album cover
Superstar
13,645
Regional Indian
Superstar was released on July 3, 2025 by Parmish Verma Films as a part of the album Superstar - Single
album cover
Most Popular
Past 7 Days
01:05 - 01:10
Superstar was discovered most frequently at around 1 minutes and 5 seconds into the song during the past week
00:00
00:05
00:15
00:20
00:30
00:35
00:50
01:05
01:30
02:20
02:25
02:55
03:15
03:20
00:00
03:38

Music Video

Music Video

Credits

PERFORMING ARTISTS
Parmish Verma
Parmish Verma
Performer
PARADOX
PARADOX
Performer
COMPOSITION & LYRICS
PARADOX
PARADOX
Songwriter
Guri Lahoria
Guri Lahoria
Songwriter
PRODUCTION & ENGINEERING
Devilo
Devilo
Producer

Lyrics

ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਲੈ ਕੇ ਦਿੱਤਾ ਬੇਬੇ ਨੂੰ ਮੈਂ ਅੱਜ ਨਵਾ ਸੂਟ
ਬਾਪੂ ਦੇ ਲਈ ਘੜੀ ਨਵੀ ਪੱਗ ਨਾਲ ਬੂਟ
ਲੈ ਕੇ ਨਾਮ ਰੱਬ ਦਾ ਉਠੀਦਾ ਸਵੇਰੇ ਮੰਜੇ ਤੋਂ
ਤੇ ਤੜਕੇ ਹੀ ਫੜ ਲਈ ਏ ਮਿਹਨਤਾਂ ਦੇ ਰੂਟ
ਸ਼ੁਕਰ ਏ ਰੱਬ ਦਾ ਕਿ ਲਾਈਫ ਬੜੀ ਹੈਪੀ ਏ
ਏਹ ਗਾਣਾ ਡਿਪ੍ਰੈੱਸ ਬਣਦੇਆਂ ਲਈ ਥੈਰਪੀ ਏ
ਕੀ ਛੋਟੇ ਸ਼ਹਿਰੋਂ ਤੁਰਿਆ ਸੀ ਲੈ ਕੇ ਵੱਡੇ ਸੁਪਨੇ
ਤੇ ਛਾਂ ਵਾਲੇ ਖੁਸ਼ ਨੇ ਤੇ ਵੈਰੀ ਸਾਰੇ ਚੁੱਪ ਨੇ
ਮੋਹਾਲੀ ਦੀਆਂ ਸੜਕਾਂ ’ਤੇ ਭੁੱਖੇ ਟਿੱਡ ਬੜਕਣ
ਮੈਂ ਐਨੇ ਜੋੱਗਾ ਕਿੱਥੇ ਸੀ ਕਿ ਅੱਖਾਂ ਵਿੱਚ ਰੜਕਣ
ਨੀ ਕਹਿਣਾ ਆਇਆ ਫੇਮ, ਏਨੇ ਚੰਗੀ ਕਿੱਥੇ ਗੇਮ
ਵੇਖ ਟਾਈਮ ਨਾਲ ਭੰਨੀ ਬੈਠਾ ਲੋਕਾਂ ਦੀਆਂ ਵਡਕਣ
ਹੋ ਭੈਣ ਮੇਰੀ ਮੇਰੇ ਉੱਤੇ ਕਰਦੀ ਪ੍ਰਾਊਡ
ਕੇ ਭਰਾ ਸੀ ਨਿਕੰਮਾ ਜੇੜਾ ਪੈਰਾਂ 'ਤੇ ਖਲੋ ਗਿਆ
ਮੈਂ manifestation 'ਚ ਕਰਤਾ belief
ਲੋਕੀ ਕਹਿੰਦੇ ਦੇਖੋ ਮੁੰਡਾ ਓਹ ਗਿਆ
ਵੇ ਨਾਰਾਂ ਹੁਣ ਦੇਖਦੀਆਂ ਆ ਮੈਨੂੰ ਟੇਢੀ ਅੱਖ ਨਾਲ
ਤੇ ਜਾਂਦਾ ਜਾਂਦਾ ਮੈਂ ਵੀ ignore ਦੇਵਾਂ ਮਾਰ
ਇੰਨੇ ਵਿੱਚ ਓਹਨਾ ਨੂੰ clear ਜਿਹਾ ਹੋ ਜਾਵੇ
ਕੇ ਬੰਦਾ ਏਹ easy ਨਹੀਂਓਂ range ਵਿਚੋਂ ਬਾਹਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
अकेले बैठ के ऊपर गिनूंगा तारों के नाम
उगते सूरज से भी पहले पाना होगा मुकाम
बाप की चौड़ी छाती माँ के गहने भारी
