album cover
Deewaana
290
Pop
Deewaana was released on August 22, 2025 by So Dope Records as a part of the album Beyond Star Struck - EP
album cover
Release DateAugust 22, 2025
LabelSo Dope Records
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
So Dee
So Dee
Vocals
COMPOSITION & LYRICS
So Dee
So Dee
Songwriter
Ashish S Sodhi
Ashish S Sodhi
Composer, Lyrics
Harry Hunt
Harry Hunt
Composer
Karan Thabal
Karan Thabal
Songwriter
PRODUCTION & ENGINEERING
Auhm
Auhm
Mixing Engineer, Mastering Engineer
CERTIBEATS
CERTIBEATS
Producer

Lyrics

So so so dee
ਆਜਾ ਲੇਕੇ ਚੱਲਾਂ ਤੈਨੂੰ ਮੈਂ ਡਰਾਈਵ ਤੇ
ਦੱਸ ਕੌਫੀ ਉੱਤੇ ਜਣਾ ਸਿਆ ਸਾਈਡ ਤੇ
ਮੇਰਾ ਲੁੱਟ ਪੁੱਟ ਲਿਆ ਇਹ ਤੂੰ ਚੈਨ
ਸਾਨੂੰ ਲੱਗੇ ਆ ਪਲੇਖੇ ਤੇਰੇ ਪੈਣ
ਬੇਬੀ ਹੋਲਡ ਓਨ, ਗੱਲ ਮੇਰੀ ਸੁਨ ਤਾਂ ਸਹੀ
ਵੇਟ ਰਹਿਣਾ ਮੈਨੂੰ ਬੱਸ ਤੇਰੀ ਹਾਂ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਹੋ ਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਹੋ ਗਿਆ ਦੀਵਾਨਾ ਤੇਰੇ ਨਾ ਦਾ
ਆਈ ਲਾਈਨਰ ਤੇਰਾ ਆ ਬਲੈਕ ਰੰਗ ਦਾ
ਤਾਂ ਜਾਂਦੇ ਰਾਹਿਆਂ ਦਾ ਦਿਲ ਮੰਗ ਦਾ
ਜਾਨ ਜਾਨ ਛੇੜ ਕੇ ਤੂੰ ਲੰਗੇ ਸੋਹਣੀਏ
ਦੇਖ ਦੇਖ ਮੁੰਡਾ ਤੈਨੂੰ ਜਾਵੇ ਸੰਗ ਦਾ
ਨੋਟ ਮੈਂ ਰੱਖਾਂ ਟਾਈਮ ਆਉਣ ਜਾਣ ਵਾਲਾ
ਜਿੱਥੋਂ ਲੰਘਦੇ ਓ ਗੇੜਾ ਉਸ ਥਾਂ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਹੋ ਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਹਾਂ ਹੋ ਗਿਆ ਦੀਵਾਨਾ ਤੇਰੇ ਨਾ ਦਾ
ਨਸ਼ਾ ਤੇਰੀ ਚਾਲ ਮੈਨੂੰ ਕਰ ਦੀ ਫਰੀਜ਼
ਹੱਥ ਰੱਖੋ ਲੇਕੇ ਥੋਨੂੰ ਦੇ ਦਿਆਂਗੇ ਓਹ ਚੀਜ਼
ਹਰ ਇਕ ਗੱਲ ਨੂੰ ਸੀ ਲਾਈਟ ਲੈਂਦਾ ਜੋ
ਇਸ਼ਕ ਚ ਤੇਰੇ ਮੁੰਡਾ ਜਾਣ ਲਗਾ ਡੀਪ
ਚਰਚੇ ਆ ਗਲੀ ਗਲੀ ਜਿਹਦੇ ਪੂਰੀ ਸਿਟੀ
ਟੱਟੂ ਸਾਨੂੰ ਵੀ ਦਿਖਾਦੋ ਸੱਜੀ ਬਾਂਹ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਹੋ ਗਿਆ ਦੀਵਾਨਾ ਤੇਰੇ ਨਾ ਦਾ
ਦਿਲ ਮੇਰਾ ਹੋ ਗਿਆ ਦੀਵਾਨਾ ਤੇਰੇ ਨਾ ਦਾ
ਓ ਹੋ ਗਿਆ ਦੀਵਾਨਾ ਤੇਰੇ ਨਾ ਦਾ
ਨਾ ਦਾ
ਦੀਵਾਨਾ ਦੀਵਾਨਾ ਦੀਵਾਨਾ ਦੀਵਾਨਾ
ਦੀਵਾਨਾ ਦੀਵਾਨਾ ਦੀਵਾਨਾ ਦੀਵਾਨਾ
ਦੀਵਾਨਾ ਦੀਵਾਨਾ ਦੀਵਾਨਾ ਦੀਵਾਨਾ
ਦੀਵਾਨਾ
Written by: Ashish S Sodhi, Harry Hunt, Karan Thabal, So Dee
instagramSharePathic_arrow_out􀆄 copy􀐅􀋲

Loading...