album cover
Mera
187
R&B/Soul
Mera was released on October 4, 2024 by Talwiinder as a part of the album Misfit
album cover
AlbumMisfit
Release DateOctober 4, 2024
LabelTalwiinder
Melodicness
Acousticness
Valence
Danceability
Energy
BPM130

Credits

PERFORMING ARTISTS
Talwiinder
Talwiinder
Vocals
NDS
NDS
Programming
Siddharth Sharma
Siddharth Sharma
Programming
Kidjaywest
Kidjaywest
Performer
Harjasmeet Sandhu
Harjasmeet Sandhu
Vocals
COMPOSITION & LYRICS
Talwiinder
Talwiinder
Songwriter
Harjasmeet Sandhu
Harjasmeet Sandhu
Songwriter
PRODUCTION & ENGINEERING
Siddharth Sharma
Siddharth Sharma
Producer

Lyrics

[Chorus]
ਕੋਲ ਆਕੇ ਮੇਰੇ ਬਹਿੰਦੀ ਏ
ਰਖਦੀ ਨਾ ਦਿਲ ਵਿੱਚ ਸੱਬ ਕਹਿੰਦੀ ਏ
ਮੈਨੂੰ ਤੱਕਦੀ ਓਹ ਰਹਿੰਦੀ ਏ
ਮੇਰੇ ਕੋਲ ਕੋਲ ਰਹਿਕੇ ਥੋੜਾ
ਨੇੜੇ ਨੇੜੇ ਮੇਰੇ ਰਹਿੰਦੀ ਏ
ਸੱਬ ਬੋਲਦੀ ਏ ਸਿੱਧਾ ਜੋ ਵੀ ਕਹਿੰਦੀ ਏ
ਦਿਲਾਂ ਉੱਤੇ ਅੱਗ ਲਾਉਂਦੀ ਏ
ਜੱਦ ਵੀ ਓਹ ਕਦੇ ਘਰੋਂ ਬਾਹਰ ਆਉਂਦੀ ਏ
[Verse 1]
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ, ਤੇਰੇ ਤੇ ਜੋ ਲਿਖਾਂ
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ, ਤੇਰੇ ਤੇ ਜੋ ਲਿਖਾਂ
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ
ਹੁਣ ਮੈਂ ਲਿਖਦਾ ਕਿ
[Verse 2]
ਫੋਨ ਚੱਕਾ ਰੱਖਾ ਰੱਖਾ ਚੱਕਾ ਕਾਰਾ ਕਿ
ਜਦੋ ਦੀ ਮੁਹਰੇ ਮੇਰੇ ਆਈ ਮੈਨੂੰ ਹੋਇਆ ਕਿ
ਮੇਰਾ ਹੁਣ ਦਿਲ ਇਹਦਾ ਤੱਪੇ ਦੱਸਾ ਤੈਨੂੰ ਕਿ
ਜਦੋ ਦੀ ਮੁਹਰੇ ਮੇਰੇ ਆਈ ਮੈਨੂੰ ਹੋਇਆ ਕਿ
[Verse 3]
ਲੰਘਦੀ ਕੋਲਦੀ ਦੁਨੀਆ ਘੁੰਮਦੀ
ਮੈਨੂੰ ਪਰਵਾਹ ਨਾ ਕਿੱਸੇ ਦਿਲ ਦੀ
ਜਿੱਥੇ ਏ ਘੁੰਮਦੀ ਫਿਰਦੀ ਰਹਿੰਦੀ
ਚੋਰਾ ਵਾਂਗ ਦਿਲਾਂ ਦੀ ਚੋਰੀ ਏ ਕਰਦੀ
ਮੇਰਾ
[Verse 4]
ਕੋਲ ਆਕੇ ਮੇਰੇ ਬਹਿੰਦੀ ਏ
ਰਖਦੀ ਨਾ ਦਿਲ ਵਿੱਚ ਸੱਬ ਕਹਿੰਦੀ ਏ
ਦਿਲਾਂ ਉੱਤੇ ਅੱਗ ਲਾਉਂਦੀ ਏ
ਜੱਦ ਵੀ ਓਹ ਕਦੇ ਘਰੋਂ ਬਾਹਰ ਆਉਂਦੀ ਏ
ਮੇਰਾ
[Verse 5]
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ ਤੇਰੇ ਤੇ ਜੋ ਲਿਖਾਂ
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ ਤੇਰੇ ਤੇ ਜੋ ਲਿਖਾਂ
ਹੁਣ ਦੱਸਾ ਤੈਨੂੰ ਮੈਂ ਲਿਖਦਾ ਕਿ
ਹੁਣ ਮੈਂ ਲਿਖਦਾ ਕਿ
[Verse 6]
ਤੇਰੇ ਵਾਲ ਦੇਖ ਮੈਨੂੰ ਹੁਣ ਏਥੇ ਹੁਣ ਹੋਇਆ ਕਿ
ਤੇਰੇ ਵਾਲ ਦੇਖ ਮੈਨੂੰ ਹੁਣ ਏਥੇ ਹੁਣ ਹੋਇਆ ਕਿ
ਤੇਰੇ ਵੱਲ ਦੇਖਾ ਤਾਂ ਮੇਰੇ ਦਿਲ ਨੂੰ ਹੋਇਆ ਕਿ
ਤੇਰੇ ਵੱਲ ਦੇਖਾ
ਮੇਰਾ, ਮੇਰਾ, ਮੇਰਾ, ਮੇਰਾ
[Chorus]
ਕੋਲ ਆਕੇ ਮੇਰੇ ਬਹਿੰਦੀ ਏ
ਰਖਦੀ ਨਾ ਦਿਲ ਵਿੱਚ ਸੱਬ ਕਹਿੰਦੀ ਏ
ਮੈਨੂੰ ਤੱਕਦੀ ਓਹ ਰਹਿੰਦੀ ਏ
ਮੇਰੇ ਕੋਲ ਕੋਲ ਰਹਿਕੇ ਥੋੜਾ
Written by: Harjasmeet Sandhu, Talwinder Singh
instagramSharePathic_arrow_out􀆄 copy􀐅􀋲

Loading...