album cover
Trial Day (Skit)
On Tour
album cover
Trial Day (Skit) was released on May 17, 2021 by Sidhu Moose Wala as a part of the album Moosetape
May 17, 2021
LabelSidhu Moose Wala
BPM151
Melodicness
Acousticness
Valence
Danceability
Energy

Lyrics

(typing on typewriter)
ਓ ਹਾਂ ਵੀ!
ਕਿਵੇਂ ਚਲੀ ਜਾਂਦੀ ਆ ਫੇਰ ਕਚੇਰੀ?
ਭੱਜੀ ਫਿਰਦੀ ਏ
ਫੁੱਲ ਰੌਣਕਾ
ਜੱਟਾਂ ਨੇ ਪੂਰਾ ਮੇਲਾ ਲਾਇਆ ਹੋਇਆ ਕਚੇਰੀਆਂ ਚ
ਬਾਈ ਏਹ ਅੰਬੈਸਡਰ ਚੋਂ ਕੌਣ ਉੱਤਰ ਰਿਹਾ?
ਚਾਚਿਆ! ਬਾਹਲਾ ਕੱਬਾ ਏ ਚਾਚ-
ਪਿਛਲੇ ਸਾਲ 10 ਫਾਂਸੀ ਦੇ ਹੁਕਮ ਸੁਣਾਏ ਨੇ ਇਹਨੇ
ਲੋਕੀ ਲੱਖਾਂ ਰੁਪਈਆ ਐਸੇ ਗੱਲ ਤੇ ਫੂਕ ਦਿੰਦੇ ਨੇ
ਬੀ ਕੇਸ ਏਸ ਜੱਜ ਕੋਲ ਨਾ ਲੱਗੇ
ਵੱਡੇ ਵੱਡੇ ਵਕੀਲਾਂ ਦੀ ਜੀਭ ਗੂੰਗੀ ਕਰ ਦਿੰਦਾ ਤੇ
ਵੱਡੇ ਵੱਡੇ ਮੁਜਰਿਮਾਂ ਦੇ ਪਹੁੰਚੇ ਗਿੱਲੇ
ਭਾਈ, ਆਹ ਮਗਰ ਵੈਨ ਜੇਹੀ ਚ ਕੌਣ ਤੁਰਿਆ ਫਿਰਦਾ?
ਪੁਲਿਸ ਆਲਾ ਵੀ ਨਾਲ ਏ
ਓਹ ਬਾਈ ਇਹ ਤਾ ਤੈਨੂੰ ਹੱਥ ਮਾਰ ਰਿਹਾ
ਓਹ ਇਹ ਤਾ ਬਿੱਲਾ ਏ ਆਪਣਾ (chuckles)
ਚੋਰੀ ਚੱਕਰੀ ਦਾ ਮਾਸਟਰ
ਓਹ ਕਿਵੇਂ ਆਂ ਵੇ ਬਿੱਲਿਆ! ਠੀਕ ਏ?
ਬਿੱਲਾ ਠੀਕ ਏ ਠੀਕ ਏ ਬਾਬੇ ਪੇਸ਼ੀ ਤੋਂ ਆਕੇ ਮਿਲਦੇ ਆ
(police van arrives)
ਬਾਈ ਇਹ ਤਾ ਕੈਂਟਰ ਏ
ਇਹ ਕੈਂਟਰ ਚੋਂ ਕੌਣ ਉੱਤਰ ਰਿਹਾ?
ਇਹ ਜੇਹੜਾ ਉੱਤਰ ਰਿਹਾ ਨਾ ਓਹਦਾ ਸਿਤਾਰਾ ਬੋਹਤ ਚੜ੍ਹ ਰਿਹਾ
ਇਹਨੇ 3-4 ਮਰਡਰ ਕਰੇ ਨੇ ਦਿਨ ਦਿਹਾੜੇ
ਤਾਰੀਖ ਭੁਗਤਣ ਆਇਆ
ਬਾਈ ਆਹ 3-4 ਬੱਸਾਂ ਕਿਵੇਂ ਚੜ੍ਹਿਆ ਫਿਰਦੀਆਂ ਨੇ ਇਕ ਦੂਜੇ ਤੇ
ਏਨੀ ਸਿਕਿਉਰਿਟੀ ਕਚੇਰੀ 'ਚ ਮੈਂ ਵੀ ਪਹਿਲੀ ਵਾਰ ਦੇਖੀ ਆ
(police and media arrives)
ਆਹ ਯਾਰ ਮੀਡੀਆ ਵੀ ਬਹੁਤ ਭੱਜਿਆ ਫਿਰਦੈ
ਓ ਬੱਲੇ ਬੱਲੇ ਬੱਲੇ! ਬਾਈ ਏਨੀ ਪੁਲਿਸ
ਓਏ ਹੁਣ ਆਹ ਕੌਣ ਆਗਿਆ?
ਸਾਲਿਆ ਤੈਨੂੰ ਪਤਾ ਨੀ?
ਸਿੱਧੂ ਏ!
ਸਿੱਧੂ ਮੂਸੇ ਵਾਲਾ!
(ਕੈਲਾਬੂਸ ਸਟਾਰਟਸ ਪਲੇਇੰਗ ਇਨ ਬੈਕਗ੍ਰਾਉਂਡ)
ਓ ਬਾਈ ਇਹਨੇ ਕਿ ਕਰਤਾ?
ਇਹਨੇ ਤਾ ਬਹੁਤ ਵੱਡਾ ਜੁਰਮ ਕੀਤਾ
ਜੱਜ ਤੋਂ ਲੈਕੇ ਕ੍ਰਿਮੀਨਲ ਤਕ
ਤੇ ਕ੍ਰਿਮੀਨਲ ਤੋਂ ਲੈਕੇ ਜੱਜ ਤਕ
ਸਾਰੇ ਇਹਨੂੰ ਸੁਣਦੇ ਨੇ
ਦੱਸ! ਏਹਤੋਂ ਵੱਡਾ ਕੋਈ ਜੁਰਮ ਹੋ ਸਕਦਾ?
Written by: Sidhu Moose Wala
instagramSharePathic_arrow_out􀆄 copy􀐅􀋲

Loading...