album cover
Stubborness
1
Music
Stubborness was released on July 2, 2026 by Hycandy Studios as a part of the album He & Art
album cover
Release DateJuly 2, 2026
LabelHycandy Studios
Melodicness
Acousticness
Valence
Danceability
Energy
BPM70

Music Video

Music Video

Credits

PERFORMING ARTISTS
Anurag Shergill
Anurag Shergill
Vocals
COMPOSITION & LYRICS
Anurag Shergill
Anurag Shergill
Songwriter
Manav Madaan
Manav Madaan
Songwriter
Maaney
Maaney
Arranger
PRODUCTION & ENGINEERING
Maaney
Maaney
Producer
SAWAN
SAWAN
Mixing Engineer, Mastering Engineer

Lyrics

ਗੱਲ ਕਰਾਂ ਦੱਸ ਕਰਾਂ ਗੱਲ ਕਿਹੜੀ ਚੀਜ਼ ਦੀ
ਕਿਹੜੇ ਟੌਪਿਕ ਤੇ ਕੋਈ ਲਿਖ ਨੀ ਰਿਹਾ
ਕਿੱਸਮਤ ਬਦਲ ਜਾਂਦੀ ਏ ਰਾਤੋ ਰਾਤ
ਛੋਟੇ ਜੇਹੇ ਪਿੰਡ ਤੋਂ ਹੋਈ ਏ ਸ਼ੁਰੂਆਤ
ਰਾਤਾਂ ਕਾਲੀਆ ਕਾਪੀਆਂ ਕਾਲੀਆਂ
ਜਿੱਦ ਫੜੀ ਏ ਮਿਊਜ਼ਿਕ ਬਣਾਉਣ ਦੀ
ਜਿੱਦ ਫੜੀ ਏ ਸੁਪਨੇ ਸਜਾਉਣ ਦੀ
ਜਿੱਦ ਫੜੀ ਏ ਕਾਮਯਾਬੀ ਪਾਉਣ ਦੀ
ਜਿੱਦ ਫੜੀ ਏ ਅੰਬਰਾਂ ਨੂੰ ਚੁੰਨ ਦੀ
ਜਿੱਦ ਫੜੀ ਏ ਅੱਤ ਜੇਹੀ ਕਰਾਉਣ ਦੀ
ਨੈਗੇਟਿਵ ਗੱਲਾਂ ਇਗਨੋਰ ਕਰੀ ਚੱਲ
ਪੋਜ਼ੀਟਿਵਿਟੀ ਦੇ ਨਾਲ ਕਰਦੇ ਅਟੈਕ
ਫੋਕਸ ਓਨ ਗੇਮ ਬਸ ਵੇਖ ਆਪਣੀ ਲੇਨ
ਤੈਨੂੰ ਵੀ ਪਤਾ ਏ ਵੂ ਗੌਟ ਯੋਰ ਬੈਕ
ਬਣੂਗਾ ਨੀ ਕੁੱਛ ਤੈਨੂੰ ਕਹਿੰਦੇ ਨੇ ਬੜੇ
ਲੋ ਫੀਲ ਕਰਦੇ ਆ ਰਹਿਣੇ ਨੇ ਸਾਡੇ
ਹੱਸ ਕੇ ਤੂੰ ਸੁਣੀ ਚੱਲ ਇਹਨਾਂ ਦਿਆ ਗੱਲਾਂ
