album cover
Sarkare
2
Hip-Hop/Rap
Sarkare was released on July 19, 2025 by Victim as a part of the album Sarkare - Single
album cover
Release DateJuly 19, 2025
LabelVictim
Melodicness
Acousticness
Valence
Danceability
Energy
BPM100

Credits

PERFORMING ARTISTS
Victim
Victim
Guitar
COMPOSITION & LYRICS
Pranav Sood
Pranav Sood
Songwriter
PRODUCTION & ENGINEERING
Victim
Victim
Producer

Lyrics

ਜਦ ਹੱਸਕੇ ਸੋਹਣੀਏ ਆਵੇ
ਮੁੰਡਾ ਥਾਂ ਮਰ ਜਾਵੇ
ਰੋਜ਼ ਤੇਰੇ ਲਈ ਲੈ ਆਵੇ ਗੁਲਾਬ
ਸੁਣ ਹੁਸਨ ਦੀਏ ਸਰਕਾਰੇ
ਲਾ ਨਾ ਜਾਵੀ ਲਾਰੇ
ਤੇਰੇ ਨਾ ਵੇਖੇ ਸਾਰੇ ਖ਼ਵਾਬ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਝਾਂਜ਼ਰ ਤੂੰ ਛੰਕਾਵੇ
ਸਾਹ ਜਿਹਾ ਕੱਢੀ ਜਾਵੇ
ਇਸ਼ਕ਼ ਤੇਰੇ ਨਾਲ ਹੋਇਆ ਬੇਹਿਸਾਬ
ਝਾਂਜ਼ਰ ਤੂੰ ਛੰਕਾਵੇ
ਸਾਹ ਜਿਹਾ ਕੱਢੀ ਜਾਵੇ
ਇਸ਼ਕ਼ ਤੇਰੇ ਨਾਲ ਹੋਇਆ ਬੇਹਿਸਾਬ
ਸੁਣ ਹੁਸਨ ਦੀਏ ਸਰਕਾਰੇ
ਲਾ ਨਾ ਜਾਵੀ ਲਾਰੇ
ਤੇਰੇ ਨਾ ਵੇਖੇ ਸਾਰੇ ਖ਼ਵਾਬ
ਤੇਰੇ ਬਿਨਾ ਨਾ ਲੰਘਦਾ ਸਮਾਂ
ਤੇਰੇ ਬਿਨਾ ਨਾ ਲੰਘਦਾ ਸਮਾਂ
ਤੇਰੇ ਬਿਨਾ ਨਾ ਲੰਘਦਾ ਸਮਾਂ
ਤੇਰੇ ਬਿਨਾ ਨਾ ਲੰਘਦਾ ਸਮਾਂ
ਰੱਖੇ ਬਣਾ ਕੇ ਦੂਰੀ
ਪਾਲੇ ਯਾਰੀ ਗੂਢੀ
ਰਹ ਜੂ ਕਹਾਣੀ ਅਧੂਰੀ ਜਨਾਬ
ਰੱਖੇ ਬਣਾ ਕੇ ਦੂਰੀ
ਪਾਲੇ ਯਾਰੀ ਗੂਢੀ
ਰਹ ਜੂ ਕਹਾਣੀ ਅਧੂਰੀ ਜਨਾਬ
ਸੁਣ ਹੁਸਨ ਦੀਏ ਸਰਕਾਰੇ
ਲਾ ਨਾ ਜਾਵੀ ਲਾਰੇ
ਤੇਰੇ ਨਾ ਵੇਖੇ ਸਾਰੇ
ਮੈਂ ਖ਼ਵਾਬ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
ਜੀਣਾ ਨਹੀਂ ਹਾਂ ਮੈਂ ਤੇਰਾ ਬਿਨਾ
Written by: Pranav Sood
instagramSharePathic_arrow_out􀆄 copy􀐅􀋲

Loading...