album cover
Sukha Sukhdi
1
Regional Indian
Sukha Sukhdi was released on January 20, 2024 by Playlistplus as a part of the album Sukha Sukhdi - Single
album cover
Release DateJanuary 20, 2024
LabelPlaylistplus
Melodicness
Acousticness
Valence
Danceability
Energy
BPM

Music Video

Music Video

Lyrics

ਕੱਲ੍ਹ ੧੨ ਵਜੇ ੧੨ ਵਾਰ ਫ਼ੋਨ ਕਰਿਆ
ਕਿੱਥੇ ਸੀ ਤੂੰ ਜੱਟਾ ਹਾਏ ਪਿੱਕ ਕਯੂ ਨੀ ਕਰਿਆ
ਕੱਲ੍ਹ ੧੨ ਵਜੇ ੧੨ ਵਾਰ ਫ਼ੋਨ ਕਰਿਆ
ਕਿੱਥੇ ਸੀ ਤੂੰ ਜੱਟਾ ਹਾਏ ਪਿੱਕ ਕਯੂ ਨੀ ਕਰਿਆ
ਮੈਂ ਬੇਬੇ ਨਾਲ ਕਰਨੀ
ਮੈਂ ਬੇਬੇ ਨਾਲ ਕਰਨੀ
ਸੁੱਖ ਆਪਣਾ ਤੂੰ ਮੇਰੀ ਝੋਲੀ ਪਾ ਦਵੇ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
ਨੰਗੇ ਪੈਰੀ ਗੁਰੂ ਕਰ ਜਾਨੀ ਆ
ਜਾਨੀ ਆ ਮੈਂ ਇਕ ਜੱਟਾ ਤੇਰੇ ਲਈ
ਤੇਰੇ ਨਾਲ ਜੀਨਾ ਨਾਲ ਮਰਨਾ
ਮਰਨਾ ਜੱਟੀ ਨੇ ਜੱਟਾ ਤੇਰੇ ਲਈ
ਨੰਗੇ ਪੈਰੀ ਗੁਰੂ ਕਰ ਜਾਨੀ ਆ
ਜਾਨੀ ਆ ਮੈਂ ਇਕ ਜੱਟਾ ਤੇਰੇ ਲਈ
ਤੇਰੇ ਨਾਲ ਜੀਨਾ ਨਾਲ ਮਰਨਾ
ਮਰਨਾ ਜੱਟੀ ਨੇ ਜੱਟਾ ਤੇਰੇ ਲਈ
ਮੈਂ ਰੱਬ ਅੱਗੇ ਪੱਲਾ ਅੱਡ ਦੀ
ਮੈਂ ਰੱਬ ਅੱਗੇ ਪੱਲਾ ਅੱਡ ਦੀ
ਦੁੱਖ ਤੇਰੇ ਸਾਰੇ ਮੇਰੀ ਝੋਲੀ ਪਾ ਦਵੇ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
ਪ੍ਰੀ-ਵੈੱਡ ਸ਼ੂਟ ਮੈਂ ਕਰਵਾਉਣਾ ਏ
ਕਰੌਣਾ ਏ ਮੇਰੇ ਤੇਰੇ ਨਾਲ ਸੋਹਣਿਆ
ਤੂੰ ਮੇਰਾ ਹੋਜਾ ਉਮਰਾਂ ਲਈ ਸੁੱਖ ਵੇ
ਜੱਟੀ ਉਮਰਾਂ ਲਈ ਤੇਰੀ ਹੋਈ ਸੋਹਣਿਆ
ਪ੍ਰੀ-ਵੈੱਡ ਸ਼ੂਟ ਮੈਂ ਕਰਵਾਉਣਾ ਏ
ਕਰੌਣਾ ਏ ਮੇਰੇ ਤੇਰੇ ਨਾਲ ਸੋਹਣਿਆ
ਤੂੰ ਮੇਰਾ ਹੋਜਾ ਉਮਰਾਂ ਲਈ ਸੁੱਖ ਵੇ
ਜੱਟੀ ਉਮਰਾਂ ਲਈ ਤੇਰੀ ਹੋਈ ਸੋਹਣਿਆ
ਮੈਂ ਜੱਗ ਕੋਲੋ ਡਰਦੀ ਆ
ਕੋਈ ਤੀਜਾ ਨਾ ਸਾਡੇ ਵਿਚ ਆ ਜਾਵੇ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਮੈਂ ਗੁਰੂ ਕਰੇ ਸੁੱਖਾ ਸੁੱਖਦੀ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
ਵਿਆਹ ਤੇਰਾ ਮੇਰਾ ਰੱਬ ਕਰਵਾ ਦਵੇ
Written by: Sukh Mann
instagramSharePathic_arrow_out􀆄 copy􀐅􀋲

Loading...