album cover
Famous
6,879
Music
Famous was released on July 11, 2025 by Collab Creations Ltd as a part of the album No Turning Back - EP
album cover
Release DateJuly 11, 2025
LabelCollab Creations Ltd
Melodicness
Acousticness
Valence
Danceability
Energy
BPM92

Music Video

Music Video

Lyrics

[Verse 1]
ਮੇਰਾ ਕੱਸਿਆ ਅੰਗੂਠਾ ਗੋਰੀ ਪਰ ਪਰ ਕੇ
ਲੱਖਾਂ ਵਿੱਚ ਲੱਗ ਜਾਂਦੇ ਬੈਲ ਵਿੱਚ ਨੀ
ਸਰਪੰਚ ਮੈਂ ਬਣਾਏ 9-10 ਪਿੰਡਾਂ ਦੇ
16 ਫ਼ੋਨ ਰੱਖੇ ਨੇ ਮੈਂ ਜੇਲ ਵਿੱਚ ਨੀ
[Verse 2]
ਹੋਇਆ ਆ ਸੁਰੂਰ ਉੰਜ ਦਾਰੂ ਤੋਂ ਵੀ ਬੜਾ
ਹੋਇਆ ਆ ਸੁਰੂਰ ਉੰਜ ਦਾਰੂ ਤੋਂ ਵੀ ਬੜਾ
ਪਰ ਅਸਲੀ ਆ ਮੌਤ ਨੂੰ ਨਚਾ ਕੇ ਹੋਇਆ
[Chorus]
ਗੋਲੀਆਂ ਤੇ ਸੋਹਣੀਏ ਚਲਾਏ ਬਹੁਤ ਨੇ
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
[Verse 3]
ਵੀਰ ਮੇਰੇ ਗੋਰੇ ਕਾਲਿਆਂ ਨਾਲ ਭਿੜਦੇ
ਤੇ ਵਿਗੜੇ ਨੇ ਸੋਹਣਿਆ ਉਹ ਬੜੇ ਚਿਰ ਦੇ
100 100 ਮੈਗਜ਼ੀਨਾਂ ਪਾਈਆਂ ਡਾਇਨਿੰਗ ਰੂਮ 'ਚ
ਤੇਰੀ ਨਿੱਕੀ ਮੋਟੀ ਗੱਲ ਨਾ ਹਲੋਂਦੀ ਹਾਰਦੇ
[Verse 4]
ਪਿੱਛੇ ਆਉਂਦੀ 36 ਵੇਲੀ ਸਾਰੇ town ਦੇ
ਜਿਧਰ ਨੂੰ ਜਾਂਦੀਆਂ ਨੇ ਡਾਰਾਂ ਤੁਰੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
L.A. ਵਿੱਚ... L.A. ਵਿੱਚ...
[Chorus]
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
L.A. ਵਿੱਚ ਘੁੰਮਣਾ brown ਕੁੜੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
L.A. ਵਿੱਚ ਘੁੰਮਣਾ brown ਕੁੜੀਆਂ
[Verse 5]
ਗੋਰੇ ਕਾਲੀਆਂ ਦੀ ਕੀ ਤੂੰ ਗੱਲ ਕਰਦੀ
ਫੂਕ ਦਵਾਂ ਸ਼ਹਿਰ ਪੰਗਾ ਪੈਣ ਦੇ ਉੱਤੇ
ਕੋਹਿਨੂਰ ਲੈਣ ਵਾਲਾ ਬੱਸ ਰਹਿ ਗਿਆ
ਬਾਕੀ ਕਬਜ਼ਾ ਆ ਪੂਰਾ England ਦੇ ਉੱਤੇ
[Verse 6]
ਛੱਡੇ ਨਹੀਂ ਮੈਂ ਬਾਜ ਅੰਬਰਾਂ 'ਚ ਸੋਹਣੀਏ
ਛੱਡੇ ਨਹੀਂ ਮੈਂ ਬਾਜ ਅੰਬਰਾਂ 'ਚ ਸੋਹਣੀਏ
ਮਲ ਛੋਟੀ ਦਾ ਮੈਂ ਬਾਜੀਆਂ ਪਵਾ ਕੇ ਹੋਇਆ
(ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ)
[Chorus]
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਈਆਂ ਬਹੁਤ ਨੇ
ਪਰ ਫੇਮਸ ਮੈਂ ਦਾਤਾਰ ਖਮਾ ਕੇ ਹੋਇਆ
[Verse 7]
ਜੱਟੀ ਕਰੇ Nobu 'ਚ dine ਸੋਹਣਿਆ
Caviar ਨਾਲ ਪੀਵੇ wine ਸੋਹਣੀਏ
Insta 'ਤੇ ਮੇਰੇ ਤੋਂ snap ਮੰਗਦੇ
Lil baby ਗਾਣਾ ਤੇ DIVINE ਸੋਹਣਿਆ
[Verse 8]
ਚਾਰੋਂ ਪਾਸੇ ਗੱਲ ਸਾਡੇ ਓਹੇ ਦੀ ਚੱਲੇ
ਚਾਰੋਂ ਪਾਸੇ ਗੱਲ ਸਾਡੇ ਓਹੇ ਦੀ ਚੱਲੇ
ਆਉਂਦੀਆਂ ਚਲਾਉਂਦੀਆਂ ਅੱਖਾਂ ਨਾ ਸ਼ੂਰੀਆਂ
[Chorus]
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
L.A. ਵਿੱਚ ਘੁੰਮਣਾ brown ਕੁੜੀਆਂ
ਖੋਲ੍ਹ ਕੇ ਗੱਡੀ ਦੀ ਜੱਟਾ sunroof ਨੂੰ
L.A. ਵਿੱਚ ਘੁੰਮਣਾ brown ਕੁੜੀਆਂ
ਗੇੜੀ ਲਾਊਣ ਕੁੜੀਆਂ
ਗੇੜੀ ਲਾਊਣ ਕੁੜੀਆਂ
Written by: Amrinder Sandhu, Arashdeep Singh Chhina
instagramSharePathic_arrow_out􀆄 copy􀐅􀋲

Loading...