album cover
Back Gear
822
Pop
Back Gear was released on July 10, 2025 by Sky Digital as a part of the album Back Gear - Single
album cover
Release DateJuly 10, 2025
LabelSky Digital
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Roop Bhullar
Roop Bhullar
Performer
Chani Nattan
Chani Nattan
Performer
Inderpal Moga
Inderpal Moga
Performer
Wazir Patar
Wazir Patar
Performer
COMPOSITION & LYRICS
Roop Bhullar
Roop Bhullar
Songwriter
PRODUCTION & ENGINEERING
Wazir Patar
Wazir Patar
Producer

Lyrics

Yo, Wazir!
Tell 'em where ya from man!
ਹਾਂ, Roop
ਨਾ ਰੱਖਾਂ phone ਕੋਲ਼ੇ, ਕਿੱਥੋਂ ਮਿਲ ਜੂ number?
ਦੋ lane'ਆਂ ਮੱਲ ਤੁਰੇ ਜੱਟ ਦਾ Hummer (yeah)
ਨਾ ਮਰਦ ਆ ਰੋਂਦੇ ਹੁੰਦੇ ਹੀਰਾਂ ਵਾਸਤੇ
ਅਸੀਂ ਜਾਨਾਂ ਵਾਰ ਦਿੰਨੇ ਆਂ ਜਮੀਰਾਂ ਵਾਸਤੇ
ਲਾਇਆ 45 nu 50 ਦਾ drum
ਨੱਕੋ-ਨੱਕ ਭਰ ਰੱਖਦਾ ਕਤੀੜਾਂ ਵਾਸਤੇ
ਹਾਂ, ਕਿੱਡਾ ਵੀ ਐ ਖੱਬੀ-ਖਾਂ
ਪੰਗਾ ਸੋਚ-ਸਮਝ ਕੇ ਲੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ (wh-wh-wh-what?)
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਸਾਡੇ ਡੱਬਾਂ ਵਿੱਚ ਅਸਲੇ
ਤੇ ਗੱਡੀਆਂ ਦੇ tank, ਬਿੱਲੋ, ਭਰੇ ਹੋਣਗੇ
ਲੈਂਦੇ feeling 'ਆਂ ਤੇ ਬਣਦੇ star
ਸਾਲੇ, ਆਵਦੇ ਉਹ ਘਰੇ ਹੋਣਗੇ
ਹੋ, ਜੱਟ ਬਣਿਆਂ solid, ਛੇਤੀ ਤਾਂ ਕੀਤੇ ਭੁਰਦਾ ਨਹੀਂ
ਬਿਨਾਂ ਕਾਲ਼ੀ ਐਨਕ ਤੋਂ, ਜੱਟੀਏ, ਘਰੋਂ ਤੁਰਦਾ ਨਹੀਂ
ਹੋ, ਜਿਵੇਂ ਭਰਿਆ ਸੋ Sidhu ਨੇ ਨੀ Dirba'ਏ ਦਾ cup
ਮੇਰੇ ਨਾਲ਼ ਮੇਰੇ ਯਾਰ, ਨਾ ਕੋਈ ਹੋਰ backup
ਵਾਰਾਂ ਜੱਜ ਤੋਂ ਕਰੋੜ, case ਹੋਏ ਰਫ਼ਾ-ਦਫ਼ਾ
ਨਹੀਂ ਤਾਂ ਮਿੱਤਰਾਂ ਦੀ ਮਾਫ਼ ਹੋਣ ਵਾਲ਼ੀ ਨਹੀਂ ਸੀ ਸਜ਼ਾ
ਯਾਰ ਇਲਤੀ ਆ ਜਿੰਨਾ ਚਿਰ ਫੜ੍ਹਿਆ ਨਹੀਂ ਜਾਂਦਾ
ਬਿੱਲੋ, ਨਹੀਓਂ ਦੱਬਦਾ
ਮੈਂ ਕਰਕੇ ਕਾਂਡ ਰਹਾਂ google map ਤੋਂ ਰਾਹ ਲੱਭਦਾ (wh-wh-wh-what?)
ਮੈਂ ਮੰਨਦਾ ਇੱਕੋ ਬਾਬਾ
ਜਿਹਦੇ ਹੱਥ ਵਿੱਚ ਤੀਰ ਸੀ ਰਹਿੰਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਕਦੇ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਕਦੇ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਨੀ ਜੱਟਾਂ ਦਾ ਦੇ ਪੁੱਤਾਂ ਦਾ
"ਜੈ" ਬੰਦਿਆਂ ਨਾ' ਹੁੰਦੀ, ਨਾ-ਨਾ car'ਆਂ ਨਾਲ਼ ਨਈਂ
ਤੇ ਮੱਥਾ ਹਾਡਾ ਲੱਗਾ ਸਰਕਾਰਾਂ ਨਾਲ਼ ਨੀ
ਪਿੰਡ ਬਾਡਰ ਦੇ ਕੋਲ਼ ਮੇਰਾ, ਤਾਰਾਂ ਨਾਲ਼ ਨੀ
ਹਾਂ, ਜਿਹਨੂੰ ਵੇਖ ਖਲੋ ਜੇ ਦੁਨੀਆਂ
ਸਾਡੇ ਅੱਗੇ ਪੱਬਾਂ ਭਾਰ ਆ ਬਹਿੰਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ (wh-wh-wh-what?)
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਹਾਂ, ਕਿਸੇ ਕੌਡੀ ਦੇ ਨੀ ਮੱਲ ਜਿਹਾ ਗੁੱਸਾ ਏ
ਰਕਾਨੇ, ਕੋਈ ਵੱਲ-ਵਿੰਗ ਨਹੀਂ
ਪਾਉਂਦਾ ਏ ਭੁਲੇਖਾ ਆਉਂਦਾ ਤੁਰਿਆ
ਜੋ ਲੱਗੇ ਇਹ ਤਾਂ Soul Singh ਨੀ
ਮੈਂ ਸ਼ੌਂਕ ਜਿਹੜੇ ਪਾਲ਼ੇ, ਉਹ Punjab ਵਿੱਚ ban ਨੇ
ਨੀ ਕਹਿੰਦੇ, Balvir Singh Pootna ਏ ਓਹਨੂੰ
ਨੀ ਜਿਹਦੇ ਮੁੰਡੇ fan ਨੇ
ਹਾਂ, ਜਿਹੜਾ ਬਣਦਾ ਵਿੱਚ Punjab ਦੇ
ਫ਼ਿਰ ਉਹ ਰੋਬ੍ਹ-ਰੂਬ੍ਹ ਨਾ ਸਹਿੰਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ
ਫ਼ਿਰ back gear ਨਹੀਂ ਪੈਂਦਾ ਨੀ
ਜੱਟਾਂ ਦਾ ਦੇ ਪੁੱਤਾਂ ਦਾ (wh-wh-wh-what?)
Yo, Wazir!
Tell 'em where ya from man!
Wazir in the hood!
Written by: Roop Bhullar
instagramSharePathic_arrow_out􀆄 copy􀐅􀋲

Loading...