album cover
Far Away
album cover
Far Away was released on July 23, 2025 by PB65 as a part of the album Nishaniyan - EP
ReleasedJuly 23, 2025
LabelPB65
BPM92
Melodicness
Acousticness
Valence
Danceability
Energy

Music Video

Music Video

Lyrics

ਤੈਨੂੰ ਕ਼ੈਦ ਚ ਕਰਕੇ ਰੱਖ ਲਾ
ਮੇਰੀ ਜ਼ਿੰਦਗੀ ਵਿੱਚ ਕੀਤੇ ਮੈਂ
ਮੇਰੇ ਨੇੜੇ ਨੇੜੇ ਆ ਜਾ
ਤੈਨੂੰ ਲੈਜਾ ਦੂਰ ਕੀਤੇ ਮੈਂ
ਇਕ ਤਾਂ ਤੂੰ ਮਿੱਠੀ ਮਿੱਠੀ ਕਰਦੀ ਏ ਗੱਲਾਂ
ਦੂਜੀ ਹੋਏ ਤੇਰੇ ਹਾਸੇ ਦੇ ਸ਼ਿਕਾਰ
ਸਮਝ ਚ ਆਉਣ ਲੱਗਿਆ ਏ ਥੋੜਾ ਥੋੜਾ ਮੈਨੂੰ
ਜਦੋਂ ਦਾ ਤੇਰੇ ਨਾਲ ਹੋਇਆ ਪਿਆਰ
ਥੋੜਾ ਤੂੰ ਵੀ ਲਭ ਕੇ ਵੇਖੀ
ਹੋਵਾਂ ਦਿਲ ਦੇ ਵਿੱਚ ਕੀਤੇ ਮੈਂ
ਤੈਨੂੰ ਕ਼ੈਦ ਚ ਕਰਕੇ ਰੱਖ ਲਾ
ਮੇਰੀ ਜ਼ਿੰਦਗੀ ਵਿੱਚ ਕੀਤੇ ਮੈਂ
ਮੇਰੇ ਨੇੜੇ ਨੇੜੇ ਆ ਜਾ
ਤੈਨੂੰ ਲੈਜਾ ਦੂਰ ਕੀਤੇ ਮੈਂ
ਤੇਰਾ ਹਿ ਮੈਂ ਵੇਖਦਾ ਰਾਤਾਂ ਨੂੰ ਸੁਪਨਾ
ਲੱਗਦਾ ਏ ਤੂੰ ਹੀ ਬੱਸ ਮੇਰਾ ਆਪਣਾ
ਤੂੰ ਹੀ ਮੇਰਾ ਰਸਤਾ ਤੇ ਮੰਜ਼ਿਲ ਮੇਰੀ
ਮੇਰਾ ਬੱਸ ਇੱਕੋ ਘਰ ਅਖੀਆਂ ਤੇਰੀ
ਗੱਲ ਲਾ ਕੇ ਕਰ ਦੇ ਤੂੰ ਠੀਕ ਮੈਨੂੰ ਸੋਹਣੀਏ
ਮੈਂ ਚਾਹਤ ਚ ਤੇਰੀ ਆ ਬਿਮਾਰ
ਸਮਝ ਚ ਆਉਣ ਲੱਗਿਆ ਏ ਥੋੜਾ ਥੋੜਾ ਮੈਨੂੰ
ਜਦੋਂ ਦਾ ਤੇਰੇ ਨਾਲ ਹੋਇਆ ਪਿਆਰ
ਥੋੜਾ ਤੂੰ ਵੀ ਲਭ ਕੇ ਵੇਖੀ
ਹੋਵਾਂ ਦਿਲ ਦੇ ਵਿੱਚ ਕੀਤੇ ਮੈਂ
ਤੈਨੂੰ ਕ਼ੈਦ ਚ ਕਰਕੇ ਰੱਖ ਲਾ
ਮੇਰੀ ਜ਼ਿੰਦਗੀ ਵਿੱਚ ਕੀਤੇ ਮੈਂ
ਮੇਰੇ ਨੇੜੇ ਨੇੜੇ ਆ ਜਾ
ਤੈਨੂੰ ਲੈਜਾ ਦੂਰ ਕੀਤੇ ਮੈਂ
ਸੋਚਦਾ ਹਾਂ ਮੈਂ ਤੇਰੇ ਨਾਲ
ਬਿਤਾਵਾਂ ਜ਼ਿੰਦਗੀ ਸਾਰੀ
ਰਾਸ ਨੇ ਕਰਤਾ ਹੈ ਇਜ਼ਹਾਰ
ਤੂੰ ਕਰ ਹੁਣ ਤੇਰੀ ਵਾਰੀ
ਇਕ ਤਾਂ ਤੂੰ ਮਿੱਠੀ ਮਿੱਠੀ ਕਰਦੀ ਏ ਗੱਲਾਂ
ਦੂਜੀ ਹੋਏ ਤੇਰੇ ਹਾਸੇ ਦੇ ਸ਼ਿਕਾਰ
ਸਮਝ ਚ ਆਉਣ ਲੱਗਿਆ ਏ ਥੋੜਾ ਥੋੜਾ ਮੈਨੂੰ
ਜਦੋਂ ਦਾ ਤੇਰੇ ਨਾਲ ਹੋਇਆ ਪਿਆਰ
ਥੋੜਾ ਤੂੰ ਵੀ ਲਭ ਕੇ ਵੇਖੀ
ਹੋਵਾਂ ਦਿਲ ਦੇ ਵਿੱਚ ਕੀਤੇ ਮੈਂ
ਤੈਨੂੰ ਕ਼ੈਦ ਚ ਕਰਕੇ ਰੱਖ ਲਾ
ਮੇਰੀ ਜ਼ਿੰਦਗੀ ਵਿੱਚ ਕੀਤੇ ਮੈਂ
ਮੇਰੇ ਨੇੜੇ ਨੇੜੇ ਆ ਜਾ
ਤੈਨੂੰ ਲੈਜਾ ਦੂਰ ਕੀਤੇ ਮੈਂ
Written by: Arjun Shoor, Raas, Shubham Semwal
instagramSharePathic_arrow_out􀆄 copy􀐅􀋲

Loading...