album cover
Masla
454
Worldwide
Masla was released on April 5, 2020 by Sidhu Moose Wala as a part of the album Masla - Single
album cover
Release DateApril 5, 2020
LabelSidhu Moose Wala
Melodicness
Acousticness
Valence
Danceability
Energy
BPM87

Credits

PERFORMING ARTISTS
Dev Sidhu
Dev Sidhu
Performer
Rangrez Sidhu
Rangrez Sidhu
Music Director
COMPOSITION & LYRICS
Rangrez Sidhu
Rangrez Sidhu
Composer
Homie Deep
Homie Deep
Lyrics
PRODUCTION & ENGINEERING
Homie Deep
Homie Deep
Producer

Lyrics

ਡੌਨ ਕਾ ਇੰਤਜ਼ਾਰ ਤੋ 11 ਮੁਲਕੋਂ ਕੀ ਪੁਲਿਸ ਕੋ ਹੈ
ਲੇਕਿਨ ਏਕ ਬਾਤ ਸਮਝ ਲੋ
ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ
ਨਾਮੁਮਕਿਨ ਹੈ
ਹੋ ਕਾਲੀ ਗੱਡੀ ਕਾਲੇ ਰਿੰਮ ਨੀ
ਕਾਲੀ ਹੁੱਡੀ ਲਾਈਏ ਜਿੰਮ ਨੀ
ਬੜਿਆਂ ਦੇ ਅਸੀ ਚਾੜੇ ਰਿੰਗ ਨੀ
ਤਾਂਹੀਓ ਸਾਨੂੰ ਕਹਿੰਦੇ ਕਿੰਗ ਨੀ
ਹੱਥ ਜੋੜ ਕੇ ਸੌਰੀ ਕਹਿਗੇ
ਜਿਨ੍ਹਾਂ ਨਾਲ ਸੀਟ ਅਸਲਾ ਨੀ
ਹੋ ਮੁੰਡੇ ਸੀਟ ਥੱਲੇ ਰੱਖਦੇ ਆ
ਹੋ ਮੁੰਡੇ ਸੀਟ ਥੱਲੇ ਰੱਖਦੇ ਆ ਅਸਲਾ ਨੀ
ਡੋਂਟ ਵਰੀ ਦੱਸ ਜੇ ਕੋਈ ਮਸਲਾ ਨੀ
ਸੀਟ ਥੱਲੇ ਰੱਖਦੇ ਆ ਅਸਲਾ ਨੀ
ਡੋਂਟ ਵਰੀ ਦੱਸ ਜੇ ਕੋਈ
ਹੋ ਮਿੱਤਰਾਂ ਦੇ ਹੱਕ ਵਿੱਚ ਚੱਲਦਾ ਕਲੋਕ ਐ
ਗੈਂਗ ਸਾਰੀ ਦੇ ਨੀ ਬਿੱਲੋ
ਡੱਬ 'ਚ ਗਲੋਕ ਐ
ਵੱਡਾ ਬਾਈ ਹਲੇ ਇੱਕ ਜੇਲ ਵਿੱਚ ਲੌਕ ਐ
ਮਾੜਾ ਬੰਦਾ ਸਾਡੇ ਤਾ ਗਰੁੱਪ ਚੋਂ ਬਲੋਕ ਐ
ਲੋੜ ਪੈਣ ਤੇ ਯੂਜ ਨੇ ਕਰਦੇ
ਡਿੱਗੀ ਵਿੱਚੋਂ ਰਫਲਾਂ ਨੂੰ
ਹੋ ਮੁੰਡੇ ਸੀਟ ਥੱਲੇ ਰੱਖਦੇ ਆ
ਹੋ ਮੁੰਡੇ ਸੀਟ ਥੱਲੇ ਰੱਖਦੇ ਆ ਅਸਲਾ ਨੀ
ਡੋਂਟ ਵਰੀ ਦੱਸ ਜੇ ਕੋਈ ਮਸਲਾ ਨੀ
ਸੀਟ ਥੱਲੇ ਰੱਖਦੇ ਆ ਅਸਲਾ ਨੀ
ਡੋਂਟ ਵਰੀ ਦੱਸ ਜੇ ਕੋਈ
(ਸੀਟ ਥੱਲੇ ਰੱਖਦੇ ਆ
ਡੋਂਟ ਵਰੀ ਦੱਸ ਜੇ ਕੋਈ
ਸੀਟ ਥੱਲੇ ਰੱਖਦੇ ਆ
ਡੋਂਟ ਵਰੀ ਦੱਸ ਜੇ ਕੋਈ)
ਰੰਗਰੇਜ ਵੱਲੋਂ ਨਸੇ ਪੱਤੇ ਨੂੰ ਤਾਂ ਬਿੱਗ ਨੋ ਐ..
Written by: Homie Deep, Rangrez Sidhu
instagramSharePathic_arrow_out􀆄 copy􀐅􀋲

Loading...