album cover
Brampton
album cover
Brampton was released on July 23, 2025 by 4x4 The Label as a part of the album Brampton - Single
July 23, 2025
Label4x4 The Label
BPM106
Melodicness
Acousticness
Valence
Danceability
Energy

Music Video

Music Video

Lyrics

ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਜੇ Brampton ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਪੁਲਸ ਮਗਰ ਲੱਗੀ 401 ਤੇ
ਮਕਾਬਲੇ ਚ ਗੱਡੀਆ ਦੇ ਸ਼ੀਸੇ ਭੰਨਤੇ
ਦੇਖਲਾ ਮਚਾਕੇ ਕਿਂਨ੍ਹਾ ਕੇਹਰ ਰੱਖਿਐ
ਅਜੇ ਤਾ ਬਰੇਮਟਨ ਚ ਪੇਰ ਏ ਰੱਖਿਐ
Rana 4x4 ਨਾਮ ਐ ਮੇਰਾ ਉਠੀ ਤਬਾਹੀ ਜਾਹਦੀ ਨੀ
ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਮਥਿਆ ਤੇ ਰੇਡ ਡੋਟ ਡਰਦੇ ਨੀ ਮਾਸਾ
ਸੀਟਾ ਉਤੇ ਅਸਲਾ ਡਿਗੀਆ ਚ ਲਾਸਾ
ਗੱਭਰੂ ਐ ਬੈਠਾ ਦੇਖ ਬਿਲ ਬੋਰਡ ਤੇ
Sniper ਖੜੇ ਨੇ Mississauga ਰੋੜ ਤੇ
Rememberance ਰੋੜ ਤੇ ਕੋਈ ਆ ਨੀ ਸਕਦਾ ਤੇਰੇ ਤੇ ਮਨਾਹੀ ਕਾਹਦੀ ਨੀ
ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
Holigan ਬੰਦੇ ਆ ਤੇ circle ਐ ਗੇਹਰਾ
ਸਿਰਾ ਖੱਫਣ ਐ ਤੇ ਮੋਤ ਆਲਾ ਪੇਹਰਾ
ਰਿਆਲ ਚ ਜਿਉਨੈ ਐ ਨੀ ਪੋਦੇ ਨਹੀਓ ਰੀਲਾਂ
ਗਲੇ ਚ ਸਿਓੁਨਾ ਤੇ ਧੋਣ ਵਿਚ ਕੀਲਾ
ਜੁਰਤਾ ਦੇ ਸਿਰਾ ਉਤੋ ਚਲਿਆ ਏ ਮੇ ਕਿਹੇ ਨਾ ਲੜਾਈ ਕਾਹਦੀ ਨੀ
ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਜੇ ਸ਼ਹਿਰ ਤੇਰੇ ਕੋਣ ਆਇਆ ਦੱਸਣਾ ਈ ਪੇਗਿਆ ਫਿਰ ਮੇਰੀ ਵੀ ਚੜਾਈ ਕਾਹਦੀ ਨੀ
ਬਗਾਨਿਆ ਦੇ ਸਿਰੋ ਕਦੇ ਮੁਛਾ ਨਹੀਓ ਚਾੜੀਆ
ਥੱਲੇ G wagan'na ਤੇ ਕਾਲੀਆ ਦਨਾਲੀਆ
Shelby ਤਾ ਨਿਰੀ ਆ ਕਮਾਲ ਸੋਹਣਿਏ
ਚੱਕਣ ਨੂੰ ਫਿਰੇ ਗਰੇਆਲ ਸੋਹਣੀਏ
ਚੜਦੀ ਜਵਾਨੀ ਚ ਕੇ ਸ਼ੋਕ ਨਾ ਪਗਾਏ ਫਿਰ ਕਰੀ ਮੇ ਕਮਾਈ ਕਾਹਦੀ ਨੀ
Written by: Gagandeep Shahi, Harinder Singh
instagramSharePathic_arrow_out􀆄 copy􀐅􀋲

Loading...