album cover
Okay
On Tour
album cover
Okay was released on September 19, 2025 by Ultra Records, LLC as a part of the album Rootz - EP
September 19, 2025
LabelUltra Records, LLC
LanguageEnglish
BPM104
Melodicness
Acousticness
Valence
Danceability
Energy

Music Video

Music Video

Lyrics

ਕਿਸਮਤ ਦਾ ਧਨੀ ਜੱਟ ਵੇ
ਬਹੁਤਿਆਂ ਲਈ honey ਜੱਟ ਵੇ
Sun ਵਾਂਗੂ sunny ਜੱਟ ਵੇ
ਥੋੜੇ ਇਹਦੇ 'ਤੇ ਲੱਗਦੇ
ਜਿਹੜੇ ਇਹਨੇ ਠੋਕੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ ਆ
ਜੱਟ ਤਾਂ okay ਆ
ਇਹ ਤਾਂ ਦਿਲਦਾਰ ਜੱਟ ਵੇ
ਸਭ ਕਰੇ ਪਿਆਰ ਜੱਟ ਵੇ
ਯਾਰਾਂ ਦਾ ਯਾਰ ਜੱਟ ਵੇ
ਕਈਆਂ ਦਾ ਧੂਆਂ ਕੱਢੇ
ਦਿੰਦੇ ਜਿਹੜੇ ਧੋਖੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਇਹ ਤਾਂ, ਬਿੱਲੋ, ਸਮਝ ਨਾ ਆਵੇ
ਖ਼ੁਦ ਦਾ ਹੀ ਖੱਟਿਆ ਖਾਵੇ
ਕਿਸੇ ਦੇ ਹੱਥ ਨਾ ਆਵੇ
ਕਈਆਂ ਨੇ ਦੇਖ ਲਿਆ
ਇਹਨੂੰ ਤਾਂ ਟੋਹਂਦੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਦਿੱਲੀ ਇਹਨੇ ਜਾਮ ਸੀ ਕਰਤੀ
ਗੋਡਿਆਂ ਦੇ ਭਾਰ ਸੀ ਕਰਤੀ
ਦੰਗ ਦਾਗੋਮਾਲ ਸੀ ਕਰਤੀ
ਹੌਂਸਲਾ ਬਾਰੂਦ ਜੱਟ ਦਾ
ਚੱਲਦੇ ਕਿੱਥੇ ਖੋਖੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ ਆ
ਜੱਟ ਤਾਂ okay ਆ
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ-
ਜੜਦਾ ਨਿੱਤ ਕੋਕੇ ਆ
ਜੱਟ ਤਾਂ okay ਆ
Yo, Jazzy B, Naga, Darre, this is how we do
Yeah!
International
Written by: Jaswinder Singh Bains, Troy Henry
instagramSharePathic_arrow_out􀆄 copy􀐅􀋲

Loading...