album cover
Rocket Launcher
586
On Tour
Indian Pop
Rocket Launcher was released on August 1, 2025 by Zubberdust Media, LLC as a part of the album Love Language
album cover
Release DateAugust 1, 2025
LabelZubberdust Media, LLC
Melodicness
Acousticness
Valence
Danceability
Energy
BPM71

Music Video

Music Video

Credits

PERFORMING ARTISTS
Ali Sethi
Ali Sethi
Lead Vocals, Vocals
Maanu
Maanu
Performer
Eva Lawitts
Eva Lawitts
Synthesizer
Rehman Afshar
Rehman Afshar
Lead Vocals
Marta Sanchez
Marta Sanchez
Piano
COMPOSITION & LYRICS
Ali Sethi
Ali Sethi
Songwriter
Rehman Afshar
Rehman Afshar
Songwriter
PRODUCTION & ENGINEERING
Ali Sethi
Ali Sethi
Producer
Abdullah Siddiqui
Abdullah Siddiqui
Producer
Guy Furious
Guy Furious
Producer
Amish (ADP) Patel
Amish (ADP) Patel
Mixing Engineer
Chris Gehringer
Chris Gehringer
Mastering Engineer
Eva Lawitts
Eva Lawitts
Additional Engineer
Ayan De
Ayan De
Immersive Mixing Engineer

