋲

Loading...