album cover
Roti
18,767
New Age
Roti was released on May 5, 2020 by Sidhu Moose Wala as a part of the album Roti - Single
album cover
Release DateMay 5, 2020
LabelSidhu Moose Wala
Melodicness
Acousticness
Valence
Danceability
Energy
BPM129

Credits

PERFORMING ARTISTS
Sidhu Moose Wala
Sidhu Moose Wala
Performer
Nick Dhammu
Nick Dhammu
Music Director
The Kidd
The Kidd
Music Director
COMPOSITION & LYRICS
Sidhu Moose Wala
Sidhu Moose Wala
Songwriter

Lyrics

[Verse 1]
(ay yo!)
(the kid!)
[Verse 2]
ਸਾਲਾ ਦਿਮਾਗ ਖਰਾਬ ਹੋਇਆ ਪਿਆ
[Verse 3]
ਹੋ ਕੁਝ ਕੱਟਾਂ ਮੇਰੇ ਆਂ ਸ਼ਰੀਕ ਮਿੱਠੀਏ
ਕੁਝ ਮੇਰੇ ਮੂੰਹੋਂ ਬੋਲੇ ਹੋਏ ਯਾਰ ਨੇ (ਹੋ ਵੀ ਕੇਹੜੇ ਨਾਲ ਹੁੰਦੇ ਸੀ)
ਦਸ-ਬਾਰਾਂ ਪੇਜਾਂ ਦਿਆਂ ਐਡਮਿਨ ਨੀ
ਦੋ-ਤਿੰਨ ਸਰੀ ਦੇ ਪੱਤਰਕਾਰ ਨੇ
ਮੇਰੇ ਉੱਤੇ ਚਵੀ ਘੰਟੇ ਅੱਖ ਰੱਖਦੇ
ਨੀਤ ਰਹਿੰਦੀ ਸਾਲਿਆਂ ਦੀ ਖੋਟੀ ਚਲਦੀ (ਵੋਹ)
[Verse 4]
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
[Verse 5]
ਸਾਨੂੰ ਬਦਨਾਮ ਕਰਨ ਵਾਲੇ
ਸਾਲੇ ਇਹ ਗੱਲ ਭੁੱਲ ਜਾਂਦੇ ਆ
ਏ ਬਦਨਾਮੀ ਨਾਲ ਅੱਸੀ ਸਿਰਫ
ਬਦਨਾਮ ਹੋ ਸਕਦੇ ਆ
ਨਾਕਾਮ ਨੀ ਹੋ ਸਕਦੇ
[Verse 6]
Ah
ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ
ਜੋ ਨੈਗੇਟਿਵ ਰਹਿੰਦੇ ਮਸ਼ਹੂਰੀ ਕਰਦੇ (ਬੋਲਦੇ ਰਹਿੰਦੇ ਆ)
ਭਾਵੇਂ ਮੈਂ ਓਹਨਾਂ ਨੂੰ ਤਨਖਾਹ ਦਿੰਦਾ ਨਾ
ਤਾਂ ਵੀ ਨੇ ਡਿਊਟੀ ਸਾਲੇ ਪੂਰੀ ਕਰਦੇ
[Verse 7]
ਸਿੱਧੂ ਤੇਰਾ ਦਬੇ ਨਾ ਹਾਲਾਤਾਂ ਕੋਲੋ ਨੀ (ਨੋ)
ਕਲਮ ਏ ਰਹਿੰਦੀ ਓਹਦੀ ਚੋਟੀ ਚਲਦੀ
[Verse 8]
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ (ਹੇਹ)
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
[Verse 9]
ਸਾਡੇ ਨਾਲ ਖੇਹ ਕੇ ਕਈ ਵੈਰੀ ਚੱਲ ਗਏ (ਤੈਨੂੰ ਪਤਾ ਹੀ ਆ)
ਤੇ ਸਾਡੇ ਨਾਲ ਬਹਿਕੇ ਕਈ ਨਾਰਾਂ ਚਲੀਆਂ (ਆਏ)
ਸਾਡੇ ਬਾਰੇ ਬੋਲ ਕਈ ਗੀਤ ਚੱਲ ਗਾਏ (ਫੱਕ ਦੈਮ)
ਕਈ ਸਾਡੇ ਬਾਰੇ ਲਿਖ ਅਖਬਾਰਾਂ ਚਲੀਆਂ (ਵੂਹ)
ਬਿਜ਼ਨੈਸਮੈਨ ਨੀ ਮੈਂ ਬਿਜ਼ਨੈਸ ਆ (ਯੇਹ)
ਥੋੜੀ ਨਈਓ ਐਥੇ ਮੇਰੀ ਬਹੁਤੀ ਚਲਦੀ (wouh)
[Verse 10]
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ (ਯੇਹ)
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸੱਡੀ ਬਦਨਾਮੀ ਸਿਰੋਂ ਰੋਟੀ ਚਲਦੀ (ਡੋਂਟ ਫੱਕ ਵਿਦ ਮੀ)
[Verse 11]
ਸੱਡੀਆਂ ਲੱਤਾਂ ਖਿੱਚਣ ਵਾਲੇ
ਏ ਕਿਉਂ ਨੀ ਯਾਦ ਰੱਖਦੇ
ਕਿ ਸਾਡੀ ਉਂਗਲ ਉਸ ਰੱਬ ਨੇ ਫੜ੍ਹੀ ਹੋਈ ਏ
ਥੋੜ੍ਹੀਆਂ ਲੱਤਾਂ ਖਿੱਚਣ ਨਾਲ ਕੁੱਛ ਨੀ ਹੋਣਾ
ਜਣਾ ਖਨਾ ਐਥੇ ਸੱਡੀ ਅਟੈਂਸ਼ਨ ਚੌਂਦਾ
ਸਾਲੀ ਦੁਨੀਆਦਾਰੀ ਦੇ ਰੰਗ ਦੇਖ ਕੇ ਹੱਸਾ ਔਂਦਾ
ਸਾਲਾ ਚੱਲ ਕਿ ਰਿਹਾ? ਹਾ-ਹਾ
Yeah
Written by: Sidhu Moose Wala
instagramSharePathic_arrow_out􀆄 copy􀐅􀋲

Loading...