Lyrics

ਸਈਓ ਨੀ ਮੈਂ ਰਾਜ਼ੀ ਹੋਈ
ਇਸ਼ਕੇ ਦੀ ਬਾਜ਼ੀ ਹੋਈ
ਦਿਲਦਾ ਓ ਜਾਣੀ ਮੇਰੇ ਨਾਲ ਹੋਵੇ ਨਾਲ ਹੋਵੇ
ਸਾਰੀ ਹਯਾਤੀ ਰਹਿਣਾ
ਨਖਰਾ ਮੈਂ ਓਹਦਾ ਸਹਿਣਾ
ਵੱਖਰੀ ਜ਼ਮਾਨੇ ਤੋਂ ਏਹ ਚਾਲ ਹੋਵੇ ਚਾਲ ਹੋਵੇ
ਕੁੱਝ ਵੀ ਨੀ ਡੈਂਜਰ
ਹੋਣਾ ਨੀ ਸਟਰੇਂਜਰ
ਸਾਰੇ ਨਜ਼ਾਰੇ ਬੇਬੀ
ਤੇਰੇ ਤੋਂ ਵਾਰੇ ਨੇ
ਮੈਂ ਹਾਂ ਰੌਕੇਟ ਲਾਂਚਰ
ਕਰ ਨਾ ਤੂੰ ਟੌਰਚਰ
ਇਕ ਵਾਰੀ ਮਾਹੀਆ ਮੇਰੇ
ਬਟਨਾਂ ਨੂੰ ਓਨ ਕਰ
ਸਾਜਨਾ ਤੋਂ ਮੈਂ ਵਾਰੀ ਹੋਈ
ਏਨੀ ਮੈਂ ਪਿਆਰੀ ਹੋਈ
ਜਿਹੜਾ ਵੀ ਹੁਣ ਮੇਰਾ ਹਾਲ ਹੋਵੇ ਹਾਲ ਹੋਵੇ
ਸਾਰੀ ਹਯਾਤੀ ਰਹਿਣਾ
ਨਖਰਾ ਮੈਂ ਓਹਦਾ ਸਹਿਣਾ
ਵੱਖਰੀ ਜ਼ਮਾਨੇ ਤੋਂ ਏਹ ਚਾਲ ਹੋਵੇ ਚਾਲ ਹੋਵੇ
ਕੁੱਝ ਵੀ ਨੀ ਡੈਂਜਰ
ਹੋਣਾ ਨੀ ਸਟਰੇਂਜਰ
ਸਾਰੇ ਨਜ਼ਾਰੇ ਬੇਬੀ
ਤੇਰੇ ਤੋਂ ਵਾਰੇ ਨੇ
ਮੈਂ ਹਾਂ ਰੌਕੇਟ ਲਾਂਚਰ
ਕਰ ਨਾ ਤੂੰ ਟੌਰਚਰ
ਇਕ ਵਾਰੀ ਮਾਹੀਆ ਮੇਰੇ
ਬਟਨਾਂ ਨੂੰ ਓਨ ਕਰ
ਬਟਨਾਂ ਨੂੰ ਓਨ ਕਰ
ਬਟਨਾਂ ਨੂੰ ਓਨ ਕਰ
ਮੇਰੇ ਬਟਨਾਂ ਨੂੰ ਓਨ ਕਰ ਓਨ ਕਰ
ਤੇਰੇ ਚੱਕਰ 'ਚ ਮੈਂ ਸਦੀਆਂ ਤੋਂ ਖਵਾਰ ਸੀ
ਪਰ ਗੱਲ ਏ ਤੂੰ ਤੇ ਜਾਣਦੀ ਏ
ਦਿਲ ਏ ਮੇਰਾ ਲਾਲਚੀ ਏ
ਕਿੰਨੇ ਲਾਰੇ ਤੈਨੂੰ ਦਿੱਤੇ ਕਿ ਤੂੰ ਮੰਨ ਜਾ ਪਰ ਨੇਚਰ ਤੇਰੀ ਸਿਫਾਰਿਸ਼ੀ
ਤੇ ਕਿਸਮਤ ਮੇਰੀ ਲਾਂਤੀ
ਲਾਇਆ ਤੋਫ਼ੇ ਕਿਤਨੇ ਜ਼ੇਵਰ
ਚੱਲ ਮੁਝੇ ਲੈ ਕਰ
ਸਾਰੇ ਠਿਕਾਣੇ ਮੈਂਨੇ ਬਦਲ ਦਿੱਤੇ ਹਨ
ਦਿਲ ਕਿ ਜਾਗੀਰ ਕਰ ਲੀ ਕੌਂਕਰ
ਤੂੰ ਨੇ ਯੂੰ ਪਹੁੰਚ ਕਰ
ਇਕ ਵਾਰੀ ਮਾਹੀਆ ਸਾਡੇ
ਇਰਾਦਾਂ ਨੂੰ ਓਨ ਕਰ
ਓਨ ਕਰ
ਇਕ ਵਾਰੀ ਇਕ ਵਾਰੀ ਇਕ ਵਾਰੀ
ਓਨ ਕਰ
ਓਨ ਕਰ
ਮੇਰੇ ਬਟਨਾਂ ਨੂੰ ਓਨ ਕਰ ਓਨ ਕਰ
ਬਟਨਾਂ ਨੂੰ ਓਨ ਕਰ ਦੇ
ਸੁੰਦਾ ਸੀ ਤੇਰੇ ਚਰਚੇ
ਮੁਖੜਾ ਵਿਖਾ ਜਾ ਦੈਨ ਆਈ'ਐਮ ਗੌਨ ਦੈਨ ਆਈ'ਐਮ ਗੌਨ ਦੈਨ ਆਈ'ਐਮ
ਮੈਂ ਤੇਰੇ ਨਾਲ ਖੱਪ ਕੇ
ਲਾਈ ਸੀ ਯਾਰੀ ਕੱਸ ਕੇ
ਦੇ ਆਪਣੀ ਬਾਹ ਥੈਨ ਆਈ'ਮ ਗੌਨ ਥੈਨ ਆਈ'ਮ ਗੌਨ
ਤੂੰ ਫਾਸਿਲ ਫਿਊਲ ਮੇਰਾ
ਐਨਰਜੀ ਫਿਊਜ਼ ਮੇਰਾ
ਤੂੰ ਨਹੀਂ ਹੈ ਤੋਂ ਫਿਰ ਆਈ'ਐਮ ਗੌਨ ਦੈਨ ਆਈ'ਐਮ ਗੌਨ ਦੈਨ ਆਈ'ਐਮ
ਹਾਂ ਬੱਸ ਤੂੰ ਮੇਰੇ ਦਿਲ ਕੇ
ਝੂਲੇ ਪੇ ਝੂਲ ਲੈਣਾ
ਚਾਲੂ ਨਹੀਂ ਤੋ ਫਿਰ ਦੈਨ ਆਇਮ ਗੌਨ ਦੈਨ ਆਇਮ ਗੌਨ
ਕੁੱਝ ਵੀ ਨੀ ਡੈਂਜਰ
ਹੋਣਾ ਨੀ ਸਟਰੇਂਜਰ
ਸਾਰੇ ਨਜ਼ਾਰੇ ਬੇਬੀ
ਤੇਰੇ ਤੋਂ ਵਾਰੇ ਨੇ
ਮੈਂ ਹਾਂ ਰੌਕੇਟ ਲਾਂਚਰ
ਕਰ ਨਾ ਤੂੰ ਟੌਰਚਰ
ਇਕ ਵਾਰੀ ਮਾਹੀਆ ਮੇਰੇ
ਬਟਨਾਂ ਨੂੰ ਓਨ ਕਰ
ਕੁੱਝ ਵੀ ਨੀ ਡੈਂਜਰ
ਹੋਣਾ ਨੀ ਸਟਰੇਂਜਰ
ਮੈਂ ਹਾਂ ਰੌਕੇਟ ਲਾਂਚਰ
ਕਰ ਨਾ ਤੂੰ ਟੌਰਚਰ
ਓਨ ਕਰ, ਓਨ ਕਰ, ਓਨ ਕਰ
Written by: Ali Sethi, Rehman Afshar
instagramSharePathic_arrow_out􀆄 copy􀐅􀋲

Loading...