कंधों पे ज़िम्मेदारी
नाम से तारों समान ये क़िस्मत तू क्या चीज़
थाली का बैंगन अगले पल किस करवट
चल दे झटपट पलटे तमाम
नफ़रत की नींव है ये पागल मन
पागलपन की हद पे चढ़ के कर दे
घोषणा जनम तेरे नाम
ज़ुबान की लगाम को संभाल
यहाँ पर कोई नहीं है राजा
यहाँ पर सारे हैं ग़ुलाम
ढलना सूरज का अक्सर होता है आम
लेकिन उगे वो फिर से तो उसी को है सलाम
उम्र सोला में निकला था घर से क़ाफ़ियों की तरह
शुरू से करी ग्राइंड मैंने बाक़ियों की तरह
सत्रा पे मैं था सब सब मुसाफ़िरों की तरह
अठारा पे छाया टीवी पे हाँ हीरो की तरह
टीवी पे हाँ हीरो की तरह
ਭਰਾ ਹੁਣ ਬ੍ਰੇਕਫਾਸਟਾਂ ਦਾ ਆਉਂਦਾ ਏ ਸਵਾਦ
ਸੀ ਆਉਂਦੀ ਕਦੇ ਬੇਬੇ ਦੀ ਪਰੋਠਿਆਂ ਦੀ ਯਾਦ
ਲੱਸੀ ਨਾਲ ਸਾਗ ਨਾਲ ਮੱਕੇ ਦੀਆਂ ਰੋਟੀਆਂ
ਹੋ ਸੱਚੀ ਰੱਬਾ ਜ਼ਿੰਦਗੀ ਦਾ ਆ ਗਿਆ ਸਵਾਦ
ਮੇਲੇ ਵਿੱਚ ਲੈਂਦਾ ਸੀ ਜੋ ਜਿੱਦ ਕਰ ਐਨਕਾਂ
ਓਹ ਲੈ ਕੇ ਘੁੰਮੇ Cartier ਅੱਜਕੱਲ ਅੱਖਾਂ ’ਤੇ
ਹੋ ਬੇਬੇ ਤੇਰਾ ਪੁੱਤ ਅੱਜ ਐਨਾ ਜੋੱਗਾ ਹੋ ਗਿਆ
ਕੇ ਦਿਲਾਂ ਉੱਤੇ ਰਾਜ ਕਰਦਾ ਏ ਮੁੰਡਾ ਲੱਖਾਂ ਦੇ
ਮੈਂ ਸਿੱਧਾ ਹੋਕੇ ਚੱਲਦਾ ਆਂ ਬਿਨਾ ਵੱਲ ਵਿੰਗ ਤੋਂ
ਤੇ ਥੱਪੀ ਲੈ ਕੇ ਆਇਆ ਸੀ ਮੈਂ ਬਾਬਾ ਦੀਪ ਸਿੰਘ ਤੋਂ
ਨੀ ਤਾਂ ਹੀ ਮੇਰੀ ਕਰਮਾਂ 'ਚ ਫਤਿਹ ਨਹੀਂਓਂ ਹਾਰ
ਨੀ ਅਠਾਰਾਂ ਸਿਰ ਖੰਦੇ ਜਿੰਨਾਂ ਮਿਹਨਤਾਂ ਦਾ ਵਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਪੂਰੇ ਸੱਤ ਸਾਲਾਂ ਤੋਂ ਆ ਸੇਮ ਮੇਰਾ ਬਾਰ-ਬਾਰ
ਦਾਢੀ ਦਾ ਸਟਾਈਲ ਕਾਪੀ ਹੁੰਦਾ ਮੇਰਾ ਬਾਰ-ਬਾਰ
ਜਚਦੀ ਆ ਪਿੰਡੇ 'ਤੇ oversize hoodie-ਆਂ ਨੀ
ਫਿਰਦੇ ਘਿਸਾਉਂਦੇ ਮੁੰਡੇ ਟਾਇਰਾਂ ਦੀਆਂ ਗੁੱਡੀਆਂ
ਖੜਾ ਤਿ G Wagon ਹਵੇਲੀ ਕਾਲੇ ਰੰਗ ਦੀ
ਜਾਵੇ ਜੇੜੀ ਸੜਕਾਂ 'ਚ ਕਲਜੇ ਨੂੰ ਡੰਗ ਦੀ
ਚੱਲੀ ਜਾਵੇ swish-swish ਦੋ ਸੌ ਦੀ speed 'ਤੇ
ਚੱਲੂ ਵਿੱਚ 50 Cent Kanye West
ਸੁਣ Pabla repeat ’ਤੇ
ਹੋ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਾਹਿਬ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਨੀ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਾਹਿਬ ਤੋਂ
Written by: Guri Lahoria, PARADOX
instagramSharePathic_arrow_out􀆄 copy􀐅􀋲

Loading...