album cover
Enemy
6,932
Folk
Enemy was released on March 11, 2024 by Jordan Sandhu as a part of the album Enemy - Single
album cover
Release DateMarch 11, 2024
LabelJordan Sandhu
Melodicness
Acousticness
Valence
Danceability
Energy
BPM160

Credits

PERFORMING ARTISTS
Jordan Sandhu
Jordan Sandhu
Vocals
Mandeep Maavi
Mandeep Maavi
Vocals
Starboy X
Starboy X
Vocals
COMPOSITION & LYRICS
Mandeep Maavi
Mandeep Maavi
Songwriter
Harjap
Harjap
Composer
PRODUCTION & ENGINEERING
Dense
Dense
Mastering Engineer
Starboy X
Starboy X
Producer

Lyrics

Okay, if your team g fails after launch
Go to the stand-by g
ਓ, ਮਾੜੀ-ਚੰਗੀ ਸੁਣੀਏ, ਨਾ ਕਰ ਹੁੰਦੀ ਆ
( ਮਾੜੀਚੰਗੀ ਸੁਣੀਏ ਨਾ ਕਰ ਹੁੰਦੀ ਆ )
ਤੇ ਫੁਕਰੀ ਚ ਆਖੀ ਗੱਲ "ਫੜ੍ਹ" ਹੁੰਦੀ ਆ
(ਫੁਕਰੀ 'ਚ ਆਖੀ ਗੱਲ "ਫੜ੍ਹ" ਹੁੰਦੀ ਆ)
ਓ, ਮਾੜੀ-ਚੰਗੀ ਸੁਣੀਏ, ਨਾ ਕਰ ਹੁੰਦੀ ਆ
ਫੁਕਰੀ 'ਚ ਆਖੀ ਗੱਲ "ਫੜ੍ਹ" ਹੁੰਦੀ ਆ
ਅੱਗੇ ਜਾ ਕੇ ਨਿੱਕਲੇ ਜੋ ਧੀਆਂ-ਪੁੱਤਾਂ ਚੋਂ
ਏਹੋ ਜੇਹੀ ਕੀਤੀ ਨਾ ਕਮਾਈ, ਜੱਟ ਨੇ (ਬੁਰਰਾਹ)
ਓ, ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾ ਨੀ
ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾਂ ਨੀ
ਘੁੱਟ ਮੈਂ, ਰਕਾਨੇ, ਸਬਰਾਂ ਦੇ ਪੀਵਾਂ ਨੀ
ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾਂ ਨੀ
ਘੁੱਟ ਮੈਂ, ਰਕਾਨੇ, ਸਬਰਾਂ ਦੇ ਪੀਵਾਂ ਨੀ
ਇੱਕ ਦਿਨ ਸਾਰਿਆਂ ਨੇ ਹੁੰਦਾ ਮਰਨਾ
ਮੌਤ ਰੱਖਾਂ ਚੇਤੇ, ਤੌਰ ਨਾਲ ਜੀਵਾਂ ਨੀ
ਹਰ ਸ਼ੈ ਮੁੱਲ ਦੀ ਖਰੀਦ ਲੈਣੇ ਆ
ਨਾ ਲਈ ਕਦੇ ਮੁੱਲ ਦੀ ਲੜਾਈ, ਜੱਟ ਨੇ (ਬੁਰਰਾਹ)
ਓ, ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ (ਯੇਹ)
ਓ, ਫੜਕਦੇ ਕਿੱਥੇ ਸੱਜੇ-ਖੱਬੇ, ਜੱਟਾਂ ਦੇ!
ਜਿੰਨਾਂ ਨੂੰ ਵੀ ਹੱਥ ਹੋਏ ਲੱਗੇ, ਜੱਟਾਂ ਦੇ
ਵੇਖਣੇ ਨੂੰ ਸਾਊ ਤੇ ਸ਼ਰੀਫ ਲਗਦੇ
ਮੁੱਕਦੀ ਏ ਗੱਲ, ਪੁੱਤ ਕੱਬੇ, ਜੱਟਾਂ ਦੇ
ਮੁੱਕਦੀ ਏ ਗੱਲ, ਪੁੱਤ ਕੱਬੇ, ਜੱਟਾਂ ਦੇ
ਐਂਟੀਆਂ ਨੂੰ ਵੇਖ ਵੱਟ ਦੇ ਦਿੰਨੇ ਆ
ਵੇਖ ਅੱਲ੍ਹੜਾਂ ਨੂੰ ਮੁੱਛ ਨਾ ਚੜਾਈ, ਜੱਟ ਨੇ (ਬੁਰਰਾਹ)
ਓ, ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੱਡਾ ਕੋਈ ਹੁੰਦਾ ਨਾ ਦਿਖਾ ਕੇ ਨੀਵਾ ਨੀ
ਰਾਣੀ ਹਾਰ ਰੱਖਦੀ ਐ ਜੀਵੇਂ ਤੂੰ ਸੰਭਾਲ ਕੇ
ਰੱਖਦਾ ਮਨਦੀਪ ਮਾਵੀ ਯਾਰੀਆਂ ਨੂੰ ਪਾਲਕੇ
ਰਾਣੀ ਹਾਰ ਰੱਖਦੀ ਐ ਜੀਵੇਂ ਤੂੰ ਸੰਭਾਲ ਕੇ
ਰੱਖਦਾ ਮਨਦੀਪ ਮਾਵੀ ਯਾਰੀਆਂ ਨੂੰ ਪਾਲਕੇ
ਯਾਰੀਆਂ 'ਚ ਮਾਝੇ ਆਲੇ ਕੱਚ ਨਹੀਓ ਛੱਡੇ
ਸੰਧੂਆਂ ਦੇ ਮੁੰਡੇ ਆਉਂਦੇ ਇੱਕ ਮਿਸ ਕਾਲ 'ਤੇ
ਵਿਰੋਧੀਆਂ ਦੀ ਪਾਹੀ ਉੱਤੇ ਨੱਚਦੀ ਫਿਰੇ
ਚਾਲ ਸੱਜਰੀ ਜੇਹੀ ਘੋੜੀ ਦੀ ਕਢਾਈ, ਜੱਟ ਨੇ
ਓ, ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
ਵੈਰੀ-ਵੂਰੀ ਉਹਨਾਂ ਚਿਰ ਛਾਲਾਂ ਮਾਰਦੇ
ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ, ਜੱਟ ਨੇ
Written by: Harjap, Mandeep Maavi
instagramSharePathic_arrow_out􀆄 copy􀐅􀋲

Loading...