ਆਪੇ ਕਰਦੇਣਗੇ ਓਹਨਾਂ ਹੱਥ ਵੀ ਖੜੇ
ਬੇਬੇ ਨੇ ਕਿਹਾ ਸੀ ਤੂੰ ਬਣੇਗਾ ਸਟਾਰ ਪੁੱਤ
ਬਣਕੇ ਸਟਾਰ ਅੱਜ ਵੇਖ ਰਹੀ
ਜਿੱਥੋਂ ਵੀ ਮਾਏ ਤੂੰ ਵੇਖ ਰਹੀ
ਤੇਰੇ ਤਕ ਅੱਜ ਮੇਰੀ ਪਹੁੰਚਗੀ ਆਵਾਜ਼ ਵੀ
ਜਿੱਦ ਫੜੀ ਏ ਸੁਪਨੇ ਸਜਾਉਣ ਦੀ
ਜਿੱਦ ਫੜੀ ਏ ਕਾਮਯਾਬੀ ਪਾਉਣ ਦੀ
ਜਿੱਦ ਫੜੀ ਏ ਅੰਬਰਾਂ ਨੂੰ ਚੁੰਨ ਦੀ
ਜਿੱਦ ਫੜੀ ਏ ਅੱਤ ਜੇਹੀ ਕਰਾਉਣ ਦੀ
ਹਵਾ ਵਿਚ ਬਣੂਗਾ ਮਹਿਲ ਜੇ ਤੂੰ ਸੋਚਿਆ
ਪੁੱਤ ਤੇਰੀ ਸੋਚ ਨੂੰ ਦੱਸ ਕਿਨੇ ਰੋਕਿਆ
ਵੇਖੀ ਚੱਲ ਖਵਾਬ ਤੇਰੇ ਪਿਓਰ ਹੋਣਗੇ
ਮੇਹਨਤਾਂ ਦੇ ਰੰਗ ਵੇਖੀ ਗੂੜ੍ਹੇ ਹੋਣਗੇ
ਜਿੰਨੀ ਛੇਤੀ ਹੋ ਸਕਦਾ ਤੂੰ ਜਾਣ ਲੈ
ਤੇਰੇ ਵਿੱਚ ਖਾਸ ਓਹ ਤੂੰ ਪਹਿਚਾਣ ਲੇ
ਦੁਨੀਆ ਨੇ ਜੁੱਤੀ ਥੱਲੇ ਲਾਕੇ ਰੱਖਣਾ
ਜਿੰਨਾ ਚਿਰ ਸਕਿੱਲ ਤੂੰ ਸਵਾਰਦਾ ਨਹੀਂ
ਗੌਡ ਗਿਫਟਿਡ ਅੱਸੀ ਸਾਰੇ ਹੁੰਦੇ ਆ
ਮਿਲਿਆ ਏ ਗਿਫਟ ਮੈਨੂੰ ਕਲਾਕਾਰੀ ਦਾ
ਜੇਹੜੇ ਕਲਾਕਾਰਾਂ ਦੇ ਮੈਂ ਗੀਤ ਸੁੰਦਾ ਸੀ
ਓਹੀ ਕਲਾਕਾਰ ਮੇਰੇ ਨਾਲ ਕੰਮ ਕਰਦੇ
ਕੱਲਾ ਹੀ ਆਇਆ ਬਸ ਕੱਲਾ ਹੀ ਜਾਊਂਗਾ
ਨਫ਼ਰਤ ਨੂੰ ਵੀ ਮੈਂ ਪਿਆਰ ਦਿਖਾਉਂਗਾ
2 ਹੱਥ 2 ਪੈਰ ਅੱਖਾਂ ਦਿੱਤੀ ਰੱਬ ਨੇ
ਮੈਨੂੰ ਮੇਰੀ ਜਿੰਦਗੀ ਨਾਲ ਕੋਈ ਵੀ ਸ਼ਿਕਾਇਤ ਨੀ
ਜਿੱਦ ਫੜੀ ਏ
ਜਿੱਦ ਫੜੀ ਏ ਮਿਊਜ਼ਿਕ ਬਣਾਉਣ ਦੀ
ਜਿੱਦ ਫੜੀ ਏ ਸੁਪਨੇ ਸਜਾਉਣ ਦੀ
ਜਿੱਦ ਫੜੀ ਏ ਕਾਮਯਾਬੀ ਪਾਉਣ ਦੀ
ਜਿੱਦ ਫੜੀ ਏ ਅੰਬਰਾਂ ਨੂੰ ਚੁੰਨ ਦੀ
ਜਿੱਦ ਫੜੀ ਏ ਅੱਤ ਜੇਹੀ ਕਰਾਉਣ ਦੀ
ਜਿੱਦ ਫੜੀ ਏ ਅੰਬਰਾਂ ਨੂੰ ਚੁੰਨ ਦੀ
ਜਿੱਦ ਫੜੀ ਏ ਅੱਤ ਜੇਹੀ ਕਰਾਉਣ ਦੀ
Written by: Anurag Shergill, Manav Madaan
instagramSharePathic_arrow_out􀆄 copy􀐅􀋲

Loading...